LyricFind Logo
LyricFind Logo
Profile image icon
Lyric cover art

Chandigarh

Apple Music logo
Deezer logo
Spotify logo
Lyrics
ਓ ਕਹਿੰਦੇ ਖਾ ਗਿਆ elante ਰੌਣਕ 17 ਦੀ
ਲੰਬੀ ਲੰਬੀ Line ਰਹਿੰਦੀ ਜਿਥੇ ਮੁਟਿਆਰਾ ਦੀ
ਹਾਏ ਹਾਏ ਨੀ ਹੁਸਨਾਂ ਦੇ ਪੱਟੇ ਕਿਥੇ ਘਰੇ ਮੁੜ ਦੇ
ਪਾਕੇ ਬਾਹਾਂ ਵਿੱਚ ਬਾਹਵਾਂ ਨੇ ਪਟੋਲੇ ਤੁਰਦੇ
ਹੋ ਨਿੱਤ ਨਵੀਂ ਮੋਰਨੀ ਬੈਠਉਂਦੇ ਪੱਟੂ ਪਟ ਤੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ
ਗੜ ਨੇ ਜੱਟਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ ਪਟ ਤੇ

Bravo music

ਓ ਘਰੋਂ ਖੁੱਲੇ ਖਾਤੇ ਵਿੱਚ ਹਾਏ Flat ਆਂ ਡੇਰਾ ਆ
ਗੇੜੀ route ਉੱਤੇ ਰਹਿੰਦਾ ਨਿੱਤ ਦਾ ਹੀ ਗੇੜਾ ਆ
ਕੋਈ ਗੇੜੇ ਲਾਉਂਦਾ ਐ Scorpio ਵੀਚ ਕਾਲੀ ਦੇ
ਪਾਕੇ ਬੂਟ Cut ਪੀਛੇ ਜਾਂਦਾ ਜੀਣ ਆਲੀ ਦੇ
ਹਾਏ ਓ ਤਾ ਸਸਤਾ ਸ਼ਰਾਬ
ਸ਼ਾਮੀ ਡੱਟ ਪਟ ਦੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ
ਗੜ ਨੇ ਜੱਟਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ ਪਟ ਤੇ
Ya come on brave every single twist turn nine
I can see a cup of veg fry
Why don't you even at a push up one and touch up one
I leave boys in toxic
ਨੀ ਮੁੰਡੇ ਪਿੰਡ ਕਬਜ਼ੇ ਤੇ ਇਥੇ ਪ੍ਰਧਾਨਗੀ ਲਈ
ਕਿਨੇ ਬਣ ਗਏ Group ਪਹਿਚਾਣ ਜੇਹੀ ਲਈ
ਹਾਏ ਹਾਏ ਕਿਨੇ ਯਾਰ ਬਣੇ ਕਿਨੇ ਹੀ ਨੇ ਵੈਰ ਬਣ ਗਏ
ਕਿਥੇ ਬੰਦ ਤੇ ਗੁਲਾਬ ਕਿਥੇ Fire ਤਨ ਗਏ
ਹਾਏ ਸਤੁਸੀ ਆਲੇ ਠਾਣੇ ਦੇ ਨਜ਼ਾਰੇ ਲੁੱਟ ਦੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ
ਗੜ ਨੇ ਜੱਟਾਂ ਦੇ ਮੁੰਡੇ ਪਟ ਤੇ
ਗੜ ਨੇ ਜੱਟਾਂ ਦੇ ਮੁੰਡੇ ਪਟ ਤੇ

ਓ ਸਿਰ ਆਂ ਗਏ ਧੋਲੇ ਯੂਨੀ ਦਾ ਨਾ ਸਾਥ ਛੁੱਟ ਦਾ
ਮੁੰਡਾ ਆਏ ਸਾਲ ਲੈਂਦਾ ਨਵਾਂ ਨਾਪ ਗੁੱਟ ਦਾ
ਓ ਫੀਸਾਂ ਪਤਾ ਹੀ ਨੀ ਕਿੰਨੀਆਂ ਕੇ Soul ਖਾ ਗਿਆ
ਬਾਕੀ ਰਹਿੰਦਾ ਖੂੰਦਾ ਬੁਲੇਟ ਹਾਏ ਥਲੇ ਲਾ ਗਿਆ
ਓ ਲੀੜੇ ਪਾਕੇ ਬਹਿੰਦੀ ਪੀਛੇ ਜੋ Sleeve Cut ਜਿਹੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ
ਗੜ ਨੇ ਜੱਟਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ ਪਟ ਤੇ

ਓ ਪੀਛੇ ਪਿੰਡ ਭਮੋਤਾਰ ਰਹਿੰਦਾ ਅਵਾਜਾਂ ਮਾਰਦਾ
ਮੁੰਡਾ ਲੈਂਦਾ ਐ ਨਜ਼ਾਰੇ
ਓ ਬਸ ਠੇਕੇਦਾਰ ਦਾ
ਓ ਬੜਾ ਔਖਾ ਲਗੇ ਪਿੰਡ ਜਾਕੇ Ford ਹਕਣਾ
ਕਿਥੇ ਤੂੜੀ ਤੇ ਪਰਾਲੀ ਆਲਾ ਘਟਾ ਫ਼ਕਣਾ
ਹਾਏ ਨੀ AC ਆ ਦੇ ਗਿਜੇ
ਕਿਥੇ ਧੁੱਪੇ ਮੱਚਦੇ
ਹੋ ਚੰਡੀਗੜ ਨੇ ਪਿੰਡਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ
ਗੜ ਨੇ ਜੱਟਾਂ ਦੇ ਮੁੰਡੇ ਪਟ ਤੇ
ਚੰਡੀਗੜ ਨੇ ਜੱਟਾਂ ਦੇ ਮੁੰਡੇ ਪਟ ਤੇ, ਚੰਡੀਗੜ ਨੇ ਜੱਟਾਂ ਦੇ ਮੁੰਡੇ ਪਟ ਤੇ

WRITERS

BRAVO, GOPI TALWARA

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other