LyricFind Logo
LyricFind Logo
Profile image icon
Lyric cover art

Charche

Apple Music logo
Deezer logo
Spotify logo
Lyrics
ਕੁੜੀਆਂ ਲਈ ਤਾਰੇ ਤੋੜ ਦੇ ਨੀ
ਪਰ ਯਾਰਾਂ ਲੈ ਹੱਦ ਤੋੜ ਦੇ ਆਂ
ਸਾਰੀ ਉਮਰ ਨਾ ਟੁਟਣ ਰਖਕਾਨੇ
ਜਿੱਥੇ relation ਜੋੜ ਦੇ ਆਂ
ਕੁੜੀਆਂ ਲਈ ਤਾਰੇ ਤੋੜ ਦੇ ਨੀ
ਪਰ ਯਾਰਾਂ ਲੈ ਹੱਦ ਤੋੜ ਦੇ ਆਂ
ਸਾਰੀ ਉਮਰ ਨਾ ਟੁੱਟਣ ਰਖਕਾਨੇ
ਜਿੱਥੇ relation ਜੋੜ ਦੇ ਆਂ
ਸਾਰੇ ਸ਼ੌਂਕ ਲੱਗ ਜੁਰੀ ਨੇ
ਖਰਚੇ ਤਾਂ ਹੋਣੇ ਆਂ
ਜੱਟਾਂ ਦੇ ਮੁੰਡੇ ਆਂ
ਚਰਚੇ ਤਾਂ ਹੋਣੇ ਆਂ
ਟੇਢੀ ਤੱਕਣੀ ਝੱਲਦੇ ਨੀ
ਪਰਚੇ ਤਾਂ ਹੋਣੇ ਆਂ
ਜੱਟਾਂ ਦੇ ਮੁੰਡੇ ਆਂ
ਚਰਚੇ ਤਾਂ ਹੋਣੇ ਆਂ
ਟੇਢੀ ਤੱਕਣੀ ਝੱਲਦੇ ਨੀ
ਪਰਚੇ ਤਾਂ ਹੋਣੇ ਆਂ
ਜਿੰਨੇ ਪੁੱਠੇ ਸਿਧੇ ਕੀਤੇ
ਕੰਮ ਕਾਰ ਨਾਇਓ ਭੁੱਲੇ
ਹਾਲੇ ਜੱਟ ਨੂੰ ਚਲਾਉਣੇ
ਹਥਿਆਰ ਨਾਇਓ ਭੁੱਲੇ
ਜਿੰਨੇ ਪੁੱਠੇ ਸਿਧੇ ਕੀਤੇ
ਕੰਮ ਕਾਰ ਨਾਇਓ ਭੁੱਲੇ
ਹਾਲੇ ਜੱਟ ਨੂੰ ਚਲਾਉਣੇ
ਹਥਿਆਰ ਨਾਇਓ ਭੁੱਲੇ
ਕੱਲਣ ਦਾ ਗਿੱਟਾ ਆ
ਖੜਕੇ ਤਾਂ ਹੋਣੇ ਆਂ
ਜੱਟਾਂ ਦੇ ਮੁੰਡੇ ਆਂ
ਚਰਚੇ ਤਾਂ ਹੋਣੇ ਆਂ
ਟੇਢੀ ਤੱਕਣੀ ਝੱਲਦੇ ਨੀ
ਪਰਚੇ ਤਾਂ ਹੋਣੇ ਆਂ
ਜੱਟਾਂ ਦੇ ਮੁੰਡੇ ਆਂ
ਚਰਚੇ ਤਾਂ ਹੋਣੇ ਆਂ
ਟੇਢੀ ਤੱਕਣੀ ਝੱਲਦੇ ਨੀ
ਪਰਚੇ ਤਾਂ ਹੋਣੇ ਆਂ

ਸਾੰਨੂ ਆਪਣਿਆਂ ਯਾਰਾਂ ਦਾ
ਸਰੂਰ ਕਾਫੀ ਆ
ਜਿਹੜੀ ਵੈਰੀਆਂ ਦੇ ਵੱਲ ਕੱਢੀ
ਓਹੋ ਘਹੋਰ ਕਾਫੀ ਆ
ਸਾੰਨੂ ਆਪਣਿਆਂ ਯਾਰਾਂ ਦਾ
ਸਰੂਰ ਕਾਫੀ ਆ
ਜਿਹੜੀ ਵੈਰੀਆਂ ਦੇ ਵੱਲ ਕੱਢੀ
ਓਹੋ ਘਹੋਰ ਕਾਫੀ ਆ
ਸੱਦਾ ਨਾ ਸੁਣਕੇ ਵੈਰੀ ਭੜਕੇ ਤਾਂ ਹੋਣੇ ਆਂ
ਜੱਟਾਂ ਦੇ ਮੁੰਡੇ ਆਂ
ਚਰਚੇ ਤਾਂ ਹੋਣੇ ਆਂ
ਟੇਢੀ ਤੱਕਣੀ ਝੱਲਦੇ ਨੀ
ਪਰਚੇ ਤਾਂ ਹੋਣੇ ਆਂ
ਜੱਟਾਂ ਦੇ ਮੁੰਡੇ ਆਂ
ਚਰਚੇ ਤਾਂ ਹੋਣੇ ਆਂ
ਟੇਢੀ ਤੱਕਣੀ ਝੱਲਦੇ ਨੀ
ਪਰਚੇ ਤਾਂ ਹੋਣੇ ਆਂ

WRITERS

SUNNY PRADEEP KUMAR

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

From This Artist