LyricFind Logo
LyricFind Logo
Profile image icon
Lyric cover art

Sanwla Mahi

Apple Music logo
Deezer logo
Spotify logo
Lyrics
ਬਣਗੀ breaking news ਸੋਹਣੇਯਾ
ਤੇਰੇ ਮੇਰੇ ਪ੍ਯਾਰ ਦੀ story ਵੇ
ਮੇਰੀਆਂ friend ਆਂ ਮੈਨੂ ਕਹਿੰਦੀਆਂ
ਤੂ ਏ ਸਾਂਵਲਾ ਤੇ ਮੈਂ ਆ ਚੰਨਾਂ ਗੋਰੀ ਵੇ
ਬਣਗੀ breaking news ਸੋਹਣੇਯਾ
ਤੇਰੇ ਮੇਰੇ ਪ੍ਯਾਰ ਦੀ story ਵੇ
ਮੇਰੀਆਂ friend ਆਂ ਮੈਨੂ ਕਹਿੰਦੀਆਂ
ਤੂ ਏ ਸਾਂਵਲਾ ਤੇ ਮੈਂ ਆ ਚੰਨਾਂ ਗੋਰੀ ਵੇ
ਦੇਵਾਂ ਇੱਕੋ ਹੀ ਜਵਾਬ ਮੈਂ ਤਾਂ ਹਸ ਕੇ
ਇੱਕੋ ਹੀ ਜਵਾਬ ਮੈਂ ਤਾਂ ਹਸ ਕੇ
ਚਾ ਜਿਦਾਂ ਦਾ ਵੀ ਏ ਮੈਂ ਓਦਾ ਰਖ ਲੂ
ਨੀ ਮੈਂ ਲਭਿਆ ਏ ਤਾਂਹੀ ਰੰਗ ਸਾਂਵਲੇ ਦਾ ਮਾਹੀ
ਰਿਹੰਦਾ ਡਰ ਨੀ ਕੇ ਹੋਰ ਕੋਈ ਪੱਟ ਲੂ
ਨੀ ਮੈਂ ਲਭਿਆ ਏ ਤਾਂਹੀ ਰੰਗ ਸਾਂਵਲੇ ਦਾ ਮਾਹੀ
ਰਿਹੰਦਾ ਡਰ ਨੀ ਕੇ ਹੋਰ ਕੋਈ ਪੱਟ ਲੂ

ਨਾਲੇ ਓਹਨੂ ਨਜ਼ਰ ਨੀ ਲਗਨੀ
ਨਾਲੇ ਨਜ਼ਰਾਂ ਤੋਂ ਮੈਨੂ ਵੀ ਬਚਾਊਗਾ
ਇਕ ਗਲ ਆਖਾਂ ਡੰਕੇ ਦੀ ਚੋਟ ਤੇ
ਨੀ ਸਾਥ ਉਮਰਾਂ ਲਯੀ ਜੱਟੀ ਦਾ ਨਿਭਾਊਗਾ
ਇਕ ਗਲ ਆਖਾਂ ਡੰਕੇ ਦੀ ਚੋਟ ਤੇ
ਨੀ ਸਾਥ ਉਮਰਾਂ ਲਯੀ ਜੱਟੀ ਦਾ ਨਿਭਾਊਗਾ
ਹੁੰਨ ਹੋਵੇ ਮੁਤਿਯਾਰ ਪੂਰੀ ਵਰਗੀ
ਹੋਵੇ ਮੁਤਿਯਾਰ ਪੂਰੀ ਵਰਗੀ
ਆਖ ਪੱਟ ਕੇ ਕਿਸੀ ਨੂ ਕਿਵੇਂ ਤੱਕ ਲੂ
ਨੀ ਮੈਂ ਲਭਿਆ ਏ ਤਾਂਹੀ ਰੰਗ ਸਾਂਵਲੇ ਦਾ ਮਾਹੀ
ਰਿਹੰਦਾ ਡਰ ਨੀ ਕੇ ਹੋਰ ਕੋਈ ਪੱਟ ਲੂ
ਨੀ ਮੈਂ ਲਭਿਆ ਏ ਤਾਂਹੀ ਰੰਗ ਸਾਂਵਲੇ ਦਾ ਮਾਹੀ
ਰਿਹੰਦਾ ਡਰ ਨੀ ਕੇ ਹੋਰ ਕੋਈ ਪੱਟ ਲੂ

