LyricFind Logo
LyricFind Logo
Profile image icon
Lyric cover art

Chhori

Apple Music logo
Deezer logo
Spotify logo
Lyrics
Mad Mix

ਹੋ ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ

ਹੋ ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ

ਪੈਰ ਟਿਕਦਾ ਨਹੀਂ ਜਿੱਥੇ ਟਿਕਾਵੇ
ਨਾਲੇ ਸ਼ੌਟ ਸ਼ੱਟ ਜੇ ਲਾਵੇ
ਡੀਜੇ ਉੱਤੇ ਭੰਗੜਾ ਪਾਵੇ

ਬਣ ਕੇ ਬੇਬੋ, ਬਣ ਕੇ ਰਮਲੀ
ਹੋ ਛੋਰੀ ਨਾਚੇ

ਹੋ ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ

ਹੋ ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ

ਹੋ ਜੱਟੀ ਪਾਣੀਆਂ ਨੂੰ ਅੱਗ ਲਾਵੇ
ਲੱਕ ਦਾ ਠੁੰਮਕਾ ਕਹਿਰ ਮਚਾਵੇ
ਅੱਜ ਤਾਂ ਹੱਥੋਂ ਨਿਕਲਦੀ ਜਾਵੇ

ਲੋਰ 'ਚ ਹੁੰਦਾ ਜਿਵੇਂ ਅਮਲੀ
ਹੋ ਛੋਰੀ ਨਾਚੇ
ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ
ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ

Please tell me ਬੇਬੀ ਜੀ
ਜੇ ਜਾਨ ਨੂੰ ਕਹਿ ਲੀ ਹੋ ਗਈ
Will take you ਘਰ ਨੂੰ ਸੋਹਣਿਯੋਂ
ਤੂੰ drunk ਜੇ ਬਾਹਲੀ ਹੋ ਗਈ
ਗਿੱਪੀ, ਗਿੱਪੀ, ਗਿੱਪੀ
ਗਿੱਪੀ ਦਿਲ ਦਾ ਚੋਰ
ਝੁਮਕਾ ਡਿਗੇ ਆ on floor
ਛੇਤੀ ਲੱਭ ਦੇ ਜੇਪੀ ਦੇਓਰ
ਯਮਲੇ ਜੱਟ ਦੀ ਮੈਂ ਵੀ ਅਮਲੀ

ਛੋਰੀ ਨਾਚੇ
ਹੋ ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ
ਹੋ ਛੋਰੀ ਨਾਚੇ ਹੋ ਕੇ ਕਮਲੀ
ਛੋਰੀ ਨਾਚੇ

WRITERS

Madhur Verma, Jatin Sharma

PUBLISHERS

Lyrics © Sentric Music, CREATE MUSIC

Share icon and text

Share


See A Problem With Something?

Lyrics

Other