LyricFind Logo
LyricFind Logo
Profile image icon
Lyric cover art

One Sidedd

Apple Music logo
Deezer logo
Spotify logo
Lyrics
ਮੈਂ ਓਹੀ ਆਂ ਤੇ ਤੂ ਚੰਦਰਾ
ਹੋਰਾਂ ਦੇ ਚੱਕਰਾਂ ਚ ਡੁੱਲ ਗਿਐਂ
ਵਫਾ ਤੇ ਹੋਈ ਨਾ ਤੇਰੇ ਤੋਂ ਸਜ੍ਣਾ
ਗੈਰਾਂ ਨੂ ਪਾ ਕੇ ਮੈਨੂ ਭੁਲ ਗਿਐਂ

ਮੈਂ ਓਹੀ ਆਂ ਤੇ ਤੂ ਚੰਦਰਾ
ਹੋਰਾਂ ਦੇ ਚੱਕਰਾਂ ਚ ਡੁੱਲ ਗਿਐਂ
ਵਫਾ ਤੇ ਹੋਈ ਨਾ ਤੇਰੇ ਤੋਂ ਸੱਜਣਾ
ਗੈਰਾਂ ਨੂ ਪਾ ਕੇ ਮੈਨੂ ਭੁਲ ਗਿਐਂ
ਤੇਰੇ ਤੋਂ ਖੁਸ਼ੀਆਂ ਦੀ ਉਮੀਦਾਂ ਪਾਈਆਂ ਮੈਂ
ਹੁੰਨ ਅੱਖੀਆਂ ਗਿੱਲੀਆਂ ਦੇ ਨਾਲ ਸਰੀ ਜਾਂਦੈ ਸਰੀ ਜਾਂਦੈ
ਮੈਂ ਤੈਨੂ ਪ੍ਯਾਰ ਕਰਦੀ
ਤੇ ਤੂ ਗੱਲਾਂ ਗੱਲਾਂ ਵਿਚ ਮੈਨੂ ignore ਕਰੀ ਜਾਨੈ ,ਕਰੀ ਜਾਨੈ
ਮੈਂ ਤੇਰੇ ਨਾ ਜਿੰਦ ਕਰਤੀ
ਤੇ ਤੂ ਪ੍ਯਾਰ ਮੇਰੇ ਨੂ ਇਕ ਤਰਫਾ ਜਾ ਕਰੀ ਜਾਨੈ ,ਕਰੀ ਜਾਨੈ
ਮੈਂ ਤੈਨੂ ਪ੍ਯਾਰ ਕਰਦੀ
ਤੇ ਤੂ ਗੱਲਾਂ ਗੱਲਾਂ ਵਿਚ ਮੈਨੂ ignore ਕਰੀ ਜਾਨੈ ,ਕਰੀ ਜਾਨੈ
ਮੈਂ ਤੇਰੇ ਨਾ ਜਿੰਦ ਕਰਤੀ
ਤੇ ਤੂ ਪ੍ਯਾਰ ਮੇਰੇ ਨੂ ਇਕ ਤਰਫਾ ਜਾ ਕਰੀ ਜਾਨੈ ,ਕਰੀ ਜਾਨੈ

ਪੁਛ੍ਹ ਲੋਕਾਂ ਤੋਂ ਤੇਰੇ ਲਯੀ ਮੈਂ
ਦੁਨਿਯਾ ਪਾਸੇ ਕਰਤੀ
ਪ੍ਯਾਰ ਮੇਰੇ ਨੂ ਆਖਿਰ ਵਿਚ ਤੂ
ਗ਼ਲਤ ਸਾਬਿਤ ਕਰਤੀ
ਹਾਏ ਵੇ ਮੈਨੂ ਆਜ਼ਮੌਣਾ
ਯਾ ਜਾਂ ਕੇ ਤੱਡਫੌਣਾ ਏ
ਸੌ ਵਾਰੀ ਬਂਦਾ ਵਜਾਹ ਰੋਣ ਦੀ
ਇਕ ਵਾਰ ਨਾ ਮਨੌਂਦਾ ਏ
ਇਕ ਵਾਰ ਨਾ ਮਨੌਂਦਾ ਏ
ਕੋਸ਼ਿਸ਼ਾਂ ਕਰਦੀ ਆਂ
ਮੈਂ ਤੈਨੂ ਭੁਲਾਨ ਦੀ
ਤਾਂ ਵੀ ਤੂ ਚੰਨ ਵਾਂਗੂ ਨਜ਼ਰਾਂ ਤੇ
ਚੜੀ ਜਾਨੈ ,ਚੜੀ ਜਾਨੈ
ਮੈਂ ਤੈਨੂ ਪ੍ਯਾਰ ਕਰਦੀ
ਤੇ ਤੂ ਗੱਲਾਂ ਗੱਲਾਂ ਵਿਚ ਮੈਨੂ ignore ਕਰੀ ਜਾਨੈ ,ਕਰੀ ਜਾਨੈ
ਮੈਂ ਤੇਰੇ ਨਾ ਜਿੰਦ ਕਰਤੀ
ਤੇ ਤੂ ਪ੍ਯਾਰ ਮੇਰੇ ਨੂ ਇਕ ਤਰਫਾ ਜਾ ਕਰੀ ਜਾਨੈ ,ਕਰੀ ਜਾਨੈ
ਮੈਂ ਤੈਨੂ ਪ੍ਯਾਰ ਕਰਦੀ
ਤੇ ਤੂ ਗੱਲਾਂ ਗੱਲਾਂ ਵਿਚ ਮੈਨੂ ignore ਕਰੀ ਜਾਨੈ ,ਕਰੀ ਜਾਨੈ
ਮੈਂ ਤੇਰੇ ਨਾ ਜਿੰਦ ਕਰਤੀ
ਤੇ ਤੂ ਪ੍ਯਾਰ ਮੇਰੇ ਨੂ ਇਕ ਤਰਫਾ ਜਾ ਕਰੀ ਜਾਨੈ ,ਕਰੀ ਜਾਨੈ

WRITERS

MUZIK AMY, GOLD

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other