ਦਿਲ ਜੱਟੀ ਦਾ ਓਦੋਂ ਦਾ ਕਰੇ ਸਾਲਸਾ
ਜਿਸ ਦਿਨ ਦੀ ਏ ਸਾਂਵਲੇ ਨਾ’ ਲੱਗੀਆਂ
ਸੋਹਣਾ ਦਿਲ ਦਾ ਤੇ ਮਿਠਾ ਏ ਜ਼ੁਬਾਨ ਦਾ
ਮੱਥਾ ਚੁੱਮ ਚੁੱਮ ਕਰਦਾ ਏ ਹਗੀਆਂ
ਸੋਹਣਾ ਦਿਲ ਦਾ ਤੇ ਮਿਠਾ ਏ ਜ਼ੁਬਾਨ ਦਾ
ਮੱਥਾ ਚੁੱਮ ਚੁੱਮ ਕਰਦਾ ਏ ਹਗੀਆਂ
ਅੱਜ ਪੂਰਾ ਵਫਾਦਾਰੀਆਂ ਨਾਲ ਲੈਸ ਆਂ
ਪੂਰਾ ਵਫਾਦਾਰੀਆਂ ਨਾਲ ਲੈਸ ਆਂ
ਮੈਨੂ ਲਗਦਾ ਨੀ ਮੁਖ ਕਦੇ ਵਟ ਲੂ
ਨੀ ਮੈਂ ਲਭਿਆ ਏ ਤਾਂਹੀ ਰੰਗ ਸਾਂਵਲੇ ਦਾ ਮਾਹੀ
ਰਿਹੰਦਾ ਡਰ ਨੀ ਕੇ ਹੋਰ ਕੋਈ ਪੱਟ ਲੂ
ਨੀ ਮੈਂ ਲਭਿਆ ਏ ਤਾਂਹੀ ਰੰਗ ਸਾਂਵਲੇ ਦਾ ਮਾਹੀ
ਰਿਹੰਦਾ ਡਰ ਨੀ ਕੇ ਹੋਰ ਕੋਈ ਪੱਟ ਲੂ

ਕਰਾਂ ਗੁਮਟੀ ਦਵਿੰਦਰ ਤੇ ਸ਼ਕ ਮੈਂ
ਇਹਨੀ negative ਸੋਚ ਨਹੀਂ ਓ ਰਖਦੀ
ਬਹੁਤੇ ਸੋਹਣੇ ਹੁੰਦੇ ਵਫਾਦਾਰ ਨੇ
ਇਜ਼ ਗਲ ਦੀ guarantee ਕੋਣ ਚਕਦੀ
ਬਹੁਤੇ ਸੋਹਣੇ ਹੁੰਦੇ ਵਫਾਦਾਰ ਨੇ
ਇਜ਼ ਗਲ ਦੀ guarantee ਕੋਣ ਚਕਦੀ
ਕਰਾਂ ਜਿਸ ਤੇ ਭਰੋਸਾ ਵਧ ਰੱਬ ਤੋਂ
ਜਿਸ ਤੇ ਭਰੋਸਾ ਵਧ ਰਬ ਤੋਂ
ਨੀ ਵੇ ਹੋਰ ਦੇਆਂ ਹੱਸੇਯਾਨ ‘ਚ ਹੱਸ ਲੂ
ਨੀ ਮੈਂ ਲਭਿਆ ਏ ਤਾਂਹੀ ਰੰਗ ਸਾਂਵਲੇ ਦਾ ਮਾਹੀ
ਰਿਹੰਦਾ ਡਰ ਨੀ ਕੇ ਹੋਰ ਕੋਈ ਪੱਟ ਲੂ

WRITERS

GAGZ STUDIO, DAVINDER GUMTI

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other