ਤੇਰਾ ਮਿੱਠਾ ਐ ਸੁਭਾਉ ਨੀ ਗੁੜ ਵਰਗਾ
ਵੇ ਤੂੰ ਬੱਦਲਾਂ ਦੇ ਵਾਂਗੂ ਰਹਿੰਦਾ ਵਰਦਾ
ਓ ਤੇਰਾ ਮਿੱਠਾ ਐ ਸੁਭਾਉ ਨੀ ਗੁੜ ਵਰਗਾ
ਵੇ ਤੂੰ ਬੱਦਲਾਂ ਦੇ ਵਾਂਗੂ ਰਹਿੰਦਾ ਵਰਦਾ
ਚਿੱਤ ਉਡੋ ਉਡੋ ਸੋਹਣੀਏ ਨੀ ਕਰਦਾ
ਓ ਚਿੱਤ ਉਡੋ ਉਡੋ ਸੋਹਣੀਏ ਨੀ ਕਰਦਾ
ਵਿਚ ਮਹਿਫ਼ਲਾਂ ਦੇ ਜਦੋਂ peg ਭਿੜਦੇ ਨੀ
ਓ ਸ਼ੌਕੀ ਜੱਟ ਨੇ ਸ਼ੌਕ ਪੂਰਦੇ
ਮੈਂ ਕਿਹਾ ਸ਼ੌਕ ਪੂਰਦੇ ਚਿਰਦੇ ਨੀ
ਓ ਸ਼ੌਕ car'ਆ ਦਾ ਤੇ ਘੋੜੀਆਂ ਵੀ ਤਿੰਨ ਨੀ
ਜਿਨ੍ਹਾਂ ਬਿਨਾ ਜੱਟ ਸਾਰਦਾ ਨਾ ਬਿੰਦ ਨੀ
ਓ ਸ਼ੌਕ car'ਆ ਦਾ ਤੇ ਘੋੜੀਆਂ ਵੀ ਤਿੰਨ ਨੀ
ਜਿਨ੍ਹਾਂ ਬਿਨਾ ਜੱਟ ਸਾਰਦਾ ਨਾ ਬਿੰਦ ਨੀ
ਮੈਂ ਸ਼ੌਕ ਪੂਰਾ ਨਾਲੇ ਕਹਿਣੇ ਵਿਚੋਂ ਬਾਹਰ ਨੀ
ਵੇ ਪਿੰਡ ਆਖ ਕੇ ਬੁਲਾਉਂਦਾ ਸਰਦਾਰਨੀ
ਮਿਹਨਤ ਨਾਲ ਉੱਠੀ ਹਾਣ ਦਿਆਂ ਵੇ
ਮਿਹਨਤ ਨਾਲ ਉੱਠੀ ਹਾਣ ਦਿਆਂ ਵੇ
ਮੈਂ ਕਿਹਾ ਅੱਤ ਕਰਾਉਂਦੀ ਚਿਰਦੀ ਵੇ
ਅਸੀਂ ਯਾਰਾਂ ਪਿੱਛੇ ਖੇਡ ਜਾਈਏ ਜਾਨ ਤੇ
ਜਾਣੇ ਦੁਨੀਆ ਨੀ ਪੱਕੇ ਆ ਜੁਬਾਨ ਦੇ
ਅਸੀਂ ਯਾਰਾਂ ਪਿੱਛੇ ਖੇਡ ਜਾਈਏ ਜਾਨ ਤੇ
ਜਾਣੇ ਦੁਨੀਆ ਨੀ ਪੱਕੇ ਆ ਜੁਬਾਨ ਦੇ
ਮੈਂ ਵੀ gun ਦੇ ਪਟਾਕੇ ਪਾਉਣਾ ਜਾਣਦੀ
ਤੂੰ ਵੀ ਦੱਸ ਦੀ ਜੇ ਲੋੜ ਹੋਈ record ਦੀ
ਹੋ ਸ਼ੌਕੀ ਜੱਟ ਨੇ ਸ਼ੌਕ ਪੂਰਦੇ
ਹੋ ਸ਼ੌਕੀ ਜੱਟ ਨੇ ਸ਼ੌਕ ਪੂਰਦੇ
ਮੈਂ ਕਿਹਾ ਸ਼ੌਕ ਪੂਰਦੇ ਚਿਰਦੇ ਨੀ
ਵੇ ਮੈਂ ਮਾਪਿਆਂ ਦੀ ਕੱਲੀ ਕੇਹਰਿ ਧੀ ਵੇ
ਕੱਲੇ ਬੋਲਦੇ ਜੱਟੀ ਦੇ ਨਾਵੇਂ ਤੀਹ ਵੇ
ਓ ਕਿਹੜਾ ਹਾਂ ਕਰ ਚੱਕ ਲਾ ਗੇ ਖਰਚੇ
ਪੂਰੇ ਸ਼ਹਿਰ 'ਚ ਕਰਾ ਦੂ ਜੱਟ ਚਰਚੇ
ਹੋ ਸ਼ੌਕੀ ਜੱਟ ਨੇ ਸ਼ੌਕ ਪੂਰਦੇ
ਮੈਂ ਕਿਹਾ ਅੱਤ ਕਰਾਉਂਦੀ ਚਿਰਦੀ ਵੇ