ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਤੇਰਾ ਲੱਕ ਜਿਵੇਂ ਉਂਗਲੀ ਦਾ ਛੱਲਾ ਨੀ
ਨੀ ਤੂੰ ਕਰ ਲੈ ਚੁੰਨੀ ਦਾ ਪੱਲਾ ਨੀ
ਨੀ ਤੂੰ ਕਰ ਲੈ ਚੁੰਨੀ ਦਾ ਪੱਲਾ ਨੀ ਮਿਤਰਾਂ ਦੀ ਜਿੰਦ ਨਿਕਲੇ
ਅੱਖੀਆਂ ਚ ਫਿਰਦੀ ਐ ਡੋਲਦੀ ਗੁਲਾਬ ਜਲ
ਜ਼ੁਲਫਾਂ ਨੇ ਮੱਥੇ ’ਤੇ ਕਰਾਈ ਜਵਾਨ ਹਲਚਲ
ਫਿਰਦੀਆਂ ਲੱਭਦੀ ਬ੍ਰਾਊਨ ਸੁਰਮਾ
ਮੁੰਡੇ ਲੱਭ ਲੱਭ ਕੇ ਲਿਆਉਣ ਸੁਰਮਾ
ਮੁੰਡੇ ਸਾਹ ਨਹੀਂਓ ਲੈਂਦੇ ਮੇਰੇ ਦੀਦ ਤੋਂ ਬਗੈਰ
ਲੱਗੇ ਲਾਵਾਂ ਪਾਣੀਆਂ ਨੂੰ ਅੱਗ ਬਣ
ਝਾਂਜਰਾਂ ਦੇ ਨਾਲ ਮੈਂ ਸ਼ੁਦਾਈ ਕੀਤਾ ਜੱਗ
ਨੀ ਤੂੰ ਕਰਤਾ ਸ਼ੁਦਾਈ ਕੱਲਾ ਕੱਲਾ ਨੀ
ਨੀ ਤੂੰ ਕਰ ਲੈ ਚੁੰਨੀ ਦਾ ਪੱਲਾ ਨੀ ਮਿਤਰਾਂ ਦੀ ਜਿੰਦ ਨਿਕਲੇ
ਨੀ ਤੂੰ ਕਰ ਲੈ ਚੁੰਨੀ ਦਾ ਪੱਲਾ ਨੀ ਮਿਤਰਾਂ ਦੀ ਜਿੰਦ ਨਿਕਲੇ
ਤੇਰਾ ਪੰਜ ਸੱਤ ਫੁੱਲਾਂ ਜਿੰਨਾ ਭਾਰ ਗੋਰੀਏ ਨੀ
ਪੰਜ ਸੱਤ ਵਾਰੀ ਤੇਰੇ ਨਾਲ ਪਿਆਰ ਗੋਰੀਏ ਨੀ
ਪੰਜ ਸੱਤ ਵੱਜੇ ਹੋਈਂ ਤੂੰ ਤਿਆਰ ਗੋਰੀਏ ਨੀ
ਪੰਜ ਸੱਤ ਘੰਟੇ ਘੁੰਮਾਂਗੇ ਨੀ ਬਾਹਰ ਗੋਰੀਏ
ਸੱਤ ਅੱਠ ਵੱਜੇ ਹੋਊਂਗੀ ਤਿਆਰ ਮਿਤਰਾ ਵੇ
ਸੱਤ ਅੱਠ ਵਾਰੀ ਕਰੂੰਗੀ ਸ਼ਿੰਗਾਰ ਮਿਤਰਾ ਵੇ
ਸੱਤ ਅੱਠ ਦਿਨਾਂ ਬਾਅਦ ਛੱਡੀ ਮੇਰੇ ਸਿਰ ਤੋਂ ਵੇ
ਸੱਤ ਅੱਠ ਵਾਰੀ ਲੂੰ ਡਾਵੇ ਵਾਰ ਮਿਤਰਾ
ਤੈਨੂੰ ਨਜ਼ਰੋਂ ਬਚਾਉਂ ਆਪੇ ਅੱਲਾਹ ਨੀ
ਨੀ ਤੂੰ ਕਰ ਲੈ ਚੁੰਨੀ ਦਾ ਪੱਲਾ ਨੀ ਮਿਤਰਾਂ ਦੀ ਜਿੰਦ ਨਿਕਲੇ
ਨੀ ਤੂੰ ਕਰ ਲੈ ਚੁੰਨੀ ਦਾ ਪੱਲਾ ਨੀ ਮਿਤਰਾਂ ਦੀ ਜਿੰਦ ਨਿਕਲੇ