LyricFind Logo
LyricFind Logo
Profile image icon
Lyric cover art

Doesn't Matter

Apple Music logo
Deezer logo
Spotify logo
Lyrics
ਕਿੰਨਾ ਪੈਸਾ ਮੈਂ ਕਮਾਉਣਾ
ਕਹਿੰਦੀ ਗੱਡੀ ਮੈਂ ਚਲਾਉਣਾ

Snappy

ਕਿੰਨਾ ਪੈਸਾ ਮੈਂ ਕਮਾਉਣਾ
ਕੇਹੜੀ ਗੱਡੀ ਮੈਂ ਚਲਾਉਣਾ
ਕਿੰਨਾ ਪੈਸਾ ਮੈਂ ਕਮਾਉਣਾ
ਕੇਹੜੀ ਗੱਡੀ ਮੈਂ ਚਲਾਉਣਾ
ਕੇਹੜਾ ਬੱਲੀਏ ਬ੍ਰਾਂਡ ਮੈਂ ਪਾਉਣਾ
ਗੱਲਾਂ ਐ ਨਾ Matter ਕਰਨ ਮੁਟਿਆਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ
ਜੇ ਤੂੰ ਪਿਆਰ ਕਰਦੀ ਐ ਮੈਨੂੰ
ਦਿਲ ਮੇਰੇ ਤੇ ਹਾਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ
ਹੋ ਖੁਸ਼ ਰਾਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਾਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਗੱਲਾਂ ਐ ਨਾ ਮੈਟਰ ਕਰਨ ਮੁਟਿਆਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ

ਆਪਣੀ ਝੋਲੀ ਹੀਰਾ ਹੋਵੇ
ਨਾ ਕੀਮਤ ਬਾਈ ਪਹਿਨਦੀ
ਹਰ ਗੱਲ ਤੇ ਸੇਹਲੀ ਦੇ ਯਾਰ ਦੇ
ਕਿਉਂ Example ਦੇਂਦੀ
ਆਪਣੀ ਝੋਲੀ ਹੀਰਾ ਹੋਵੇ
ਨਾ ਕੀਮਤ ਬਾਈ ਪੈਹਂਦੀ
ਹਰ ਗੱਲ ਤੇ ਸੇਹਲੀ ਦੇ ਯਾਰ ਦੇ
ਕਿਉਂ Example ਦੇਂਦੀ
ਸਾਡੀ ਜੁੱਤੀ ਚ ਰੋਹਬ ਨੇ ਭਾਰੇ
ਫੜ Timberland ਦੀ ਮਾਰੇ
ਸਾਡੀ ਜੁੱਤੀ ਚ ਰੋਹਬ ਨੇ ਭਾਰੇ
ਫੜ Timberland ਦੀ ਮਾਰੇ
ਗੱਲਾਂ ਐ ਨਾ matter ਕਰਨ ਮੁਟਿਆਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ
ਹੋ ਖੁਸ਼ ਰਾਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਾਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਗੱਲਾਂ ਐ ਨਾ Matter ਕਰਨ ਮੁਟਿਆਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ (ਹੋ ਹੋ ਓ )

ਬਿੰਦਰਾਖੀਏ ਨੂੰ ਤੇਰੇ ਹਾਲ ਚਾਲ ਬਿਨ
ਹੋਰ ਗੱਲਾਂ ਨਾ ਆਉਣ ਕੁੜੇ
ਨਾ ਸਮਝ ਆਵੇ ਕਿੰਝ ਆਸ਼ਿਕ਼
2-2 ਘੰਟੇ Phone ਤੇ ਲਾਉਣ ਕੁੜੇ
ਰਾਵ ਹੰਜਰਾਂ ਨੂੰ ਤੇਰੇ ਹਾਲ ਚਾਲ ਬਿਨ
ਹੋਰ ਗੱਲਾਂ ਨਾ ਆਉਣ ਕੁੜੇ
ਨਾ ਸਮਝ ਆਵੇ ਕਿੰਝ ਆਸ਼ਿਕ਼
2-2 ਘੰਟੇ Phone ਤੇ ਲਾਉਣ ਕੁੜੇ
ਚਾਦਰ ਵੇਖ ਕੇ ਪੈਰ ਪਸਾਰੇ
ਰੰਬੇ ਪਿੰਡ ਚ ਲਾਵੰਗਾ ਨਜ਼ਾਰੇ
ਚਾਦਰ ਵੇਖ ਕੇ ਪੈਰ ਪਸਾਰੇ
ਰੰਬੇ ਪਿੰਡ ਚ ਲਈਂ ਨਜ਼ਾਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ
ਹੋ ਖੁਸ਼ ਰਾਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਖੁਸ਼ ਰਾਖੂੰਗਾ ਉਮਰ ਤੈਨੂੰ ਸਾਰੀ
ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਗੱਲਾਂ ਐ ਨਾ Matter ਕਰਨ ਮੁਟਿਆਰੇ
ਗੱਲਾਂ ਐ ਨਾ Matter ਕਰਨ ਮੁਟਿਆਰੇ (ਹੋ ਓ )

WRITERS

SNAPPY, RAV HANJRA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other