LyricFind Logo
LyricFind Logo
Profile image icon
Lyric cover art

Majboori

Apple Music logo
Deezer logo
Spotify logo
Lyrics
ਸੀ ਰੋਂਦਾ ਰੋਂਦਾ ਚੜਿਆ ਮੈਂ ਟੈਚੀ ਰਖ ਗਡੀ ਚ
ਰੋਂਦਾ ਰੋਂਦਾ ਚੜਿਆ ਮੈਂ ਟੈਚੀ ਰਖ ਗਡੀ ਚ
ਓ ਨਹੀਓ ਮਿਲਿਆ ਸੀ ਨਫ਼ਾ
ਕੋਈ ਹਾੜੀ ਸੋਹਣੀ ਵੱਡੀ ਚ
ਨਹੀ ਮਿਲਿਆ ਸੀ ਨਫ਼ਾ
ਕੋਈ ਹਾੜੀ ਸੋਹਣੀ ਵੱਡੀ ਚ
ਓ ਜੇਹੜੀ ਨਾਲ ਚ ਸ਼ਰੀਕਾਂ ਸਾਡੇ ਪੈ ਗਈ
ਪੈਸੇ ਆਲੀ ਦੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਸ਼ਡੇ ਮਜਬੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੀ ਛੱਡਣੇ
ਬਸ ਸ਼ਡੇ ਮਜਬੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੀ ਛੱਡਣੇ
ਬਸ ਸ਼ਡੇ ਮਜਬੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੀ ਛੱਡਣੇ
ਬਸ ਛਡੇ ਮਜਬੂਰੀ ਕਰਕੇ
ਹੁੰਦੀ ਕਿਥੇ ਸੌਖੀ ਦਸੋ ਛੱਡਣੀ
ਭਰੀ ਹੋਈ ਮਹਿਫ਼ਲ ਹਾਏ ਯਾਰਾ ਦੀ
ਗ਼ਰੀਬੀ ਆਲੀ ਸੁੰਡੀ ਪਟ ਖਾ ਗਈ
ਸਾਡੇ ਚੜ੍ਹਦੇ ਬ੍ਰੇਸ ਦੇ ਪਿਆਰਾਂ ਦੀ
ਚੜ੍ਹਦੇ ਬ੍ਰੇਸ ਦੇ ਪਿਆਰਾਂ ਦੀ
ਸੀ ਓਹਦੀ ਵੀਣੀ ਚ ਬੇਗਾਨੀ ਵੰਗ ਪੈ ਗਈ
ਬਾਲਿਆ ਦੀ ਸ਼ੱਤ ਕਰਕੇ
ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਛੱਡੇ ਮਜਬੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਸ਼ਡੇ ਮਜਬੂਰੀ ਕਰਕੇ

ਉਹ ਕੀਹਦਾ ਦਿਲ ਦਸੋ ਐਥੇ ਕਰੇ ਨਾ
ਭੈਣ ਰੱਖੜੀ ਸਜਾਵੇ ਸੋਹਣੇ ਗੁੱਟ ਤੇ
ਅਸੀ ਪਿੰਡ ਹੀ ਮਨਾਉਂਦੇ ਏਹ ਦੀਵਾਲੀਆ
ਜੇ ਹੁੰਦੇ ਨਾ ਹਲਾਤ ਗੱਲਾਂ ਘੁਟਦੇ
ਹੁੰਦੇ ਨਾ ਹਲਾਤ ਗੱਲਾਂ ਘੁਟਦੇ
ਹੰਜੂ ਅਖਾਂ ਵਿਚੋ ਭਰ ਭਰ ਆਉਂਦੇ ਨੇ
ਚੇਤੇ ਬੇਬੇ ਆਲੀ ਚੂਰੀ ਕਰਕੇ
ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਛੱਡੇ ਮਜਬੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਛੱਡੇ ਮਜਬੂਰੀ ਕਰਕੇ
ਮਿੱਟੀ ਨਾਲ ਮਿੱਟੀ ਖੇਤ ਹੁੰਦੇ ਦੇ
ਘਸ ਗਏ ਸੀ ਪੋਟੇ ਲਾਣੇਦਾਰ ਦੇ
ਓ ਚਲਦਾ ਆ ਵੈਰ ਭਾਵੇਂ ਲੇਖਾਂ ਨਾਲ
ਐਨੀ ਸ਼ੇਤੀ ਤੇ ਨੀ ਦਿਲਾਂ ਆਪਾਂ ਹਾਰ ਦੇ
ਸ਼ੇਤੀ ਤੇ ਨੀ ਦਿਲਾ ਆਪਾਂ ਹਾਰ ਦੇ
ਓ ਰੀਝ ਚਾਵਾਂ ਆਲੀ ਦਿਲ ਚ ਅਧੂਰੀ ਐ
ਮੂੜਾ ਗੇ ਜੀ ਪੂਰੀ ਕਰਕੇ
ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਛੱਡੇ ਮਜਬੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਛੱਡੇ ਮਜਬੂਰੀ ਕਰਕੇ
ਹਰਬੰਸ ਠੇਕੇਦਾਰ ਦਿਆਂ ਮੁੰਡਿਆਂ
ਪਿੰਡ ਭੰਬੋਤਰ ਸਿਰ ਤੇ ਬਿਠਾਉਣਾ ਆ
ਓ ਤੁੱਰ ਗਏ ਜਹਾਨੋ ਇਕ ਬਾਰੀ ਜੇ
ਕਿੰਨੇ ਮੁੱਢ ਕੇ ਹਾਏ ਦਸ ਐਥੇ ਆਉਣਾ ਆ
ਮੁੱਢ ਕੇ ਹਾਏ ਦਸ ਐਥੇ ਆਉਣਾ ਆ
ਓ ਘਰੋਂ ਤੁਰਨ ਲਗੇ ਨੂ ਬੇਬੇ ਆਖੀ ਸੀ
ਜੇੜੀ ਤੁਰਨ ਲਗੇ ਨੂ ਬੇਬੇ ਆਖੀ ਸੀ
ਗਲ ਦਸਤੀ ਮੈਂ ਪੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਛੱਡੇ ਮਜਬੂਰੀ ਕਰਕੇ
ਓ ਕਿਥੇ ਹੁੰਦੇ ਆ ਜੀ ਘਰ ਸੋਖੇ ਛੱਡਣੇ
ਬਸ ਸ਼ਡੇ ਮਜਬੂਰੀ ਕਰਕੇ

WRITERS

Abhijit Baidwan, Gopi Talwara

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other