LyricFind Logo
LyricFind Logo
Profile image icon
Lyric cover art

Sher Jatt

Apple Music logo
Deezer logo
Spotify logo
Lyrics
ਹੋ ਅੱਖ ਐਨਕ ਥੱਲੇ ਬਾਜ਼ ਵਾਲੀ
ਗੱਲ ਦੱਸਾਂ ਤੈਨੂੰ ਰਾਜ਼ ਵਾਲੀ
ਸ਼ੌਂਕੀ ਜੱਟ ਦੇ ਕੰਨੀ ਮੁੰਦਰਾਂ ਨੇ
ਦਿਲ ਸੀਨੇ ਵਿੱਚ ਸਮੁੰਦਰਾਂ ਦੇ
ਵਿੱਚ ਉੱਠਦੀਆਂ ਛੱਲਾਂ ਨੇ
ਵਿੱਚ ਉੱਠਦੀਆਂ ਛੱਲਾਂ ਨੇ
ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ
ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ

ਸ਼ੇਰ ਵੀ ਕੱਲਾ ਘੇਰ ਲੈਂਦੇ, ਘੇਰ ਲੈਂਦੇ
ਘੇਰ ਲੈਂਦੇ, ਘੇਰ ਲੈਂਦੇ, ਘੇਰ ਲੈਂਦੇ

ਪਹਿਲੇ ਸੱਟੇ ਸ਼ੂਗਰ ਕਰਦੂਗੀ
ਕਾਲ ਕਰਕੇ ਸੁਣ ਲੀ ਟਾਕ ਕੁੜੇ
ਸਟਾਰਾਂ ਤੋਂ ਵੀ copy ਹੋਵੇ ਨਾ
ਕਾਰਾਂ ਚੋਂ ਨਿਕਲਦਿਆਂ ਦੀ ਵਾਕ ਕੁੜੇ
ਸਾਡੀਆਂ ਹੋਣੀਆਂ ਦੱਸ ਕੀ ਰੀਸਾਂ ਨੇ
ਜਿਹੜੇ ਸੋਹਣੇ ਜੰਮੇ ਮਾਵਾਂ ਨੇ
ਕਿੱਤੇ ਅਸੀਸਾਂ ਦਾਦੀ ਨਾਨੀ ਦੀਆਂ
ਕਿੱਤੇ ਭੈਣਾਂ ਦੀਆਂ ਦੁਆਵਾਂ ਨੇ
ਹੱਲੇ ਤਾਂ ਹੀ ਦਿੱਲੀ ਦੱਬੀ ਆ
ਇਹ ਹੁਣੇ ਹੁਣੇ ਦੀਆਂ ਗੱਲਾਂ ਨੇ
ਹੁਣੇ ਹੁਣੇ ਦੀਆਂ ਗੱਲਾਂ ਨੇ
ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ
ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ

ਸਾਡੀਆਂ ਅਣਖਾਂ ਵਾਲੀਆਂ ਖੇਡਾਂ ਨੇ
ਦੇਖ ਪੈਣ ਮੈਦਾਨੀ ਰੇਡਾਂ ਨੇ
ਦਿੰਦੇ ਬਦਲ ਏ ਰੁੱਖ ਜ਼ਮਾਨੇ ਦਾ
ਜਿਉਂ ਬਰਾਰ ਕੋਈ ਬਾਜੇਖਾਨੇ ਦਾ
ਥਾਪੀ ਵੱਜਦੀ ਉਂਗਲਾਂ ਖੜ੍ਹੀਆਂ ਨੇ
ਬਸ ਅਹੀ ਸਾਡੀਆਂ ਅੜੀਆਂ ਨੇ
ਹਰ ਮਹਿਫਿਲ ਮੁੱਦੇ ਖਾਸਾਂ ਦੀ
ਨਾ ਜਣੇ ਖਣੇ ਦੀਆਂ ਗੱਲਾਂ ਨੇ
ਜਣੇ ਖਣੇ ਦੀਆਂ ਗੱਲਾਂ ਨੇ
ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ
ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ

ਇੱਕ ਚਾਲ ਝੋਟਿਆਂ ਵਰਗੀ ਐ
ਉੱਤੋਂ ਮੁੰਡਾ ਨੀ ਮੈਂ ਜੱਟਾਂ ਦਾ
ਫੋਰਡ ਹਿੱਕਾਂ ਉੱਤੋਂ ਲੰਘਾ ਦਾਂਗੇ
ਜੇ ਮਸਲਾ ਬਣ ਗਿਆ ਵੱਟਾਂ ਦਾ
ਖੜਾ ਪੋਤਾ ਨਾਲ ਆ ਦਾਦੇ ਦੇ
ਜੱਟ ਮਾਣ ਨੀ ਹੁੰਦਾ ਸੁਹਾਗੇ ਤੇ
ਨਵ ਗੜੀਵਾਲੇ ਦੀਆਂ ਲਿਖਤਾਂ ਵਿਚ
ਬਸ ਹਿੱਕ ਤਾਣੇ ਦੀਆਂ ਗੱਲਾਂ ਨੇ
ਹਿੱਕ ਤਾਣੇ ਦੀਆਂ ਗੱਲਾਂ ਨੇ
ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ
ਜੱਟ ਸ਼ੇਰ ਵੀ ਕੱਲਾ ਘੇਰ ਲੈਂਦੇ
ਮੂਡ ਬਣੇ ਦੀਆਂ ਗੱਲਾਂ ਨੇ

WRITERS

N VEE, NAV GARHIWALA

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other