ਓ ਤੈਨੂੰ ਨਿੱਤ ਯਾਰਾ ਸਮਝਾਉਂਦੀ
ਤੇਰੇ headline'ਆਂ ਵਿੱਚ ਚਰਚੇ
ਕੱਢ'ਦੀ ਏ ਜਾਨ ਤੇਰੀ ਕੱਬੀ ਤੱਕਣੀ
ਓ ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਓ ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਹੋ ਲੱਗੇ ਦੱਬਣ ਦੇ ਨਾਲ ਦੋ ਨੇ
ਹੋ ਨਿੱਤ ਦੇ ਕਲੇਸ਼ ਇਹੋ ਰਹਿਣੇ ਜੱਟਾਂ ਦੇ
ਓ rifle'ਆਂ ਬੰਦੂਕਾਂ ਹੁੰਦੇ ਗਹਿਣੇ ਜੱਟਾਂ ਦੇ
ਨੀ ਬਿੱਲੋ rifle'ਆਂ ਬੰਦੂਕਾਂ ਹੁੰਦੇ ਗਹਿਣੇ ਜੱਟਾਂ ਦੇ
ਓ notice ਵਿੱਚ ਗੱਡੀ ਤੇਰੀ ਕਾਲੀ
ਜਿਹੜੀ ਘੁੰਮਦੀ ਸ਼ਹਿਰ ਮੁਹਾਲੀ
ਰੋਟੀ ਬੰਦ ਹਾਟੇ ਵਾਲੀ ਜੱਟਾ ਪੈਣੀ ਸ਼ਕਣੀ
ਓ ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਓ ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਚੱਕ ਲੈਣੇ ਆ ਨੀ ਰਿੱਥੇ ਜਿੰਨੀ ਉੱਠ ਤੜਕੇ
ਵੈਲੀ ਪੁੱਤ ਨੇ ਜੱਟਾਂ ਦੇ ਬਿੱਲੋ ਹੋਣ ਚਰਚੇ
ਵੈਲੀ ਪੁੱਤ ਨੇ ਜੱਟਾਂ ਦੇ ਬਿੱਲੋ ਹੋਣ ਚਰਚੇ
ਮਾਰੇ ਬੜਕਾਂ ਜਵਾਨੀ ਬਿੱਲੋ ਸੁਣ ਚਰਚੇ
ਓ ਤੈਨੂੰ leader ਕਰਨ support ਸੋਹਣੇਆ
ਜੁੜ'ਦੇ link ਆ Surrey ਸੋਹਣੀਏ
ਨੀ ਗੁੱਡੀ ਜੱਟ ਦੀ ਚੜ੍ਹੀ ਸੋਹਣੀਏ
ਕਹਿਣ ਸੱਤ ਦਰਵਾਜੇ ਛੱਡ ਅੱਤ ਚੱਕਣੀ
ਓ ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਵੈਲੀ ਪੁੱਤ ਨੇ ਜੱਟਾਂ ਦੇ ਬਿੱਲੋ ਹੋਣ ਚਰਚੇ
ਔਖੀ ਹੋਜੂ ਸੋਹਣੇਆ ਵੇ jail ਕੱਟਣੀ
ਮਾਰੇ ਬੜਕਾਂ ਜਵਾਨੀ ਬਿੱਲੋ ਸੁਣ ਚਰਚੇ
ਔਖੀ ਹੋਜੂ ਸੋਹਣੇਆ ਵੇ jail ਕੱਟਣੀ