LyricFind Logo
LyricFind Logo
Profile image icon
Lyric cover art

Jind Jaan

Apple Music logo
Deezer logo
Spotify logo
Lyrics
ਗੱਭਰੂ ਨੂੰ ਸੋਹਣੀ ਲਗਦੀ
ਕਲੀਏ ਗੁਲਾਬ ਜਹੀਏ ਨੀ
ਦਿਨ ਰਾਤ ਚੜ੍ਹੀ ਰਹਿਣੀ ਐ
ਘਰ ਦੀ ਸ਼ਰਾਬ ਜਹੀਏ ਨੀ
ਗੱਭਰੂ ਨੂੰ ਸੋਹਣੀ ਲਗਦੀ
ਕਲੀਏ ਗੁਲਾਬ ਜਹੀਏ ਨੀ
ਦਿਨ ਰਾਤ ਚੜ੍ਹੀ ਰਹਿਣੀ ਐ
ਘਰ ਦੀ ਸ਼ਰਾਬ ਜਹੀਏ ਨੀ
ਕਦੋਂ ਚੰਨ ਜਿਹੇ ਗੱਭਰੂ ਲਈ
ਚਕੋਰ ਦੇ ਸਮਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ

ਦੁਨੀਆ ਤੋਂ ਰੱਖ ਪਰਦੇ
ਲਾ ਲੈ ਸਾਡੇ ਨਾਲ ਚੁੱਪ ਕਰਕੇ
ਕਰ ਜ਼ੁਲਫ਼ਾਂ ਦੀ ਛਾ ਗੋਰੀਏ
ਪਿੰਡਾ ਮੱਚੇ ਮੇਰਾ ਧੁੱਪ ਕਰਕੇ
ਜਿਹੜਾ ਸਾਨੂੰ ਕਦੇ ਨਾ ਭੁੱਲੇ
ਤੂ ਕਦੋਂ ਅਰਮਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ

ਤੂੰ ਕੀ ਜਾਣੇ ਕਿੰਝ ਗੋਰੀਏ
ਤੇਰੇ ਬਿਨਾ ਜੀਂਦੇ ਰਹਿਣੇ ਆਂ
ਨੈਣਾਂ ਚੋਂ ਪਿਆ ਦੇ ਕਦੇ ਨੀ
ਨਿੱਤ ਠੇਕੇ ਉੱਤੇ ਪੀਂਦੇ ਰਹਿਣੇ ਆਂ
ਕਦੋਂ ਮੇਰੇ ਜਿਹੇ ਪੀਣ ਵਾਲੇ ਲਈ
ਤੂੰ ਦਾਰੂ ਦੀ ਦੁਕਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ

ਯਾਰ ਨੀ ਬਠਿੰਡੇ ਵਾਲੇ ਦੇ
ਖੜੇ ਭਾਬੀ ਤੈਨੂੰ ਕਹਿਣ ਲਈ ਤਿਆਰ
ਨਾ ਨਾ ਤੂੰ ਵੇਖੀਂ ਕਰ ਦਈਂ
ਮੁੰਡਾ ਮੌਤ ਗਲ ਪਾ ਦੁਗਾ ਨੀ ਹਾਰ
ਦੱਸ ਕਦੋਂ ਲੱਕੀ ਢਿੱਲੋਂ ਦੀ
ਤੂੰ ਪੱਕੀ ਪਹਿਚਾਣ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ
ਇਕ ਵਾਰੀ ਦੱਸ ਗੋਰੀਏ
ਕਦੋਂ ਸਾਡੀ ਜਿੰਦ ਜਾਨ ਬਣਨਾ (ਹੋ ਹੋ)
ਹਾਂ ਹਾਂ ਹਾਂ
ਇਕ ਵਾਰੀ ਦੱਸ ਗੋਰੀਏ (ਹੋ ਹੋ)
ਕਦੋਂ ਸਾਡੀ ਜਿੰਦ ਜਾਨ ਬਣਨਾ
ਇਕ ਵਾਰੀ ਦੱਸ ਗੋਰੀਏ (ਹੋ ਹੋ)
ਕਦੋਂ ਸਾਡੀ ਜਿੰਦ ਜਾਨ ਬਣਨਾ

WRITERS

Lakhwinder Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other