LyricFind Logo
LyricFind Logo
Profile image icon
Lyric cover art

Jawani

Apple Music logo
Deezer logo
Spotify logo
Lyrics
ਓ ਗੱਲਾਂ ਵਿਚੋਂ ਗੱਲ ਹੈ dreamland ਦੀ
ਮੋਰਨੀ ਜੀ ਤੋਰ ਹੈ cream land ਦੀ
ਓ ਲੱਗੀ ਰਹਿੰਦੀ ਜਿੱਥੇ ਲਹਿਰ ਬਹਿਰ ਆਖਦੇ
ਓ ਸੁਪਨਿਆਂ ਵਾਲਾ ਉਹਨੂੰ ਸ਼ਹਿਰ ਆਖਦੇ
ਓ sector 15 ਲਾਉਂਦਾ ਪਹਿਰੀ ਜਿੰਦਰਾ ਤੇ ਲੁੱਟ ਲੈਂਦਾ ਚੰਦਰਾ
ਯੂਨੀ ਯੋਗੀ ਦੀਆਂ ਮੁੰਦਰਾਂ ਸਟੂਸੀ ਰਾਣੀ ਸੁੰਦਰਾ ਨੀ ਬਚਦਾ ਪਤੰਦਰਾ
ਕਦੇ ਹੀਰ ਦੇ ਬਾਗਾਂ 'ਚ ਹੁੰਦੀ ਹੋਣੀ
ਕਦੇ ਹੀਰ ਦੇ ਬਾਗਾਂ 'ਚ ਹੁੰਦੀ ਹੋਣੀ ਜੋ ਹੁੰਦੀ ਚੰਡੀਗੜ੍ਹ 'ਚ ਦੁਪਹਿਰ
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ

Map land ਦਾ ਜੋ ਪੰਜਾ ਜਮਾਂ ਲੋਰੀ ਖੜਬੰਜਾ ਅੱਖਾਂ ਮੰਨਣੇ ਆ ਚੰਬਾ
ਬਾਈ ਦੇ 52 ਪਾਉਂਦਾ ਦਿਲ ਨੂੰ ਸ਼ਿਕੰਜਾ ਚੱਲੇ ਹੁਸਨ ਹੜੰਬਾ
ਓ ਮਾਝੇ ਵੱਲੋਂ ਤੁਰਦੀ ਏ ਹਵਾ
ਮਾਝੇ ਵੱਲੋਂ ਤੁਰਦੀ ਏ ਹਵਾ ਤੇ ਮਾਲਵੇ ਦੇ ਵੱਲੋਂ ਉੱਠੇ ਕਹਿਰ
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ

And guess who is on beat again Gaiphy ਹਾਂ

ਓ ਠੇਕਿਆਂ ਦੇ ਦਰ 'ਤੇ ਮੰਡੀਰ ਦੀ ਆ ਘਰਘਲਾ ਕਰਦੇ ਨੇ ਤਰ
ਜੱਟ ਬੂਟਾਂ ਨੂੰ ਆਖ਼ਰ ਜਦੋਂ ਹੁੰਦੀ ਸਰ ਸਰ ਵੈਰੀ ਥਾਏਂ ਜਾਂਦੇ ਮਰ
ਕਿ ਨੇਤਾ ਵੀ ਨੇਤਾ ਹੋਵੇ ਕਿਸੇ ਦਾ ਚਹੇਤਾ ਇੱਥੋਂ ਲਾ ਜਾਂਦਾ ਪੈ
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ

ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ

ਸੱਤ ਅੱਠ ਨੌਂ ਦੱਸ ਜਿੱਥੇ ਚੱਲਦਾ ਨੀ ਬੱਸ ਨਾਰਾਂ ਪਾਉਂਦੀਆਂ ਨੇ ਕੱਸ
ਗੁਲਾਬ ਪੈਂਦਾ ਹੱਸ ਬਰਾੜਾ ਤੂੰ ਹੀ ਦੱਸ ਡੁੱਲੇ ਹੁਸਨਾਂ ਦਾ ਰਸ
ਇੱਥੇ ਦਿਲਾਂ ਦੀਆਂ ਕੱਸਣ ਗਰਾਰੀਆਂ
ਦਿਲਾਂ ਦੀਆਂ ਕੱਸਣ ਗਰਾਰੀਆਂ ਕੱਸਦੇ ਨਾ ਕੱਲੇ ਜੱਟਾ ਟਾਇਰ
ਓ ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
ਚੌਂਕਾਂ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ ਤੇ ਸ਼ਹਿਰ
ਪਾ ਕੇ ਹੁਸਨ ਅੱਖਾਂ 'ਚ ਅੱਖ ਆਖਦਾ
ਹੁਸਨ ਅੱਖਾਂ 'ਚ ਅੱਖ ਆਖਦਾ
ਠਹਿਰ ਕਾਕਾ ਠਹਿਰ

WRITERS

GURJEET SINGH BRAR

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None