ਵੇ ਲੋਕੀਂ ਕਰਦੇ ਕਿਉਂ ਬਦਨਾਮ ਤੈਨੂੰ
ਕਿਉਂਕਿ ਸਿਖਰਾਂ ਤੇ ਆ ਨਾਮ ਕੁੜੇ
ਨਾਮ ਚੱਲਦਾ ਕਾਤੋਂ ਸਿਖਰਾਂ ਤੇ
ਹਾਏ ਤੇਰੀ ਜੁੱਤੀ ਥੱਲੇ ਕੀ ਵੇ
ਹਾਏ ਤੇਰੀ ਜੁੱਤੀ ਥੱਲੇ ਕੀ ਵੇ
ਤੁਹਾਡੇ ਪਿੱਛੇ ਹੱਥ ਕਿੰਨ੍ਹਾਂ ਦੇ
ਸੈਂਟਰ ਤੱਕ ਨੇ ਲਿੰਕ ਜਿਨ੍ਹਾਂ ਦੇ
ਨੀ ਮਸਲਾ ਹੋ ਗਿਆ ਸੀ ਇੱਕ ਕੱਲ
ਵੇ ਆਹਾ ਲੱਕ ਨਾਲ ਕੀ ਬੰਨ੍ਹਿਆ
ਹਾਂ ਤੇਰੀ ਜੁੱਤੀ ਥੱਲੇ ਕੀ ਵੇ
ਦੋ ਦੋ ਡਿੱਗੀਆਂ ਵਿੱਚ ਜੱਸਤਾ ਦੇ
ਸਿਰ ਲੰਡੂਆਂ ਦੇ ਜੁੱਤੀ ਮੰਗਦੇ
ਤੇ ਜੁੱਤੀ ਲਾਹੌਰੋਂ ਮੰਗੇ ਪਤਾ ਵੇ
ਹਾਂ ਹੁੰਦੀ ਸਹਿਬ ਸਹਿਬ ਹਰ ਪਾਸੇ
ਮਿਟਾ ਦਈਏ ਚਿਹਰਿਆਂ ਉੱਤੋਂ ਹਾਸੇ
ਵੇ ਖੰਨੇ ਵਾਲਿਆ ਹੇਠਾਂ ਡਿੱਗ ਪਏ
ਨੀ ਵੈਰੀ ਸੁੱਕਦੇ ਫਿਰਨ ਪਤਾਸੇ
ਹਾਂ ਤੂੰ ਵੀ ਕਿੱਦਣ ਦਾ ਲੱਬਦਾ ਏ
ਹਾਂ ਤੇਰੀ ਜੁੱਤੀ ਥੱਲੇ ਕੀ ਵੇ
ਹਾਂ ਤੇਰੀ ਜੁੱਤੀ ਥੱਲੇ ਕੀ ਵੇ
ਚੱਲਦੀਆਂ ਵੈਲਪੁਣੇ ਦੀਆਂ ਪੀਕਾਂ
ਤੂੰ ਤੜਕੇ ਈ ਸਿੱਟ ਦੀ heart ਬਣਾ ਕੇ
ਤੂੰ ਭੇਜੇ gun ਦੀਆਂ streak'ਆਂ
ਓ ਵੈਰੀ ਦੇਖ ਘਰਾਂ ਨੂੰ ਮੁੜਦੇ
ਨੀ ਜੱਟੀਏ ਜੁਰਤਾਂ ਦੇ ਨਾਲ ਜੁੜਦੇ