Negative ਬੰਦੇਆਂ ਤੋਂ ਬਚਕੇ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
ਵੀਰੇ negative ਬੰਦੇਆਂ ਤੋਂ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
ਸਾਫ਼ ਨੀਤਾਂ ਆਲਾ ਬੰਦਾਨ ਰਾਜ਼ ਕਰਦਾ
ਸਾਫ਼ ਨੀਤਾਂ ਆਲਾ ਬੰਦਾਨ ਰਾਜ਼ ਕਰਦਾ
ਅਪਣਾ ਨਾ ਅਿੱਥੇ ਕੋਈ ਲਹਾਜ਼ ਕਰਦਾ
ਅਸੀਂ ਉੱਤੇ ਆਏ ਕੱਲੇ, ਓਹੋ ਡੱਬ ਦਿੱਤੇ ਥੱਲੇ
ਅਸੀਂ ਉੱਤੇ ਆਏ ਕੱਲੇ, ਓਹੋ ਡੱਬ ਦਿੱਤੇ ਥੱਲੇ
ਜਿਹੜੇ ਲੰਘਦੇ ਸੀ ਹੱਸ ਹੱਸ ਕੇ
Negative ਬੰਦੇਆਂ ਤੋਂ ਬਚਕੇ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
ਵੀਰੇ negative ਬੰਦੇਆਂ ਤੋਂ ਬਚਕੇ
ਪਹਿਲਾ ਬਾਦਿਆਂ ਤੇ ਨੱਚ ਨੱਚ ਕੇ
Negative ਬੰਦੇਆਂ ਤੋਂ ਬਚਕੇ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
ਵੀਰੇ negative ਬੰਦੇਆਂ ਤੋਂ ਬਚਕੇ
ਉਹਨਾਂ ਸੜਕਾਂ ਤੇ ਸੋਇਆ ਵੀ ਮੈਂ
Kavvy Riyaaz ਡਿੱਪੇ ਦਾ ਕਲਾਕਾਰ
Kavvy Riyaaz ਹੁਣ ਆਖਦੇ Star
ਕਦੇ ਕਹਿੰਦੇ ਸੀ ਮੂੰਹ ਆਇਆ ਚੱਕਕੇ
Negative ਬੰਦੇਆਂ ਤੋਂ ਬਚਕੇ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
ਵੀਰੇ Negative ਬੰਦੇਆਂ ਤੋਂ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
ਵੀਰੇ Negative ਬੰਦੇਆਂ ਤੋਂ ਬਚਕੇ
Negative ਬੰਦੇਆਂ ਤੋਂ ਬਚਕੇ ਬਚਕੇ
ਵੀਰੇ Negative ਬੰਦੇਆਂ ਤੋਂ ਬਚਕੇ