LC ਚ ਹੋਵਾਂ ਕਦੇ-ਕਦੇ ਖੇਤ ਫੋਡ ਤੇ
ਪੈਰ ਰਾਜਨੀਤੀ ਵਿੱਚ ਗੱਲਾਂ ਹੋਣ ਮੋੜ ਤੇ
ਆਓ ਛਾਂਟ ਕੇ ਲਿਆਈਏ ਫੁੱਲ ਪੈਸੇ ਡਾਈਏ ਟੋਹਰ ਤੇ
ਵੇਹੜੇ ਹੁੰਦਾ ਕੱਠ ਨਾਹੀ ਬੈਲ ਲਾਈ door ਤੇ
ਗਬਰੂ ਦਾ ਨਾਮ ਚੱਲੇ ਚਲਦੀ ਆ ਮੋਹਰ ਜਿੱਥੇ
ਹੁਣੇ ਆ ground ਸ਼ਾਮੀ ਚਲਦਾ ਜੋਰ ਜਿੱਥੇ
ਅੱਖਾਂ ਵਿੱਚ ਅੱਖ ਓ ਪਾਉਣ ਨੂੰ ਕਾਹਲੀਆਂ
ਇੱਕ ਆ ਪਸੰਦ ਤੇਰੀ ਪੱਟ ਲੂਗੀ ਤੋਰ ਕਿੱਥੇ
ਝਾਕਾ ਓਹਦਾ ਜੱਟ ਨੂੰ ਜੋ ਵੈਲੀ ਨੂੰ ਪਰੋਲ ਲੈਣ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਆਓ ਪਿੰਡਾਂ ਨਾਲ ਮੋਹ ਸਾਡਾ ਸ਼ਹਿਰਾਂ ਨਾਲ ਕਿੱਥੇ ਆ
ਜਾ ਸਕੀਆਂ ਤੋਂ ਵਧ ਜੋ ਕੇ ਸਾਡੇ ਆਏ ਹਿੱਸਿਆ
ਕਰਿਆ ਕੀ ਹੋਰ ਅਪਾਂ ਦਿਲ ਵੱਸ ਜਿੱਤਿਆ
ਅੱਧੇ ਬੈਠੇ ਬਾਹਰ ਨੇ snow ਪੈਂਦੀ ਜਿੱਥੇ ਆ
ਕੁੜਤੇ ਪਜਾਮੇ ਕਦੇ ਰੋਲਫ ਵੀ ਪਾ ਲਈਏ
ਅੜੇ ਕਲ ਤੇ ਗਰਾਰੀ ਕਦੇ ਮਸਲੇ ਵੀ ਟਾਲੀਏ
ਓ ਚਾਰ ਨਾਲ ਕਦੇ ਖੇਤ ਮੋਟਰ ਦੀ ਵੱਟ ਤੇ
Mood ਤੇ ਡਿਪੈਂਡ ਕਦੇ ਮੇਰਿਟ ਖਲਾ ਲਿਆਈਏ
ਹੱਸਦੇ ਨਾ ਚੜੇ ਛੇਤੀ ਬੋਰ ਜਿਹੜਾ ਕੋਲ ਹੈ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਹੋ ਕਰੂ LV ਕੀ ਰੀਸ ਜੁੱਤੀ ਮੁਕਤਸਰੋ ਆਈ
ਰਹੁ ਪੀੜੀਆਂ ਤਾਈਂ ਚਰਚਾ ਠਾਲੀ ਹੋਈ ਤਬਾਹੀ ਦੀ
Defender ਆ shed ਥੱਲੇ ਜੋਨੜੀਰ ਵਾਹੀ ਲਾਈ
ਨੇਫੀਆਂ ਚ ਦੀਹਦਾ ਨੀ ਫਸਿਆ ਹੋਈ ਟਾਈ ਲਾਈ
ਜੇ ਬਾਪੂ ਬੇਬੇ ਖੁਸ਼ ਪੂਰੇ ਦੁਨੀਆਂ ਤੋਂ ਲੈਣਾ ਕੀ
ਲੈਣਾ ਨੀ ਕਿਸੇ ਤੋਂ ਕੁਝ, ਦੁਨੀਆਂ ਦਾ ਦੇਣਾ ਕੀ
ਬੰਦੇ ਹਲਕੇ ਨਾਲ ਖੜੇ ਨੀ ਆਪਾ ਦੱਸ ਲੈਣਾ ਕੀ
ਛਾਜਲੇ ਦੇ Laddi ਤੇਰਾ ਯਾਰਾਂ ਬਿਨਾ ਰਹਿਣਾ ਕੀ
ਦਿੱਲੀ ਤੋਂ ਪੰਜਾਬ ਤਾਹੀ ਲੱਗਦਾ ਨਾਹ toll ਹੈ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ
ਜਿੱਥੇ ਜਾ ਕੇ ਖੜਾ ਉੱਥੇ ਬਣਦਾ ਮਾਹੌਲ ਏ ਨੀ