LyricFind Logo
LyricFind Logo
Profile image icon
Lyric cover art

Filter

Apple Music logo
Deezer logo
Spotify logo
Lyrics
ਓ ਜੱਟਾਂ ਦੇ ਮੁੰਡਿਆਂ ਦੀ ਧੁੱਪਾਂ ਨਾਲ ਬਣਦੀ ਆ
ਵੱਟਾਂ ਨਾਲ ਬਣਦੀ ਆ ਜਾਂ ਠੁਕਾਂ ਨਾਲ ਬਣਦੀ ਆ
ਹੋ ਸਾਂਵਲੇ ਜੇ ਰੰਗ ਉੱਤੇ ਲੀਡੇ ਨੇ ਵਲੈਤੀ ਬਿੱਲੋ
ਫੈਸ਼ਨ ਚਲਾਈਏ ਪਿੱਛੇ ਪੈਸ਼ਨ ਆ ਖੇਤੀ
ਸਾਡੇ ਨਾਂ ਤੇ ਗੱਲ ਚਲਦੀ ਸਾਡੀ ਆਹੀ ਆ ਗੱਲ ਬਾਤ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਅਸੀਂ ਪਿੰਡਾਂ ਵਾਲੇ ਆਂ ਸਾਨੂੰ ਜਾਲੀ ਨਹੀਂ ਕੁਝ ਮਾਫ਼ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ

ਹੋ ਗੱਡੀਆਂ ਦੀ race ਉੱਤੇ ਪੈਰ ਧਰ ਬਚ ਕੇ
ਨੀ ਪਹੁੰਚਾ ਪਹੁੰਚਾ ਆਲੇ ਸਾਥੋਂ ਰਹਿੰਦੇ ਬਚ ਕੇ
ਹੋ ਅੱਖਾਂ ਢਕੀਆਂ ਨੇ ਹੂਗੋ ਬੌਸ ਲਿਸ਼ਕੋਰ ਮਾਰੇ
ਬਾਪੂ ਵਾਲੇ ਦਾਦੇ ਵਾਲੇ ਘਰੇ ਚਾਰ ਬੋਰੇ ਨਾਰੇ
ਨਾਰਾ ਨੂੰ ਨਾ ਟਾਈਮ ਦਿੰਦੀ ਨੀ ਗੁੱਟ ਤੇ ਐਲਪੀਨਾ ਵਾਚ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਅਸੀਂ ਪਿੰਡਾਂ ਵਾਲੇ ਆਂ ਸਾਨੂੰ ਜਾਲੀ ਨਹੀਂ ਕੁਝ ਮਾਫ਼ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ

ਅੱਜ ਪੂਰਾ ਸਿੱਕਾ ਚੱਲੇ ਕਲ ਦੀ ਆ ਕਲ ਨੂੰ
ਖਤ ਆਉਂਦੇ ਸਰੀ ਚੋ ਨੀ ਖਪਲ ਦੇ ਵੱਲ ਨੂੰ
ਬਹਿਜਾ ਬਹਿਜਾ ਹੁੰਦੀ ਜਿੱਥੇ ਖੜ੍ਹੇ ਆ ਯਾਰ ਨੀ
ਝੂਟ ਦਿਆਂ ਨੀਹਾਂ ਉੱਤੋਂ ਡਿੱਗਦਾ ਪਿਆਰ ਨੀ
ਕਿਉਂ ਬੋਰ ਜਾ ਕਰਦੀ ਆ ਮਾਲ ਚੱਲਿਆ ਨੀ ਮਾਰੇ ਘਾਟ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਅਸੀਂ ਪਿੰਡਾਂ ਵਾਲੇ ਆਂ ਸਾਨੂੰ ਜਾਲੀ ਨਹੀਂ ਕੁਝ ਮਾਫ਼ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ

ਹੋ ਅੰਟੀਆਂ ਦੇ ਮੌਥ ਕਰੀ ਜਾਂਦੇ ਖਿੱਚ ਖਿੱਚ ਨੇ
ਨੀ ਦੋ ਸੰਗਰੂਰ ਵਾਲੇ ਇੱਕੋ ਗਾਣੇ ਵਿੱਚ ਨੇ
ਓ ਥਾਣਿਆਂ ਦੇ ਵਿੱਚ ਈਵੇਂ ਗੂੰਜਦੀ ਆਵਾਜ਼ ਨੀ
ਅੰਬਰਾਂ ਚੋ ਲੱਭਗੇ ਜਿਵੇਂ ਫੋਰਸ ਜਹਾਜ਼ ਨੀ
ਵੱਡਿਆਂ ਸਤਾਰਾਂ ਵਿੱਚ ਫੁੱਲ ਚੱਲਦੀ ਸੁਖ ਲੋਟੇ ਦੀ ਗੱਲਬਾਤ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ
ਅਸੀਂ ਪਿੰਡਾਂ ਵਾਲੇ ਆਂ ਸਾਨੂੰ ਜਾਲੀ ਨਹੀਂ ਕੁਝ ਮਾਫ਼ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ

WRITERS

SUKHVEER SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other