LyricFind Logo
LyricFind Logo
Profile image icon
Lyric cover art

Sohni

Apple Music logo
Deezer logo
Spotify logo
Lyrics
ਹੋ ਆਜਾ ਰੂਪ ਤੇਰੇ ਦੀ ਸਿਫ਼ਤ ਕਰਾਂ
ਤੇ ਦੁਨੀਆ ਫਿੱਕੀ ਪਾਵਾਂ ਨੀ
ਹਾਏ ਕਸਮ ਖੁਦਾ ਦੀ ਖਾ ਕੇ ਨਾਵਾਂ
ਜੇ ਝੂਠ ਕਹਾਂ ਮਰ ਜਾਵਾਂ ਨੀ
ਤੇਰੇ ਸੂਟਾਂ ਦੇ ਰੰਗ ਕਿਆ ਬਾਤਾਂ ਨੇ
ਤੇਰੇ ਬੋਲਣ ਦੇ ਢੰਗ ਕਿਆ ਬਾਤਾਂ ਨੇ
ਤੇਰੀ ਝਾਂਜਰ ਤੇਰੀ ਜੁੱਤੀ ਨੀ
ਅੱਗ ਲਾਉਣੀ ਸੰਗ ਕਿਆ ਬਾਤਾਂ ਨੇ
ਕੱਲੀ ਕੱਲੀ ਬਿੱਲੋ ਦਿਲ ਖੋਹਣੀ
ਕੱਲੀ ਕੱਲੀ ਬਿੱਲੋ ਦਿਲ ਖੋਹਣੀ
ਨੀ ਜਿੰਨੀ ਸੋਹਣੀ ਤੂੰ ਜੱਟੀਏ
ਐਨੀ ਸੋਹਣੀ ਵੇ ਸੁਣੀ ਨੀ ਸੱਚੀ ਹੋਣੀ
ਸੋਹਣੀ ਵੇ ਸੁਣੀ ਨੀ ਸੱਚੀ ਹੋਣੀ
ਨੀ ਜਿੰਨੀ ਸੋਹਣੀ ਤੂੰ ਜੱਟੀਏ
ਨੀ ਜਿੰਨੀ ਸੋਹਣੀ ਤੂੰ ਜੱਟੀਏ

ਤੇਰੇ ਨਾਲ ਕਰਾਉਣਾ ਏ ਬਿਆਨਾਂ ਕੁੜੇ ਜਿੰਦ ਦਾ ਨੀ
ਚਿੱਤ ਕਰੇ ਦੁਨੀਆ ਦੇ ਸਾਰੇ ਫੁੱਲ ਨਿੰਦ ਦਾ ਨੀ
ਮੁੱਖ ਤੇਰੇ ਅੱਗੇ ਬਿੱਲੋ ਸਾਰੇ ਫੁੱਲ ਨਿੰਦ ਦਾ
ਕਿਹੜੇ ਚੰਨ ਕਿਹੜੇ ਤਾਰੇ ਕੋਈ ਤੇਰੇ ਹਾਣ ਦੀ ਨੀ
ਹੋਏ ਵੀ ਜੇ ਸੋਹਣੇ ਆਪਾਂ ਸੋਹਣਿਆਂ ਨੂੰ ਜਾਣ
ਸਾਡੀ ਹੀਰ ਵੀ ਤੂੰ ਹੀ ਤੇ ਤੂੰ ਹੀ ਸੋਹਣੀ
ਹਾਏ ਹੀਰ ਵੀ ਤੂੰ ਹੀ ਤੇ ਤੂੰ ਹੀ ਸੋਹਣੀ
ਨੀ ਜਿੰਨੀ ਸੋਹਣੀ ਤੂੰ ਜੱਟੀਏ
ਐਨੀ ਸੋਹਣੀ ਵੇ ਸੁਣੀ ਨੀ ਸੱਚੀ ਹੋਣੀ
ਸੋਹਣੀ ਵੇ ਸੁਣੀ ਨੀ ਸੱਚੀ ਹੋਣੀ
ਨੀ ਜਿੰਨੀ ਸੋਹਣੀ ਤੂੰ ਜੱਟੀਏ
ਨੀ ਜਿੰਨੀ ਸੋਹਣੀ ਤੂੰ ਜੱਟੀਏ

WRITERS

ROOP SANDHU

PUBLISHERS

Lyrics © IPRS

Share icon and text

Share


See A Problem With Something?

Lyrics

Other