LyricFind Logo
LyricFind Logo
Profile image icon
Lyric cover art

Teesi

Apple Music logo
Deezer logo
Spotify logo
Lyrics
ਮੁਝੇ ਬੜਾ ਮਜਾ ਆਤਾ ਹੈ ਜਬ ਕੋਈ ਡਰਤਾ ਹੈ
ਪਤਾ ਚਲਤਾ ਹੈ ਸਬ ਕੋ ਜਿੰਦਗੀ ਕਿ ਪ੍ਰਵਾਹ ਹੈ
ਓਰ ਜਿਸੇ ਜਿੰਦਗੀ ਕਿ ਪ੍ਰਵਾਹ ਹੋਤੀ ਹੈ ਮਾਂ ਕਸਮ ਮਾਰਨੇ ਕੋ ਮਜਾ ਉੱਸੀ ਕੋ ਆਤਾ ਹੈ

ਉੱਡਾਰ ਕਾਵਾਂ ਦੀ ਤੇ ਮੁੰਡਾ ਵਾਜ਼ ਉੱਡਣਾ ਤੂੰ ਹੀ ਦੱਸ
ਕੀ ਰਕਾਨੇ ਵੈਰ ਪੂਗਣਾ
ਸਾਲੇ ਖੰਭ ਜਹ ਚੜ੍ਹਾ ਕੇ ਬੈਠ ਜਾਣਗੇ
ਪੌਂਡ ਕੱਢਣ ਨੂੰ ਏਨਾ ਕੋਲ ਕੁਝ ਨਾ
ਮੁਕਾਬਲਾ ਬਰਾਬਰ ਦਾ ਮੈਨੂੰ ਲੱਗੇ ਨਾ
Assure ਕਹਿੰਦੇ ਫਿਰਦੇ ਆ ਭਾਈ ਮਿਟਣਾ
ਆ ਜਿਨੇ ਖੁੰਡ ਵੱਡੇ ਵੱਡੇ ਢੇਢੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ

ਹੋ ਡੱਬੀ ਚਾਂਦੀ ਦੀ ਤੇ ਵਿੱਚ ਆ Glock ਰੱਖੀ ਹੋਈ
Image ਮੁੰਡੇ ਨੇ ਪੂਰੀ ਪਾਕ ਰੱਖੀ ਹੋਈ
Dashboard ਤੇ ਪਿਆ ਏ ਪੱਤਾ ਲੋਹੇ ਦਾ ਕੁੜੇ
ਨੀ ਉੱਤੋਂ ਤੂੰ ਮੇਰੀ ਜਾਨ ਅੱਖ ਲਾਟ ਰੱਖੀ ਹੋਈ
ਸਾਡੀ ਗਲਤੀ ਤਾਂ ਅੱਖ ਨੀਵੀ ਰਹੂਗੀ
ਜ਼ਰੂਰ ਤੌਣ ਵਾਲਾ ਜੰਮਿਆ ਨੀ ਕੋਈ ਦੂਜਾ ਤੀਜਾ
ਜੇ ਦੋਗਲਣਾ ਨਾ ਟੁੱਟਣ ਤੜਕ ਯਾਰੀਆਂ ਤੇ ਟੁੱਟਣ ਕਮੀਜ਼ ਦੀਆਂ ਚੋਬਰ ਕਰੀਜਾ
ਤੂੰ ਗੱਲ ਕਰ ਹੱਲ ਕਰੂ ਯਾਰ ਤੇਰਾ ਨੀ
ਤੂੰ ਤਾਂ ਬਿੱਲੋ ਫਿਰ ਵੀ ਪਿਆਰ ਮੇਰਾ ਨੀ
ਮੈਂ ਹੁਣ ਤੱਕ ਮਸਲੇ ਹੀ ਨਬੇੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਤੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਪਦਾਇਸ਼ ਪਿੰਡ ਦੀ ਤੇ ਦਾਦੇ ਦੀ ਆ ਗੁੜਤੀ ਗੁੜਤੀ
ਗੱਲ ਸੁਣ ਲਾ ਜੇ ਗੱਲ ਹੁਣ ਤੁਰ ਪਈ ਤੁਰ ਪਈ
ਮੁੰਡਾ ਐਵੇਂ ਨੀ snow ਵਿੱਚ ਠੰਢ ਮਾਰਦਾ
ਮਹੀਨਾ ਹਰ ਲਾਨੇਦਾਰ ਹੁੰਦਾ ਮੁੜਕੋ ਮੁੜਕੀ
ਰਜੋਨ ਵਾਲਾ ਓਹ ਖਾਂ ਵਾਲੇ ਬੜੇ ਨੇ
ਬਾਬੇ ਨਾਨਕ ਦੇ ਚਰਨਾ ਚ ਸਿਰ ਧਰੇ ਨੇ
ਤਾਹੀ ਬਰਕਤਾ ਮਿਤਰਾਂ ਦੇ ਵੇਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ

ਓਹ ਗੱਲ ਗੱਲ ਚ ਬਰੂਦ ਪੂਰਾ ਧੁੰਨਿਆ ਪਿਆ
ਲਫ਼ਜ਼ਾਂ ਨੂੰ ਗੀਤ ਵਿਚ ਗੁਨੀਆ ਪਿਆ
ਜਾਨੀ ਖਾਣਾ ਨਾ ਕਲਮ ਤੂੰ ਸੰਘਾਲੇ ਆਲੇ ਦੀ ਨੀ
Top top ਦੇ ਲਿਖਾਰੀਆਂ ਨੂੰ ਭੁਨਿਆ ਪਿਆ
ਕਹਿੰਦੇ ਜ਼ੁਲਮੀ ਨੀ ਜੇ ਤੇ Jagdeep ਨਖਰੋ
ਅੱਗ ਵੈਰੀ ਲਈ ਤੇਰੇ ਲਈ ਠੰਢਾ seed ਨਖਰੋ
ਸਾਡੀ ਅੱਖ ਸਾਡਾ ਦਿਲ ਦੋਨੋ ਕਾਬੂ ਵਿੱਚ ਸਾਡੇ
ਜਨੀ ਖਣੀ ਨਾਲ ਨਾ ਬਣਾ ਮਨਮੀਤ ਨਖਰੋ
ਜੇਓਨੇ ਮੋੜ ਜਾ ਸੁਭਾਵ ਮੁੰਡਾ ਰਾਂਝਾ ਨੀ ਕੁੜੇ
ਅਸੀਂ ਆਪਣੀ ਪਸੰਦ ਵਿਆਹੇ ਬਿਨਾਂ ਨੀ ਮੁਡੇ
ਹੋ ਕੇ ਮੇਰੇ ਤੋਂ ਦਿਖਾਉਂ ਤੈਨੂੰ ਖੇੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ
ਲਾ ਲਾ ਕੇ ਗੱਬਰੂ ਨੇ ਮਾਰੇ ਨਖਰੋ
ਸੀ ਗਏ ਟੀਸੀ ਆਂ ਤੇ ਜਿਹੜੇ

WRITERS

Jagdeep Sangala

PUBLISHERS

Lyrics © Sentric Music

Share icon and text

Share


See A Problem With Something?

Lyrics

Other