ਬਾਪੂ ਦੇ ਰਕਾਨੇ ਪੂਰੇ ਚੰਡੇ ਹੋਏ ਆ
ਚੰਗੇ ਮਾੜੇ ਦਿਨਾਂ ਚੋਂ ਵੇ ਲੰਘੇ ਹੋਏ ਆ
ਘਰੋਂ ਮਿਲੀ ਚਾਹੇ ਪੂਰੀ ਖੁਲ ਯਾਰ ਨੂ
ਅੱਲੜਾਂ ਦੀ ਰਾਹਾਂ ਚ ਨਾ ਖੰਗੇ ਹੋਏ ਆ
ਬੇਬੇ ਦੀਆਂ ਲੱਗਣ ਦੁਆਵਾਂ ਜੱਟ ਨੂ
ਜਿਵੇਂ ਮੱਲ ਨੂ ਖੁਰਾਕ ਬਾਈ ਘਿਓ ਨਾਲ ਦੇ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ
ਹੱਥ ਖੁੱਲਾ ਬਾਪੂ ਦੇ ਦਲੇਰੀ ਕਰਕੇ
ਖਿੱਚ ਆਏ ਕਮ ਹੱਲਾ ਸ਼ੇਰੀ ਕਰਕੇ
ਕਦੋਂ ਬਣੇ ਕਮ ਨੀ ਤਵੀਤਾਂ ਸਰ ਤੇ
ਕਿਥੇ ਰੁਕਦੇ ਆ ਝੱਖੜ ਹਨੇਰੀ ਕਰਕੇ
ਉਂਝ ਬੜੀਆਂ ਨੀ ਦੇਖ ਜਾਨ ਜਾਨ ਕਹਿੰਦੇ
ਹੋਣੀ ਕਿਥੇ ਆ ਤਸੱਲੀ ਮਾਂ ਦੀ ਮੋਹ ਨਾਲ ਦੀ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ
ਚੀਨਿਆਂ ਕਬੂਤ੍ਰਾਂ ਨੂ ਬਾਜਿਆਂ ਤੇ ਛੱਡਾ
ਜੀਪ ਦਾ ਰਕਾਨੇ ਗੇੜਾ ਬਾਪੂ ਨਾਲ ਕਢਾ
ਸੀਪ ਦੀ ਸ਼ੋਕੀਨ ਆਪਾਂ ਕਿਥੇ ਚਿਸ ਦੇ
ਸਾਡੇ ਆਉਣ ਨਾਲ ਖੁਸ਼ ਮੇਹਫਿਲਾਂ ਤੇ ਸਥਾਨ
ਸਾਡੇ ਜੋ ਤਰੱਕੀ ਤੋਂ ਨਾ ਖੁਸ਼ ਦੁਨੀਆ
ਕਿਥੇ ਲਗ ਜੀ ਯਾਰਾਂ ਦਾ ਫੇਰੀ ਦਿਓ ਭਾਲਦੀ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ
ਓ ਚੱਕਿਆਂ ਨੀ time ਨੀ ਮੋੜਾਂ ਤੇ ਖੜਕੇ
ਬੜੇ ਭੂਲੇ ਯਾਰਾਂ ਨੂ ਚੁਬਾਰੇ ਚੜ੍ਹ ਕੀ
Chhajla ਏ ਦੇ Laddi ਦੀ ਤਾ ਇਕੋ ਆ ਰਕਾਨ
ਵਿਆਹ ਕੇ ਆਉ ਦੇਖੁ ਸਾਰਾ ਪਿੰਡ ਖੜਕੇ
ਬੱਸ ਮਾਲਵੇ ਚ ਬੈਠੇ ਬਿੱਲੋ ਜੱਟ ਦੇ ਪਸੰਦ
ਜੁੱਤੀਆਂ ਲਹੌਰੀਆਂ ਦੇ ਨੇ ਜੋ ਭਾਲਦੀ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ
21ਆ ਸਾਲਾਂ ਚ ਬੜੇ ਯਾਰਾਂ ਨੀ ਬਣਾਏ
ਯਾਰੀ ਜਗ ਤੇ ਨਹੀ ਮਿਲੀ ਕੋਏ ਪਿਓ ਨਾਲ ਦੀ