LyricFind Logo
LyricFind Logo
Profile image icon
Lyric cover art

Cheel

Apple Music logo
Deezer logo
Spotify logo
Lyrics
ਸੁਣਿਓ ਸਾਰੇ
ਸੁਣਿਓ ਸਾਰੇ
ਸੁਣਿਓ ਸਾਰੇ
ਸੁਣਿਓ ਸਾਰੇ

ਅੱਜ ਵੀ ਕਰਾਂ ਮੈਂ
ਅੱਜ ਵੀ ਕਰਾਂ ਮੈਂ
ਓਹੀ ਸਾਰੇ ਕੰਮ
ਅੱਜ ਵੀ ਪੜ੍ਹਾਂ ਮੈਂ
ਅੱਜ ਵੀ ਸਿੱਖਾਂ ਮੈਂ
ਹਨੇਰੇ ਸਵੇਰੇ ਹਰ ਦਮ
ਅੱਜ ਵੀ ਸੜਾ ਮੈਂ
ਉਨ੍ਹਾਂ ਤੋਂ ਜੇੜੇ
ਦਿਖਾਵੇ ਦੇ ਭੁੱਖੇ ਨੇ
ਅੱਜ ਵੀ ਸੜਾ ਮੈਂ
ਉਨ੍ਹਾਂ ਤੋਂ ਜੇੜੇ
ਅਹੰਕਾਰ ਦੇ ਕਾਂਟੇ ਨੇ
ਅੱਜ ਵੀ ਸੜਾ ਮੈਂ
ਉਨ੍ਹਾਂ ਤੋਂ ਜੇੜੇ
ਦਿਖਾਵੇ ਦੇ ਭੁੱਖੇ ਨੇ
ਅੱਜ ਵੀ ਮਾੜਾ ਮੈ
ਅੱਜ ਵੀ ਸਿੱਖਾਂ ਮੈ
ਬਾਦਲ ’ਚ ਮੈਂ
ਪਾਣੀ ’ਚ ਮੈਂ
ਚਿੜੀਆ ਬਣਦਾ ਫਿਰਦਾ
ਸਾਵਣ ਮੈਂ
ਪਾਵਣ ਮੈਂ
ਚੈਨ ਦੀ ਸਾਹ ਲੈ ਰਿਹਾ
ਬਾਦਲ ’ਚ ਮੈਂ
ਪਾਣੀ ’ਚ ਮੈਂ
ਚੀਲ ਬਣਦਾ ਫਿਰਦਾ
ਸਾਵਣ ਮੈਂ
ਪਾਵਣ ਮੈਂ
ਚੈਨ ਦੀ ਸਾਹ ਲੈ ਰਿਹਾ

No wishes
No misses
No peaches
Just pieces
Can feel it
Its different and shit
I'm making this shit
I'm waking up quick
And making beats like this

ਮੈਂ ਜੱਗ ਜਾਣਾ ਸਵੇਰਾ
ਅੱਖਾਂ ਖੁੱਲੀਆਂ
ਝੂਮੀ ਦੁਨੀਆ
ਅਖਾੜੇ ਛੱਲੇ
ਜਾਵਾਂ ਥੱਲੇ
ਦੁਨੀਆ ਭੱਜਦੀ
Time ਹੋਇਆ 8:20
ਅੱਜ ਵੀ ਮੈਂ ਕਰਦਾ ਆ
ਓਹੀ ਸਾਰੇ ਕੰਮ
ਜੇੜੇ ਲੋਕਾਂ ਨੂੰ ਵੇ
ਨੀ ਆਉਂਦੇ ਪਸੰਦ
ਕਹਿੰਦੇ ਮੈਨੂੰ ਕਰਲੇ ਤੂੰ ਢੰਗ ਦਾ ਕੋਈ ਕੰਮ
ਜੇੜਾ ਤੈਨੂੰ ਪੈਸੇ ਦਿਲਾ ਦੇ ਨਵੀਂ ਜ਼ਿੰਦਗੀ ਬਣਾ ਲੇ
ਏਹ ਸਾਰੇ ਓਹੀ ਨੇ Boss ਦੀ ਚੱਟਦੇ
ਰਾਤੀ ਆਉਂਦੇ ਘਰ ਦਾਲ ਰੋਟੀ goodnight
ਤਦੋਂ ਮੇਰੀ ਸ਼ੁਰੂ ਹੁੰਦੀ ਆ fight
Recording whole night
Satisfied with my life

ਸੁਣਿਓ ਸਾਰੇ
ਸੁਣਿਓ ਸਾਰੇ

WRITERS

Gurprit Hira

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other