LyricFind Logo
LyricFind Logo
Profile image icon
Lyric cover art

Gutt new

Apple Music logo
Deezer logo
Spotify logo
Lyrics
It's Beat Boi Deep

ਅੱਖ ਵਿਚ ਹੰਜੂ ਮੇਰੇ ਆਉਣ ਨੀ ਦਿੰਦਾ
ਲੜਦਾ ਬਥੇਰਾ ਪਰ ਰੋਣ ਨੀ ਦਿੰਦਾ
ਹੋ ਗੱਲ ਗੱਲ ਉੱਤੇ ਮੈਂ ਤਾਂ ਫਿਰਾਂ ਰੁੱਸਦੀ
ਰੁੱਸੀ ਨੂੰ ਵੀ ਚੰਦਰਾ ਓਹ ਸੌਣ ਨੀ ਦਿੰਦਾ
ਨੀ ਕੱਲਾ ਕੱਲਾ ਪੂਰ ਦਾ ਪਿਆ, ਪੂਰ ਦਾ ਪਿਆ
ਜੱਟੀ ਨੇ ਜੋ ਸੁਪਨੇ ਸਜਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ

ਨੀ ਚਤੋ ਪੈਰ ਯਾਰ ਮੇਰਾ ਜੱਬਾ ‘ਚ ਹੁੰਦਾ
ਲੈ ਆ 30 ਦਾ ਸਟਾਰ ਓਹਦੇ ਡੱਬਾਂ ‘ਚ ਹੁੰਦਾ
ਇੱਕ ਦਿਨ ਹੁੰਦਾ ਮੇਰੇ ਲਈ ਕੱਢਿਆ
ਬਾਕੀ ਰਹਿੰਦੇ ਦਿਨ ਕੌਡੀ ਕੱਪਾਂ ‘ਚ ਹੁੰਦਾ
ਨੀ ਮਸਲੇ ਕਰਾਉਂਦਾ ਹੱਲ ਨਹੀਂ, ਕਰਾਉਂਦਾ ਹੱਲ ਨਹੀਂ
ਪਿੰਡੋਂ Surrey ਤੱਕ ਫ਼ੋਨ ਖੜਕਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ

ਓਹਦੀ ਚਾਲ ‘ਚ ਮੜਕ ਤੇ ਗਰੂਰੀ ਜੱਟ ਨੀ
ਆਉਂਦਾ ਮਿਲਣ ਤੇ ਭਾਲਦਾ ਏ ਚੂਰੀ ਜੱਟ ਨੀ
ਲੀਡਰਾਂ ‘ਚ ਬੈਹਣੀ ਬੜੀ ਛਾਜਲੇ ਆਲੇ ਦੀ
ਪੂਰੀ ਉੱਤੇ ਤੱਕ ਰੱਖੇ ਗੱਲਬਾਤ ਜੱਟ ਨੀ
ਓਹਦੇ ਬੋਲ ਉੱਤੇ ਸ਼ਹਿਰ ਹਿਲਦਾ, ਸ਼ਹਿਰ ਹਿਲਦਾ
ਜਾ ਕੇ ਮੇਲੇਆ ਤੇ ਘੋੜੀਆਂ ਨਚਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ
ਓਹ ਗੱਲ ਮੇਰੀ ਫਿਰੇ ਮੰਨਦਾ, ਫਿਰੇ ਮੰਨਦਾ
ਜਿਹੜਾ ਗੁੱਟੋਂ ਫੜ ਵੈਰੀ ਨੂੰ ਮਨਾਏ

WRITERS

Laddi Chhajla

PUBLISHERS

Lyrics © IPRS

Share icon and text

Share


See A Problem With Something?

Lyrics

Other