ਵਿਕਦੇ ਪ੍ਯਾਰ ਐਥੇ ਵੇਖੇ ਸ਼ਰ-ਏ-ਆਮ ਮੈਂ
ਹੱਥੀ ਕਰਾਏ ਨੇ ਸੁਪਨੇ ਨੀਲਾਮ ਮੈਂ
ਓਹਦੇ ਚੌਣ ਵਾਲਿਆਂ ਚ ਹੋਣਾ ਸ਼ਾਮਿਲ ਸੀ
ਸੋਚਦਾ ਮੈਂ ਹੋ ਜਾਣਾ ਏ ਓਹਦੇ ਕਾਬਿਲ ਹੀ
ਓਹਦਾ ਪ੍ਯਾਰ ਸ਼ਾਯਦ ਮੇਰੇ ਨਾ ਨਸੀਬ ਸੀ
ਕਰਦਾ ਕੀ ਮੇਰੀਆਂ ਤੇ ਕਮਿਯਾ ਅਜੀਬ ਸੀ
ਰਾਂਝੇ ਵਾਂਗੂ ਚੌਂਦਾ ਸੀ ਮੈਂ ਓਹਦੇ ਤੋਂ ਚੂਰੀਆਂ
ਮੇਰੀ ਤੋਂ ਚੌਂਦੀ ਸੀ ਓ ਸੋਨੇ ਦੀਆਂ ਚੂੜੀਆਂ
ਮੁੱਕ ਚੁੱਕੀ ਸੋਚ ਓਦੀ ਕਿੰਨੀ ਜਜ਼ਬਾਤਾ ਤੋਂ
ਗਿਣਦਾ ਮੈਂ ਤਾਰੇ ਨਹੀ ਓ ਜਾਣੂ ਓ ਰਾਤਾਂ ਤੋਂ
ਮੈਨੂ ਭੁਲਾ ਕੇ ਕਾਹਤੋਂ ਹੋਰ ਨੂ ਤੂ ਚਹਯਾ ਏ
ਪਤਾ ਹਾਏ ਮੈਨੂ ਓਹਨੇ ਕ੍ਯੂਂ ਠੁਕਰਯਾ ਏ
ਝਿੱਲਰ ਮੈਂ ਓਦੀ ਕਿੰਝ ਬਣ ਦੀ ਹਜ਼ਾਰਾ ਨਾਲ
ਕਿਹ ਗਈ ਕੇ ਸ਼ੋੰਕ ਪੁਰ ਹੁੰਦੇ ਨਈ ਪ੍ਯਾਰਾ ਨਾਲ
ਆਸਾ ਜੋ ਲਾਯੀ ਬੈਠਾ ਮੇਰਾ ਈ ਕਸੂਰ ਏ
ਹੱਥਾਂ ਵਿਚ ਹੀਰੇ ਓਹਦੇ ਚਿਹਰੇ ਤੇ ਨੂਰ ਏ
ਕਲ ਤਕ ਆਂਖਦੀ ਸੀ ਅਦਬ ਤੂ ਰਬ ਏ
ਹੁਣ ਬੋਲੇ ਪੀਠ ਪਿਛੇ ਜਾਂਦਾ ਮੈਂ ਸਬ ਏ