LyricFind Logo
LyricFind Logo
Profile image icon
Lyric cover art

Pariyan Vargi Afro Remix

Apple Music logo
Deezer logo
Spotify logo
Lyrics
ਹਾਏ ਦਿਲ ਨੂੰ ਕਾਬੂ ਜਾ ਕਰਦੇ
ਬੋਲ ਤੇਰੇ ਸ਼ੱਕਰ ਪਾਰੇ ਜਏ
ਹਾ ਕਿਹੜੇ ਦੇਸੋ ਹੋਵੇਗੀ
ਤੂੰ ਸੋਹਣੀ ਆ ਜਾ ਚੰਨ ਤਾਰੇ
ਇਨਾਂ ਅਨਪੜ ਅਖੀਆਂ ਤੋ
ਲੱਗਦਾ ਨੀਂਦ ਵੀ ਖੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੈਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗ਼ਜ਼ਲ ਦੇ ਜੈਸੀ ਹੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੈਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗ਼ਜ਼ਲ ਦੇ ਜੈਸੀ ਹੋਵੇਗੀ

ਗੱਲਾਂ ਵਿੱਚ ਟੋਏ ਹੋਵਣਗੇ
ਜਾਂ ਸੂਹੇ ਹੋਏ ਹੋਵਣਗੇ
ਹਾਏ ਜਦ ਤੂੰ ਸ਼ੀਸ਼ਾ ਤੱਕਦੀ ਏ
ਤਾਂ ਸ਼ੀਸ਼ੇ ਖੋਏ ਹੋਵਣ ਗੇ
ਹਾਏ ਜਦ ਤੂੰ ਸ਼ੀਸ਼ਾ ਤੱਕਦੀ ਏ
ਤਾਂ ਸ਼ੀਸ਼ੇ ਖੋਏ ਹੋਵਣ ਗੇ
ਤੈਨੂੰ ਖਿੜ ਖਿੜ ਹੱਸਦੀ ਨੂੰ
ਦੇਖ ਸਾਡੀ ਨਬਜ ਖਲੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੈਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗ਼ਜ਼ਲ ਦੇ ਜੈਸੀ ਹੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੈਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗ਼ਜ਼ਲ ਦੇ ਜੈਸੀ ਹੋਵੇਗੀ

ਹਾਏ ਮੈਂ ਚੁਮਲੁ ਹੱਥਾਂ ਨੂੰ ਜਿਨ੍ਹਾਂ ਨਾਲ ਲਿਖਦੀ ਹੋਵੇਗੀ
ਤੂੰ ਗੁੜਤੀ ਲੈ ਕੇ ਜੰਮੀ ਏ ਜਾ ਹਾਲੇ ਸਿੱਖਦੀ ਹੋਵੇਗੀ
ਤੂੰ ਗੁੜਤੀ ਲੈ ਕੇ ਜੰਮੀ ਏ ਜਾ ਹਾਲੇ ਸਿੱਖਦੀ ਹੋਵੇਗੀ
ਝਾਤ ਤੇਰੀ ਮਿਲਜੇ ਦਿਲ ਨੂੰ ਜੇ ਤਾਂ ਐਸੀ ਤੈਸੀ ਹੋਵੇਗੀ

WRITERS

JASHAN INDER, GULAB SIDHU, D HARP

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None