LyricFind Logo
LyricFind Logo
Profile image icon
Lyric cover art

Shukar Kara

Apple Music logo
Deezer logo
Spotify logo
Lyrics
ਦਿਨ ਰਾਤ ਮੈਂ ਤੇਰਾ
ਹਰ ਪਲ ਮੈਂ ਤੇਰਾ
ਜਦ ਹੋਵੇ ਹਨੇਰਾ
ਜਦ ਹੋਵੇ ਸਵੇਰਾ
ਸ਼ੁਕਰ ਕਰਾਂ

ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ
ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ
ਦਿਨ ਰਾਤ ਮੈਂ ਤੇਰਾ
ਹਰ ਪਲ ਮੈਂ ਤੇਰਾ
ਜਦ ਹੋਵੇ ਹਨੇਰਾ
ਜਦ ਹੋਵੇ ਸਵੇਰਾ
ਸ਼ੁਕਰ ਕਰਾਂ
ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ
ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ

I dont wanna let this go
No i don't feel so low
That i'm meditating
Levitating
Escalating

ਮੈਂ ਖੁਸ਼ ਹੀ ਆਂ
ਮੈਨੂੰ ਜੀਵਨ ਮਿਲਿਆ
ਮੈਂ ਸਬਕ ਸਿੱਖਿਆ
ਮਿਲੀ ਮੈਨੂੰ ਇਕ ਜਗ੍ਹਾ
ਜਿੱਥੇ ਹੁੰਦਾ ਨੀ ਕੋਈ
ਟੋਕੇ ਨਾ ਕੋਈ
ਮਿਲ ਗਈ ਸ਼ਾਂਤੀ
ਹੋ ਜਾਵੇ ਕ੍ਰਾਂਤੀ
ਕਰਦਾ ਵੇ ਯੋਗਾ
ਕਪਾਲ ਭਾਤੀ
ਮਿਲ ਗਈ ਸ਼ਾਂਤੀ
ਹੁਣ ਮੈਨੂੰ ਕੁਝ ਨੀ ਹੁੰਦਾ
ਮੈਂ ਕਰਦਾ ਵੇ meditate
ਹੁੰਦਾ ਵੇ ਲੇਵੀਟੇਟ
ਕਰਦਾ ਵੇ escalate

ਆ ਆ ਆ ਆ

ਸ਼ੁਕਰ ਕਰਾਂ
ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ
ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ
ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ
ਸ਼ੁਕਰ ਕਰਾਂ ਮੇਰੇ ਦਾਤਾ
ਤੇਰਾ ਸ਼ੁਕਰ ਕਰਾਂ

ਦਿਨ ਰਾਤ ਮੈਂ ਤੇਰਾ
ਹਰ ਪਲ ਮੈਂ ਤੇਰਾ
ਜਦ ਹੋਵੇ ਹਨੇਰਾ
ਜਦ ਹੋਵੇ ਸਵੇਰਾ

WRITERS

Gurprit Hira

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other