LyricFind Logo
LyricFind Logo
Profile image icon
Lyric cover art

Lal Mayi Da

Apple Music logo
Deezer logo
Spotify logo
Lyrics
ਓਹ ਸੁਣ ਨੀ ਸੋਹਣੀਏ
ਹਾਂ ਵੇ ਚੋਬਰਾ
ਦਿੱਕਤ ਕੋਈ
ਵੇ ਨਾ ਵੇ ਚੋਬਰਾ
ਓਹ ਸੁਣ ਨੀ ਸੋਹਣੀਏ
ਹਾਂ ਵੇ ਚੋਬਰਾ
ਦਿੱਕਤ ਕੋਈ
ਵੇ ਨਾ ਵੇ ਚੋਬਰਾ
ਓ 24 ਘੰਟੇ ਹਾਣ ਦੀਏ ਨੀ
24 ਘੰਟੇ ਹਾਣ ਦੀਏ ਨੀ
ਜੱਟ ਦਾ ਡਾਂਗ ਤੇ ਡੇਰਾ
ਨੀ ਜਿਹੜਾ ਤੇਰਾ ਰਾਹ ਡੱਕ ਜੂ
ਨੀ ਦੱਸ ਲਾਲ ਮਾਈ ਦਾ ਕੇੜਾ
ਨੀ ਜਿਹੜਾ ਤੇਰਾ ਰਾਹ ਡੱਕ ਜੂ
ਨੀ ਦੱਸ ਲਾਲ ਮਾਈ ਦਾ ਕੇੜਾ
ਨੀ ਜਿਹੜਾ ਤੇਰਾ ਰਾਹ ਡੱਕ ਜੂ

ਵੇ ਟੱਲ ਜਾ ਜੱਟਾ
ਫਿਕਰ ਕਿਉਂ ਕਰਦੀ
ਆ ਅੱਖ ਖੜੀ ਕਿਉਂ
ਕਿਸੇ ਗੱਲ ਨਾ ਖੜਦੀ
ਵੇ ਟੱਲ ਜਾ ਜੱਟਾ
ਫਿਕਰ ਕਿਉਂ ਕਰਦੀ
ਆ ਅੱਖ ਖੜੀ ਕਿਉਂ
ਕਿਸੇ ਗੱਲ ਨਾ ਖੜਦੀ

ਓ ਲਾ ਗੱਬਰੂ ਨਾਲ ਹਾਣ ਦੀਏ ਨੀ
ਲਾ ਗੱਬਰੂ ਨਾਲ ਹਾਣ ਦੀਏ ਨੀ
ਤੱਕੜਾ ਰੱਖੀ ਜੇਰਾ
ਨੀ ਮਾਲਵਾ block ਸੋਹਣੀਏ
ਓਹ ਸਿਰ ਬਾਬੇ ਦੀਆਂ ਮੇਹਰਾਂ
ਨੀ ਮਾਲਵਾ block ਸੋਹਣੀਏ
ਓਹ ਸਿਰ ਬਾਬੇ ਦੀਆਂ ਮੇਹਰਾਂ
ਨੀ ਮਾਲਵਾ block ਸੋਹਣੀਏ

ਚਰਚੇ ਬਹੁਤ ਨੇ
ਨੀ ਕੰਮ note ਆ ਦਾ
ਸੜ ਦੇ ਬਹੁਤ ਨੇ
ਨੀ ਕੰਮ ਲੋਕਾਂ ਦਾ
ਚਰਚੇ ਬਹੁਤ ਨੇ
ਨੀ ਕੰਮ note ਆ ਦਾ
ਆ ਸੜ ਦੇ ਬਹੁਤ ਨੇ
ਨੀ ਕੰਮ ਲੋਕਾਂ ਦਾ
ਸ਼ੌਕ ਨੂੰ ਚੋਬਰ ਕੱਢ ਦੇ ਫਿਰਦੇ
ਸ਼ੌਕ ਨੂੰ ਚੋਬਰ ਕੱਢ ਦੇ ਫਿਰਦੇ
Chandigarh ਵਿਚ ਗੇੜਾ
ਨੀ ਚਰਨਾਂ ਏ ਨਾਮ ਸੋਹਣੀਏ
ਤੇ ਸ਼ਹਿਰ kotkak ਪੂਰਾ ਮੇਰਾ
ਨੀ ਚਰਨਾਂ ਏ ਨਾਮ ਸੋਹਣੀਏ
ਸ਼ਹਿਰ kotkak ਪੂਰਾ ਮੇਰਾ
ਨੀ ਚਰਨਾਂ ਏ ਨਾਮ ਸੋਹਣੀਏ

ਓਹ ਲਾਵੀਂ ਨਾ ਕੋਈ ਲਾਰਾ ਸੋਹਣੀਏ
ਜਾਵੀਂ ਹੁਣੇ ਨਬੇੜੀ
ਹਾਏ ਜੱਟੀ ਨੂੰ ਵੀ ਹਾਣ ਦਿਆਂ ਵੇ
ਫਿਕਰ ਰਹਿੰਦੀ ਏ ਤੇਰੀ

ਓਹ ਲਾਵੀਂ ਨਾ ਕੋਈ ਲਾਰਾ ਸੋਹਣੀਏ
ਜਾਵੀਂ ਹੁਣੇ ਨਬੇੜੀ
ਹੋ ਜੱਟੀ ਨੂੰ ਵੀ ਹਾਣ ਦਿਆਂ ਵੇ
ਫਿਕਰ ਰਹਿੰਦੀ ਏ ਤੇਰੀ

ਨਾ ਵੈਲੀਆਂ ਨੇ ਵੈਲ ਛੱਡਣੇ
ਹੋ ਅੱਗੇ ਮਰਜ਼ੀ ਤੇਰੀ
ਨਾ ਵੈਲੀਆਂ ਨੇ ਵੈਲ ਛੱਡਣੇ
ਹੋ ਅੱਗੇ ਮਰਜ਼ੀ ਤੇਰੀ
ਨਾ ਵੈਲੀਆਂ ਨੇ ਵੈਲ ਛੱਡਣੇ

WRITERS

Sabi, Charna, GS BAWA

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other