LyricFind Logo
LyricFind Logo
Profile image icon
Lyric cover art

Lalkara Jatti Da Trap Dhol Mix

Apple Music logo
Deezer logo
Spotify logo
Lyrics
ਜੱਟੀ ਅੱਜ ਪੱਟੂਗੀ ਖਰੂਦ ਵੇ ਜੱਟਾ
ਤੈਨੂੰ ਰਹਿਣਾ ਪੈਂਣਾ ਏ mute ਵੇ ਜੱਟਾ
ਹਾਂ ਜੱਟੀ ਅੱਜ ਪੱਟੂਗੀ ਖਰੂਦ ਵੇ ਜੱਟਾ
ਤੈਨੂੰ ਰਹਿਣਾ ਪੈਂਣਾ ਏ mute ਵੇ ਜੱਟਾ
On beef ਚੱਲਦਾ ਏ chill ਨਾਰ ਦਾ
ਤੈਨੂੰ ਜੋ ਭੁਲੇਖਾ ਕੇ ਜ਼ਮੀਨ ਹੱਲੀ ਏ
ਤੈਨੂੰ ਜੋ ਭੁਲੇਖਾ ਕੇ ਜ਼ਮੀਨ ਹੱਲੀ ਏ
ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ
ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ
ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ
ਤੇ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ

ਹੋ ਟੌਪ ਦੇ ਆ ਪਿੰਡ ਸਾਡੀ ਗੱਲ ਬਾਤ ਨੀ
ਕਾਹਦੇ ਤੋਂ ਪਵਾਉਣੀ ਆ ਤੂੰ ਸਾਡੇ ਰਾਟ ਨੀ
ਹੋ ਟੌਪ ਦੇ ਆ ਪਿੰਡ ਸਾਡੀ ਗੱਲ ਬਾਤ ਨੀ
ਕਾਹਦੇ ਤੋਂ ਪਵਾਉਣੀ ਆ ਤੂੰ ਸਾਡੇ ਰਾਟ ਨੀ
ਇੰਜ ਤਾਂ ਸ਼ਰੀਕਾਂ ਵੀ ਨੀ ਖਾਰ ਕੱਢਦਾ
ਹੋ ਜਿਵੇਂ ਕੱਢੀ ਜਾਨੀ ਏ ਤੂੰ ਖਾਰ ਜੱਟੀਏ
ਹੋ ਜਿਵੇਂ ਕੱਢੀ ਜਾਨੀ ਏ ਤੂੰ ਖਾਰ ਜੱਟੀਏ
ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ
ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ
ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ
ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ

ਹਾਂ ਦੱਸ ਫਿਰ ਮੇਰੇ ਨਾਲ ਪੰਗਾ ਕਿਉਂ ਲਿਆ
ਮੇਰੀ alcohol ਨੂੰ ਤੂੰ ਮੰਦਾ ਕਿਉਂ ਕਿਹਾ
ਹੋਰ ਦੱਸ ਤੈਨੂੰ ਹਾਰ ਪਾਏ ਜਾਨ ਨੀ
ਚਰਨਾਂ ਤੇ ਫੁੱਲ ਜੇ ਚੜ੍ਹਾਏ ਜਾਨ ਨੀ
ਏਹ ਤਾਂ ਦੇਖ ਝਲਣਾ ਹੀ ਪੈਣਾ ਏ ਤੈਨੂੰ
ਤੇਰੀ ਝੱਲੀ ਜਿਹੀ ਫੈਮਿਲੀ ਤੇ ਮੈਂ ਵੀ ਝੱਲੀ ਏ
ਤੇਰੀ ਝੱਲੀ ਜਿਹੀ ਫੈਮਿਲੀ ਤੇ ਮੈਂ ਵੀ ਝੱਲੀ ਏ
ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ
ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ
ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ
ਤੇ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ
ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ

ਸਾਰਾ ਪਿੰਡ ਕਰੂਗਾ ਨੀ ਜੁਗਤਾ ਕੁੜੇ
ਕਾਹਦੀਆਂ ਸਜ਼ਾਵਾਂ ਨੀ ਮੈਂ ਭੁਗਤਾ ਕੁੜੇ
ਤੂੰ ਸਾਡੇ ਸ਼ਾਹੀ ਪੁਣੇ ਵਿੱਚ ਫਿੱਕ ਪਾਉਣੀ ਏ
ਕੁੱਕਾਂ ਪੰਜ ਪੰਜ ਹਾੜਾ ਇੱਕ ਲਾਉਣੀ ਏ

ਕੋਈ ਨਾ ਸੋਚਦੇ ਆ ਹਾਲ ਪਹਿਲਾਂ ਆਖ ਮੈਨੂੰ ਚੱਲ
ਕੇ ਤੂੰ ਸਾਰਿਆਂ ਤੋਂ ਵੱਡੀ ਸਰਕਾਰ ਜੱਟੀਏ
ਸਾਰਿਆਂ ਤੋਂ ਵੱਡੀ ਸਰਕਾਰ ਜੱਟੀਏ

ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ
ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ

ਹੋ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ
ਤੇ ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ

ਮੰਨ ਜਾ ਨਾ ਰੌਬ ਜਾ ਨਾ ਮਾਰ ਜੱਟੀਏ
ਤੇਰੇ ਹੱਥ ਜੋੜੇ ਸਾਰਾ ਪਰਿਵਾਰ ਜੱਟੀਏ

ਹੋ ਗੋਲੀ ਹੁੰਦਾ ਪੀਕੇ ਲਲਕਾਰਾ ਜੱਟੀ ਦਾ
ਗੋਲੀ ਵੀ ਤੂੰ ਦੱਸ ਕਦੇ ਹੌਲੀ ਚੱਲੀ ਏ

WRITERS

Amrinder Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

LyricIQ Analysis

Top Emotion

Anger

Sentiment
Thumbsup Icon
Theme

None