ਓ ਲੱਗਾ ਡੱਬਾਂ ਨਾਲ ਘੋੜਾ ਤੁਰੇ ਹੋ-ਹੋ ਕੇ ਚੌੜਾ
ਡੱਬਾਂ ਨਾਲ ਘੋੜਾ, ਤੁਰੇ ਹੋ-ਹੋ ਕੇ ਚੌੜਾ
ਦੱਸ ਕਿਹੜਾ ਝੋਟੇ ਨਾਲ ਭਿੜੇ ਬੱਲੀਏ
ਨਹੀਂ ਦਬਦਾ ਐ ਦੁਨੀਆ ਦਬਾਉਣ ਨੂੰ ਆ ਫਿਰੇ ਬੱਲੀਏ
ਚੜ੍ਹਦਾ ਜਿਵੇਂ-ਜਿਵੇਂ ਵੈਰੀਆਂ 'ਚ ਘਿਰੇ ਬੱਲੀਏ

ਮੁੱਛਾਂ ਵਾਲਾ ਵੱਟ ਸਿੱਧਾ ਹੋਇਆ
ਕੰਧਾਂ ਉੱਤੇ ਕੁਤੀਆਂ ਚੜ੍ਹਾਈਆਂ
ਅਸੀਂ ਬਹੁਤ ਜਿਹੜੇ ਡਰ ਜਾਂਦੇ ਹੁੰਦੇ
ਜੇ ਹੱਥੀਂ ਸਾਲੇ ਭੱਜਣ ਨੀ ਦੇਣੇ
ਨਹੀਂ ਦਬਦਾ ਐ ਦੁਨੀਆ ਦਬਾਉਣ ਨੂੰ ਆ ਫਿਰੇ ਬੱਲੀਏ
ਨਹੀਂ ਦਬਦਾ ਐ ਦੁਨੀਆ ਦਬਾਉਣ ਨੂੰ ਆ ਫਿਰੇ ਬੱਲੀਏ
ਕੰਬਦੀਆਂ ਲੱਤਾਂ ਤਾਂ ਕਰਾਉਂਦੇ ਨੇ
ਜ਼ਨਾਨੀਆਂ ਤੋਂ ਪਰਚੇ ਬਾਹਰ ਹੋਈਏ
ਚੀਕ ਜਿੱਥੇ-ਜਿੱਥੇ ਗੱਲ ਸਾਡੀ ਤੁਰੇ ਬੱਲੀਏ
ਨਹੀਂ ਦਬਦਾ ਐ ਦੁਨੀਆ ਦਬਾਉਣ ਨੂੰ ਆ ਫਿਰੇ ਬੱਲੀਏ
ਨਹੀਂ ਦਬਦਾ ਐ ਦੁਨੀਆ ਦਬਾਉਣ ਨੂੰ ਆ ਫਿਰੇ ਬੱਲੀਏ
ਚੁੱਪ ਦੱਸਦੀ ਤੂਫ਼ਾਨ ਵੱਡਾ ਆਊਗਾ
ਦੇਖੀ ਵੜਦਾ ਮਹਿਫ਼ਲਾਂ ਦੇ ਵਿੱਚ
ਔਖੇ ਟਾਈਮ ਯਾਰਾਂ ਨਾਲ ਖੜ੍ਹਦਾ
ਓ ਜਾਵਰ ਨੇ ਟੰਗੇ ਦਿਨ ਚਾਰ ਵੀ ਨਾ ਲੰਘੇ
ਜਾਵਰ ਨੇ ਟੰਗੇ ਦਿਨ ਚਾਰ ਵੀ ਨਾ ਲੰਘੇ
ਦੇਖ ਗੋਡਿਆਂ ਦੇ ਭਾਰ ਆਉਦੇ ਰਿੜ੍ਹਦੇ ਬੱਲੀਏ