ਤੂੰ ਹੈਗੀ ਕਿੰਨੀ ਸੋਹਣੀ ਮੁਖ ਤੇਰਾ ਚੰਨ ਵਰਗਾ
ਤੂੰ ਤਾਂ ਅਬਰਾਂ ਚੋਂ ਆਈ ਫਿਰਦੀ
ਹੁਣ ਰੱਬ ਕੋਲੋਂ ਰੋਜ਼ ਮੈਂ ਤੈਨੂੰ ਮੰਗਦਾ
ਨਾਂ ਕਰਾ ਦੂੰਗਾ ਨਾਂ ਕਰਾ ਦੂੰਗਾ
ਰੱਖੀ ਗੱਡੀ ਨੀਲੀ ਸੱਜੀ seat ਤੇਰੇ ਲਈ ਖਾਲੀ ਨੀ
ਤੇਰੇ ਬਿਨਾ ਜ਼ਿੰਦਗੀ ਚ ਕੋਈ ਮਤਲਬ ਨੀ ਏ ਮੁਟਿਆਰੇ ਨੀ
ਗੱਡੀ ਤੇਜ਼ ਮੈਂ ਚਲਾਵਾਂ ਤੇਰੇ hood ਚ
Note ਹੋ ਗਈ license plate ਹੁਣ system ਚ
ਫ਼ਰਾਰ ਹੋ ਗਿਆ ਹੁਣ ਮਾਮਿਆਂ ਦੀ sight ਚੋਂ
ਤੂੰ ਹੈਗੀ ਕਿੰਨੀ ਸੋਹਣੀ ਮੁਖ ਤੇਰਾ ਚੰਨ ਵਰਗਾ
ਤੂੰ ਤਾਂ ਅਬਰਾਂ ਚੋਂ ਆਈ ਫਿਰਦੀ
ਹੁਣ ਰੱਬ ਕੋਲੋਂ ਰੋਜ਼ ਮੈਂ ਤੈਨੂੰ ਮੰਗਦਾ
ਨਾਂ ਕਰਾ ਦੂੰਗਾ ਨਾਂ ਕਰਾ ਦੂੰਗਾ
ਨਾਂ ਕਰਾ ਦੂੰਗਾ ਨਾਂ ਕਰਾ ਦੂੰਗਾ
City ਹੋਵੇ alert G63 ਜਦ ਮਾਰੇ ਗੇੜਾ ਨੀ
ਤੇਰੇ ਸ਼ਹਿਰ ਚ ਲਾਵਾਂ ਰੇਸਾਂ ਰੋਕੂ ਦੱਸ ਕਿਹੜਾ ਨੀ
ਆਜਾ ਸਾਡੇ ਸ਼ਹਿਰ ਕੀ ਕਰਦੀ ਏ ਤੂੰ
ਗੱਡੀ G Class ਕਾਲੇ rim color blue
Full jatt lifestyle no fake crew
ਤੂੰ ਹੈਗੀ ਕਿੰਨੀ ਸੋਹਣੀ ਮੁਖ ਤੇਰਾ ਚੰਨ ਵਰਗਾ
ਤੂੰ ਤਾਂ ਅਬਰਾਂ ਚੋਂ ਆਈ ਫਿਰਦੀ
ਹੁਣ ਰੱਬ ਕੋਲੋਂ ਰੋਜ਼ ਮੈਂ ਤੈਨੂੰ ਮੰਗਦਾ