LyricFind Logo
LyricFind Logo
Profile image icon
Lyric cover art

Tera Pyar

Apple Music logo
Deezer logo
Spotify logo
Lyrics
ਤੇਰੇ ਲਯੀ ਕੰਡੇਆਂ ਤੇ ਤੁਰ ਵੀ ਆਵਾਂਗੀ
ਜੇੜੇ ਰਾਹੀ ਕਹੇਂਗਾ ਮੈਂ ਮੁੱਡ ਵੀ ਜਾਵਾਂਗੀ
ਤੇਰੇ ਲਯੀ ਕੰਡੇਆਂ ਤੇ ਤੁਰ ਵੀ ਆਵਾਂਗੀ
ਜੇੜੇ ਰਾਹੀ ਕਹੇਂਗਾ ਮੈਂ ਮੁੱਡ ਵੀ ਜਾਵਾਂਗੀ
ਤੈਨੂ ਪੌਣਾ ਹਰ ਇਕ ਕੀਮਤ ਤੇ
ਪੌਣਾ ਹਰ ਇਕ ਕੀਮਤ ਤੇ
ਬਣ ਗਯੀ ਮਜਬੂਰੀ ਵੇ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਪ੍ਯਾਰ ਜ਼ਰੂਰੀ ਏ

ਸੋਹਣੇਯਾ , ਸੋਹਣੇਯਾ
ਸੋਹਣੇਯਾ , ਸੋਹਣੇਯਾ

ਜੇ ਤੂ ਬਣੇ ਸਾਗਰ ਵੇ ਮੈਂ ਪਾਣੀ ਬਣ ਜਾਵਾਂਗੀ
ਅਮਰ ਪ੍ਯਾਰ ਦੀ ਕਹਾਣੀ ਬਣ ਜਾਵਾਂਗੀ
ਜੇ ਤੂ ਬਣੇ ਸਾਗਰ ਵੇ ਮੈਂ ਪਾਣੀ ਬਣ ਜਾਵਾਂਗੀ
ਅਮਰ ਪ੍ਯਾਰ ਦੀ ਕਹਾਣੀ ਬਣ ਜਾਵਾਂਗੀ
ਹਰ ਗਲ ਹੱਸ ਤੇਰੀ ਮੰਨੂ ਸੋਹਣੇਯਾ,
ਹਰ ਗਲ ਹੱਸ ਤੇਰੀ ਮੰਨੂ ਸੋਹਣੇਯਾ,
ਮੈਂ ਕਰੂ ਜੀ ਹਜ਼ੂਰੀ ਵੇ,
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਪ੍ਯਾਰ ਜ਼ਰੂਰੀ ਏ

ਬੁੱਲ ਸੁਰਖ ਗੁਲਾਬੀ ਮੇਰੇ ਜਦੋਂ ਤੇਰਾ ਨਾਮ ਕਿਹੰਦੇ ਨੇ
ਹੋਵਾਂ ਸ਼ੀਸ਼ੇ ਮੁੱਰੇ ਖਡ਼ੀ ਮੈਂ ਤੇ ਨੈਣ ਤੈਨੂ ਤਕ ਲਿਹਿੰਦੇ ਨੇ
ਬੁੱਲ ਸੁਰਖ ਗੁਲਾਬੀ ਜਦੋਂ ਤੇਰਾ ਨਾਮ ਕਿਹੰਦੇ ਨੇ
ਸ਼ੀਸ਼ੇ ਮੁੱਰੇ ਖਡ਼ੀ ਨੈਣ ਤੈਨੂ ਤਕ ਲਿਹਿੰਦੇ ਨੇ
ਤੂ ਹੀ ਮੇਰਾ ਮਾਨ ਚੰਨਾ
ਤੂ ਹੀ ਮੇਰਾ ਮਾਨ ਚੰਨਾ
ਵੇ ਤੂ ਹੀ ਮੇਰੀ ਮਗਰੂਰੀ ਵੇ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ
ਓਹਨੇ ਮੈਨੂ ਸਾਹ ਜ਼ਰੂਰੀ ਨਈ
ਵੇ ਜਿੰਨਾ ਤੇਰਾ ਪ੍ਯਾਰ ਜ਼ਰੂਰੀ ਏ

WRITERS

DEEP SANDEEP, GOLD E. GILL, GURJOT SINGH, HAMMY KAHLON

PUBLISHERS

Lyrics © IPRS, Universal Music Publishing Group, Royalty Network, Sony/ATV Music Publishing LLC

Share icon and text

Share


See A Problem With Something?

Lyrics

Other