ਨੀ ਤੂੰ ਨਿਕਲੀ ਸਰੋਂ ਦਾ ਫੁੱਲ ਬਣਕੇ
ਗੋਰੀ ਹਿੱਕ ਨਾਲ ਭਿੜਦੇ ਆ ਮਣਕੇ
ਤੰਗ ਕੁੜਤੀ ਦੇ ਉਤੇ ਕਿਦਾਂ ਮਾਰੇ
ਲੋਕੀ ਤੱਕਦੇ ਆ ਚੜ੍ਹਕੇ ਚੁਬਾਰੇ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੇਰੀ ਤੱਕਣੀ ਕਰਾਉਂਦੀ ਸਾਰੇ ਕਾਰੇ
ਦੁੱਖ ਤੋੜਦਾ ਐ ਹਾਸਾ ਤੇਰਾ ਨਾਰੇ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਵੀਣੀ ਮੰਗੇ ਵੰਗ ਤੇਰੀ ਤੇ ਅੱਖ ਸੁਰਮਾ ਜਾ ਮੰਗੇ
ਇਹਨਾਂ ਜ਼ੁਲਫਾਂ ਨੇ ਪਾਏ ਆ ਖਿਲਾਰੇ
ਪਾਣੀ ਭਰਦੇ ਆ ਕਹਿੰਦੇ ਤੇਰਾ ਤਾਰੇ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੇਰੀ ਤੱਕਣੀ ਕਰਾਉਂਦੀ ਸਾਰੇ ਕਾਰੇ
ਦੁੱਖ ਤੋੜਦਾ ਐ ਹਾਸਾ ਤੇਰਾ ਨਾਰੇ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਹਾਏ ਖਿੜੀ ਖਿੜੀ ਜੀ ਲੱਗੇ ਜਿੱਦਾਂ ਜੇਠ ਹਾੜ ਦੀਆਂ ਧੁੱਪਾਂ
ਨਾਗਾਂ ਨੂੰ ਜਿਵੇਂ ਪਾ ਪਰਾਂਦੀ ਗੁੰਦੀਆਂ ਹੋਵਣ ਗੁੱਤਾਂ
ਫੁੱਲ ਪੱਤੀਆਂ ਗੁਲਾਬ ਦੀਆਂ ਨਾਰੇ
ਮੁੰਡੇ ਡਰਦੇ ਆ ਹੋ ਨਾ ਜਾਣ ਕਾਰੇ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੇਰੀ ਤੱਕਣੀ ਕਰਾਉਂਦੀ ਸਾਰੇ ਕਾਰੇ
ਦੁੱਖ ਤੋੜਦਾ ਐ ਹਾਸਾ ਤੇਰਾ ਨਾਰੇ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ
ਤੂੰ ਅੱਖਾਂ ਚੋਂ ਸ਼ਰਾਬ ਡੋਲਦੀ