LyricFind Logo
LyricFind Logo
Profile image icon
Lyric cover art

Rabb Kolo

Apple Music logo
Deezer logo
Spotify logo
Lyrics
ਖਤਮ ਖ਼ਾਬਾਂ ਚੋਂ ਲਾਲੀ ਹੋ ਗਈ
ਜ਼ਿੰਦਗੀ ਖਾਲੀ ਖਾਲੀ ਹੋ ਗਈ
ਖਤਮ ਖ਼ਾਬਾਂ ਚੋਂ ਲਾਲੀ ਹੋ ਗਈ
ਜ਼ਿੰਦਗੀ ਖਾਲੀ ਖਾਲੀ ਹੋ ਗਈ
ਜੋ ਰੰਗ ਸੀ ਸਾਡੇ ਚਾਵਾਂ ਦਾ ਰੰਗ ਸੀ ਸਾਡੇ ਚਾਵਾਂ ਦਾ
ਦੱਸ ਕਿੰਨੇ ਰੰਗ ਲਿਆ ਤੈਨੂੰ ਸਾਥੋਂ ਵਦ ਕੇ ਸਾਥੋਂ ਵਡ ਕੇ
ਤੈਨੂੰ ਸਾਥੋਂ ਵਦ ਕੇ ਰੱਬ ਕੋਲੋਂ ਦੱਸ ਕਿੰਨੇ ਮੰਗ ਲਿਆ
ਤੈਨੂੰ ਸਾਥੋਂ ਵਦ ਕੇ ਸਾਥੋਂ ਵਦ ਕੇ

ਤੇਰੇ ਵਰਗਾ ਦਿਲ ਨੂੰ ਕੀਤੋ ਸਹਾਰਾ ਨੀ ਮਿਲਦਾ
ਰੱਬ ਕੋਲੋਂ ਕੋਈ ਤੇਰੇ ਜੇਹਾ ਦੋਬਾਰਾ ਨੀ ਮਿਲਦਾ
ਤੇਰੇ ਵਰਗਾ ਦਿਲ ਨੂੰ ਕੀਤੋ ਸਹਾਰਾ ਨੀ ਮਿਲਦਾ
ਰੱਬ ਕੋਲੋਂ ਕੋਈ ਤੇਰੇ ਜੇਹਾ ਦੋਬਾਰਾ ਨੀ ਮਿਲਦਾ
ਇੰਜ ਲੱਗਦਾ ਜੁ ਕਿਸੇ ਨੇ ਸਾਡਾ ਕਟ ਕੋਈ ਅੰਗ ਲਿਆ
ਤੈਨੂੰ ਸਾਥੋਂ ਵਦ ਕੇ
ਤੈਨੂੰ ਸਾਥੋਂ ਵਦ ਕੇ ਰੱਬ ਕੋਲੋਂ ਦੱਸ ਕਿੰਨੇ ਮੰਗ ਲਿਆ
ਤੈਨੂੰ ਸਾਥੋਂ ਵਦ ਕੇ

ਆਪ ਹਿਜਰ ਦਾ ਹੱਡੀਆਂ ਵਿਚ ਮੇਰੇ ਲੈ ਜਾਣਾ
ਬਿਨ ਤੇਰੇ ਹਰ ਖ਼ਾਬ ਅਧੂਰਾ ਮੇਰਾ ਰਹਿ ਜਾਣਾ
ਆਪ ਹਿਜਰ ਦਾ ਹੱਡੀਆਂ ਵਿਚ ਮੇਰੇ ਲੈ ਜਾਣਾ
ਬਿਨ ਤੇਰੇ ਹਰ ਖ਼ਾਬ ਅਧੂਰਾ ਮੇਰਾ ਰਹਿ ਜਾਣਾ
ਯਾਦ ਨੇ ਵੀ ਡਾਡਾ ਸਾਨੂ ਤੰਗ ਹੁਣ ਲਿਆ
ਤੈਨੂੰ ਸਾਥੋਂ ਵਦ ਕੇ
ਤੈਨੂੰ ਸਾਥੋਂ ਵਦ ਕੇ ਰੱਬ ਕੋਲੋਂ ਦੱਸ ਕਿੰਨੇ ਮੰਗ ਲਿਆ
ਤੈਨੂੰ ਸਾਥੋਂ ਵਦ ਕੇ ਤੈਨੂੰ ਸਾਥੋਂ ਵਦ ਕੇ

ਮੂੜ ਤੋਂ ਸਾਡੇ ਲੇ ਖਾ ਦੇ ਸਬ ਕੋਰੇ ਵਰਕੇ ਸੀ
ਪ੍ਰਗਟ ਕੋਲੋਂ ਜੋ ਵੀ ਸੀ ਸਬ ਤੇਰੇ ਕਰਕੇ ਸੀ
ਮੂੜ ਤੋਂ ਸਾਡੇ ਲੇ ਖਾ ਦੇ ਸਬ ਕੋਰੇ ਵਰਕੇ ਸੀ
ਪ੍ਰਗਟ ਕੋਲੋਂ ਜੋ ਵੀ ਸੀ ਸਬ ਤੇਰੇ ਕਰਕੇ ਸੀ
ਕੋਟ ਗੁਰੂ ਨਾਲ ਹਰ ਇਕ ਰਿਸ਼ਤਾ ਕਰੂ ਪੰਜ ਲਿਆ
ਤੈਨੂੰ ਸਾਥੋਂ ਵਦ ਕੇ
ਤੈਨੂੰ ਸਾਥੋਂ ਵਦ ਕੇ ਰੱਬ ਕੋਲੋਂ ਦੱਸ ਕਿੰਨੇ ਮੰਗ ਲਿਆ
ਤੈਨੂੰ ਸਾਥੋਂ ਵਦ ਕੇ

WRITERS

BEAT MINISTER, PARGAT KOTGURU

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other