ਓ ਘੁੰਡ ਚੱਕਾ ਮਾਰ ਦੇ salute ਮਿੱਤਰਾ
ਮੁੱਖ ਮੇਰਾ ਲੱਗਦਾ fruit ਮਿੱਤਰਾ
ਓ ਕਿੱਥੋਂ ਸੁਣਾ ਬਾਗਾਂ ਵਿਚ ਫੁੱਲ ਕੋਈ ਨਾ
ਹੋ ਕਰੇ ਮਿੱਤਰਾਂ ਨੂੰ ਦਰਸ਼ਨੇ ਲੈਂਦੇ ਨੀ ਦੇਖਣੇ ਦਾ
ਮੇਰੀ ਜਿੰਨੇ suit ਨਾ ਜਚਣ ਹੋਰਾਂ ਦੇ
ਉੱਤੇ ਛਪਵਾਈ ਫਿਰਾਂ ਖਮਭ ਮੋਰਾਂ ਦੇ
ਜਿਨ੍ਹਾਂ ਨਾਲ ਲੁੱਟਾਂ ਸਾਰਿਆਂ ਦੇ ਦਿਲ ਵੇ
ਅੱਖਾਂ ਦੀਆ ਤਾਰਿਆਂ ਦੀ ਝੀਲ ਮਿਲ ਵੇ
ਹਾਏ ਤੇਰਿਆ ਨੀ ਹੁਸਨਾਂ ਦੇ ਫੁੱਲ ਕੋਈ ਨਾ
ਹੋ ਕਰੇ ਮਿੱਤਰਾਂ ਨੂੰ ਦਰਸ਼ਨੇ ਲੈਂਦੇ ਨੀ ਦੇਖਣੇ ਦਾ
ਅੱਲੜੇ ਦਹੀਂ ਦੇ ਜੰਮੇ foot ਵਰਗੀ
ਚੁੰਨੀ ਲਾਵੇ ਫੁੱਲਾਂ ਆਲੀ ਰੁੱਤ ਵਰਗੀ
ਜਚੇ ਮੁਟਿਆਰ ਕਿੱਥੇ ਸੰਗ ਤੋਂ ਬਿਨਾਂ
ਮੁੱਖੜੇ ਦੀ ਲਾਲੀ ਆਲੇ ਰੰਗ ਤੋਂ ਬਿਨਾਂ
ਪਾਦਾ ਤੈਨੂੰ ਮੁੰਦੀ ਲੱਖ ਸਵਾ ਲੱਖ ਦੀ
ਸਾਂਭ ਸਾਂਭ ਫਿਰੇਂਗੀ ਨਿਸ਼ਾਨੀ ਰੱਖ ਦੀ
ਤੁਰੇ ਜਿਵੇਂ ਇੱਦਾ ਦੀ ਵੀ ਤੋਰ ਕੋਈ ਨਾ
ਤੇਰੇ ਜੇਹੀ ਦੁਨੀਆ ਤੇ ਹੋਰ ਕੋਈ ਨਾ
ਨੀ ਕਿੱਥੋਂ ਮੇਰੀਆਂ ਤਾਰੀਫ਼ਾਂ ਵਾਲੀ ਭੁੱਲ ਹੋਈ ਨਾ
ਹੋ ਕਰੇ ਮਿੱਤਰਾਂ ਨੂੰ ਦਰਸ਼ਨੇ ਲੈਂਦੇ ਨੀ ਦੇਖਣੇ ਦਾ