LyricFind Logo
LyricFind Logo
Profile image icon
Lyric cover art

Jalwe Di Botal

Apple Music logo
Deezer logo
Spotify logo
Lyrics
ਨੀ ਤੂੰ ਆਖਦੀ ਐ , ਦਾਰੂ ਪੀਣੀ ਸ਼ਡ ਦੇਯੋ ਨੀ
ਰੋਜ਼ ਪੀਣ ਦੀ ਵੀ Hobby ਦਿਲੋਂ ਕੱਢ ਦੇਯੋ ਜੀ

ਨੀ ਤੂੰ ਆਖਦੀ ਐ , ਦਾਰੂ ਪੀਣੀ ਸ਼ਡ ਦੇਯੋ ਨੀ
ਰੋਜ਼ ਪੀਣ ਦੀ ਵੀ Hobby ਦਿਲੋਂ ਕੱਢ ਦੇਯੋ ਜੀ
ਉਹ ਦੱਸ ਤੇਰਾ ਕੀ ਆ ਮੇਲ ਨਿਤ ਦੇ ਸ਼ਰਾਬੀਆਂ ਨਾ
ਉਹ ਦੱਸ ਤੇਰਾ ਕੀ ਆ ਮੇਲ ਨਿਤ ਦੇ ਸ਼ਰਾਬੀਆਂ ਨਾ
ਦਿਨ ਇਕ ਦੀ ਨਾ ਪਾਈਏ gap ਗੋਰੀਏ
ਅਸੀਂ ਜਲਵੇ ਦੀ ਬੋਤਲ ਗਲਸਾਨ ਚ ਨੀ ਪਾਉਂਦੇ
ਆਹ ਸੁਣਕੇ ਮਾੜਾ ਜੇਹਾ
ਜਲਵੇ ਦੀ ਬੋਤਲ ਗਲਸਾਨ ਚ ਨੀ ਪਾਉਂਦੇ
ਨੀ ਤੂੰ ਪੀਣੀ ਐ ਫਰੂਟੀ ਲਾ ਕੇ ਪੀਪੇ ਗੋਰੀਏ
ਜਲਵੇ ਦੀ ਬੋਤਲ ਗਲਸਾਨ ਚ ਨੀ ਪਾਉਂਦੇ
ਨੀ ਤੂੰ ਪੀਣੀ ਐ ਫਰੂਟੀ ਲਾ ਕੇ ਪੀਪੇ ਗੋਰੀਏ

Common ਵਿਆਹ ਤੇ ਸਾਡੀ Familiy ਵੀ ਆਯੀ ਸੀ
ਉੱਥੇ ਦਾਰੂ ਪੀ ਕੇ ਚਾਨਣਾ ਵੇ ਤੂੰ ਬੜੀ ਹੀ ਕੰਡਾਈ ਸੀ
Common ਵਿਆਹ ਤੇ ਸਾਡੀ Familiy ਵੀ ਆਯੀ ਸੀ
ਉੱਥੇ ਦਾਰੂ ਪੀ ਕੇ ਚਾਨਣਾ ਵੇ ਤੂੰ ਬੜੀ ਹੀ ਕੰਡਾਈ ਸੀ
ਹਾਣੀ ਮਾਰ ਵੇ ਸਕੀਰੀ ਵਾਲੇ ਚੱਕਤੇ ਨੀ ਸਾਡੇ
ਕੀਤੇ ਬੰਨ ’ਦੀ ਹੀ ਰਹਿ ਜਾਣ ਨਾ ਮੈਂ ਖ਼ਾਬ ਸੋਨੀਆ
ਹਾੜ੍ਹੇ ਕੱਢ ਦੀ ਹੈ ਤੇਰੇ , ਡੈਡੀ ਮੰਨ ਦੇ ਨੀ ਮੇਰੇ
ਸਾਡਾ ਰੋਲ ਦਾਉ Future ਸ਼ਰਾਬ ਸੋਨੀਆ
ਹਾੜ੍ਹੇ ਕੱਢ ਦੀ ਹੈ ਤੇਰੇ , ਡੈਡੀ ਮੰਨ ਦੇ ਨੀ ਮੇਰੇ
ਸਾਡਾ ਰੋਲ ਦਾਉ Future ਸ਼ਰਾਬ ਸੋਨੀਆ

ਜੇ ਤੇਰਾ Dad ਜੇਬ ਨੋਟਾਂ ਨਾਲ ਭਾਰੀ ਰੱਖਦਾ
ਨੀ ਸਾਡੇ ਵਾਲਾ ਵੀ ਤਾ ਮੁਛ ਖੜੀ ਰੱਖਦਾ
ਜੇ ਤੇਰਾ Dad ਜੇਬ ਨੋਟਾਂ ਨਾਲ ਭਾਰੀ ਰੱਖਦਾ
ਨੀ ਸਾਡੇ ਵਾਲਾ ਵੀ ਤਾ ਮੁਛ ਖੜੀ ਰੱਖਦਾ
ਹੋਏ ਓਨੀ ਤਾ ਜ਼ਮੀਨ ਸਾਡੀ ਰੋਡ ਉੱਤੇ ਆਉਂਦੀ
ਹੋਏ ਓਨੀ ਤਾ ਜ਼ਮੀਨ ਸਾਡੀ ਰੋਡ ਉੱਤੇ ਆਉਂਦੀ
ਜਿਨਾਂ ਤੇਰੇ ਚੰਡੀਗੜ੍ਹ ਦਾ ਐ ਮਾਪੇ ਗੋਰੀਏ
ਜਲਵੇ ਦੀ ਬੋਤਲ ਗਲਸਾਨ ਚ ਨੀ ਪਾਉਂਦੇ
ਨੀ ਤੂੰ ਪੀਣੀ ਐ ਫਰੂਟੀ ਲਾ ਕੇ ਪੀਪੇ ਗੋਰੀਏ
ਜਲਵੇ ਦੀ ਬੋਤਲ ਗਲਸਾਨ ਚ ਨੀ ਪਾਉਂਦੇ
ਨੀ ਤੂੰ ਪੀਣੀ ਐ ਫਰੂਟੀ ਲਾ ਕੇ ਪੀਪੇ ਗੋਰੀਏ

WRITERS

AMRIT MAAN, MONEY AUJLA

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist