ਹੋ ਹੋ ਹੋ ਕੱਚੀ ਕੁੱਕੜੀ ਵਰਗਾ ਰੂਪ
ਨਾ ਤੇਰੀ ਜੱਟ ਨਾਲ ਮਿਲਦੀ ਲੁਪ
ਨਾ ਤੇਰੀ ਜੱਟ ਨਾਲ ਮਿਲਦੀ ਲੁਪ
ਬੋਤਲਾਂ ਛੱਡ ਗੇ ਵੇ ਅੱਖ ਦੇ ਡੱਕੇ
ਨਾ ਤੂੰ ਵੀ ਚੜ੍ਹ ਜੀ ਐਵੇਂ ਧੱਕੇ
ਬੋਤਲਾਂ ਛੱਡ ਗੇ ਵੇ ਅੱਖ ਦੇ ਡੱਕੇ
ਨਾ ਤੂੰ ਵੀ ਚੜ ਜੀ ਐਵੇਂ ਧੱਕੇ
ਵੇ ਅੱਖ ਮੇਰੀ ਵਿਮ ਦੇ ਸਾਬਣ ਦੇ ਵਰਗੀ
ਅੱਖ ਮੇਰੀ ਵਿਮ ਦੇ ਸਾਬਣ ਦੇ ਵਰਗੀ
ਹੋ ਡੱਬ ਤੇ ਬਿਨਾਂ ਨੀ ਜੱਟ ਕਮੀਨਾ
ਤੂੰ ਕਾਹਤੋਂ ਬਣਦੀ ਐ ਕੈਟਰੀਨਾ
ਹੋ ਡੱਬ ਤੇ ਬਿਨਾਂ ਨੀ ਜੱਟ ਕਮੀਨਾ
ਤੂੰ ਕਾਹਤੋਂ ਬਣਦੀ ਐ ਕੈਟਰੀਨਾ
ਨੀ ਮੈਨੂੰ ਜਾਅਲੀ ਨੀ ਕੁਝ ਜੱਚਦਾ
ਤੂੰ make up ਲਾ ਕੇ ਗੱਲ ਕਰੀ
ਤੂੰ make up ਲਾ ਕੇ ਗੱਲ ਕਰੀ
ਵੇ ਮੈਨੂੰ ਰਾਹ ਛੱਡ ਦੀਆਂ ਰਾਹਵਾਂ
ਵੇ ਮੈਨੂੰ ਰਾਹ ਛੱਡ ਦੀਆਂ ਰਾਹਵਾਂ
ਮਹਿਲਾਂ ਦੇ ਗੇਟ ਨੇ ਖੁਲਦੇ ਵੇ
ਹਾਂ ਮੇਰੇ pink ਰੰਗ ਤੇ ਮਰਦੇ
ਹੋ ਪਿੰਡ ਜਾਖੇਪੜ੍ਹ ਨਾਮ ਸੁਖ ਲੋਟੇ
ਮੁੰਡੇ ਦੇ ਯਾਰ ਨੇ ਸਾਰੇ ਝੋਟੇ
ਹੋ ਪਿੰਡ ਜਾਖੇਪੜ੍ਹ ਨਾਮ ਸੁਖ ਲੋਟੇ
ਮੁੰਡੇ ਦੇ ਯਾਰ ਨੇ ਸਾਰੇ ਝੋਟੇ
ਪਹਿਲੇ ਦਿਨ ਤੋਂ ਜੜ੍ਹ ਦੇ ਕੋਕੇ
ਕਾਹਤੋਂ ਹੱਥ ਪਾਉਣ ਨੂੰ ਫਿਰਦੀ ਐ
ਕਾਹਤੋਂ ਹੱਥ ਪਾਉਣ ਨੂੰ ਫਿਰਦੀ ਐ
ਕਈ ਸਾਡੇ ਨਾ ਤੋਂ ਮਾਰਦੇ ਚੀਕਾਂ
ਕਈ ਸਾਡੇ ਨਾ ਤੋਂ ਮਾਰਦੇ ਚੀਕਾਂ
ਤੇਰੀ heartbeat ਨਾ ਰੋਕਦੇ ਕਿਤੇ ਨਿਸ਼ਾਨਾ ਅੱਖ ਦਾ ਨੀ
ਤੇਰੀ heartbeat ਨਾ ਰੋਕਦੇ ਕਿਤੇ ਨਿਸ਼ਾਨਾ ਅੱਖ ਦਾ ਨੀ