LyricFind Logo
LyricFind Logo
Profile image icon
Lyric cover art

Hukam Karo

Apple Music logo
Deezer logo
Spotify logo
Lyrics
ਜਾਨ ਜੀ ਹੁਕਮ ਕਰੋ ਕਿਥੋਂ ਕੋਕਾ ਮੰਗਵਾਵਾਂ
ਜਾਨ ਜੀ ਹੁਕਮ ਕਰੋ ਕਿਥੋਂ ਝਾਂਜਰ ਮੰਗਵਾਵਾਂ
ਜਾਨ ਜੀ ਹੁਕਮ ਕਰੋ
ਹਾਏ ਇਕ ਗੱਲਾਂ ਨੇ pink pink ਗੋਰੀਏ
ਉਤੋਂ ਕਰੇ ਨੈਣ ਜੇ blink ਗੋਰੀਏ
ਕਰਦਾ ਇਸ਼ਾਰਾ ਤੇਰਾ ਲੱਕ ਪਤਲਾ
ਹੀਲ ਪਾਵੇ ਸਾਡੇ ਤਿੰਨ ਇੰਚ ਗੋਰੀਏ
ਜਾਨ ਜੀ ਹੁਕਮ ਕਰੋ ਕਿਥੋਂ ਜੁੱਤੀ ਦਿਲਵਾਵਾਂ
ਜਾਨ ਜੀ ਹੁਕਮ ਕਰੋ ਮੂਲ ਨਖਰੇ ਦਾ ਕੀ ਪਾਵਾਂ
ਜਾਨ ਜੀ ਹੁਕਮ ਕਰੋ ਕਿਥੋਂ ਕੋਕਾ ਮੰਗਵਾਵਾਂ
ਜਾਨ ਜੀ ਹੁਕਮ ਕਰੋ ਜਾਨ ਜੀ ਹੁਕਮ ਕਰੋ

ਮੁੰਡਾ fan ਤੇਰੀ Russian look ਦਾ
Date dating ਆ ਦੀ ਤੇਰੇ ਕੋਲੋਂ ਪੁੱਛਦਾ
ਹੋ ਪਈਆਂ ਫਿਕਰਾਂ ਨੇ ਅਰਸ਼ਾਂ ਦੇ ਚੰਨ ਨੂੰ
ਵੇਖ ਵੇਖ ਕੇ glow ਤੇਰੇ ਮੁਖ ਦਾ
ਹੋ ਤੇਰੇ ਪਿੱਛੇ ਦਿਲ ਐਂਟੀਆਂ ਦੇ ਤੋੜ ਦਾ
ਪੀਕ ਤੇ graph ਗਬਰੂ ਦੀ ਟੋਹਰ ਦਾ
Steering ਗੱਡੀ ਦਾ Jaggi Jagowal ਨੀ
ਤੇਰੀ ਹੀ ਤੇਰੀ ਹੀ ਗਲੀ ਵਲ ਮੋੜ ਦਾ
ਹੋ ਪੋਲੇ ਪੋਲੇ ਪੱਬ ਜਦੋ ਰੱਖ ਕੇ ਤੁਰਦੀ
ਹਾਏ ਨੀ ਮਟਕਾਕੇ ਜਦੋ ਲੱਕ ਤੁਰਦੀ
ਹੁਸਨ ਦਾ ਲੈਕੇ combo pack ਪਤਲੋ
By god ਜਦੋ ਜੱਚ ਜੱਚ ਤੁਰਦੀ
By god ਜਦੋ ਜੱਚ ਜੱਚ ਤੁਰਦੀ
ਜਾਨ ਜੀ ਹੁਕਮ ਕਰੋ ਕਿੰਨੇ ਕ ਵੱਜੇ ਮੈ ਆਵਾਂ
ਜਾਨ ਜੀ ਹੁਕਮ ਕਰੋ ਕਿਥੇ ਗੇੜੀ ਲਗਵਾਵਾਂ
ਜਾਨ ਜੀ ਹੁਕਮ ਕਰੋ ਕਿਥੋਂ ਕੋਕਾ ਮੰਗਵਾਵਾਂ
ਜਾਨ ਜੀ ਹੁਕਮ ਕਰੋ ਕਿਥੋਂ ਝਾਂਜਰ ਮੰਗਵਾਵਾਂ
ਜਾਨ ਜੀ ਹੁਕਮ ਕਰੋ, ਜਾਨ ਜੀ ਹੁਕਮ ਕਰੋ

Down ਕਰਕੇ ਅੱਖਾਂ ਤੋਂ Tom Ford ਨੀ
ਕਰ neat ਤੇ greet ਹੋ close ਨੀ
ਫੋਨ ਕਰਦੇ ਪਟੋਲੇ ਜਿਹਨੂੰ ਸ਼ਹਿਰ ਦੇ
ਮੈ ਤੈਨੂੰ follow ਕਰੇ ਰੋਜ ਰੋਜ ਨੀ
ਗਬਰੂ ਨੇ ਕਰਤਾ reveal ਗੋਰੀਏ
ਜੋ ਜੋ ਵੀ ਕਰਦਾ ਏ feel ਗੋਰੀਏ
ਬਿੱਲੋ ਨੀ ਬਿੱਲੋ ਨੀ ਤੇਰਾ ਹੱਥ ਫੜ ਕੇ
ਪਾਉਣੀ ਆ ਅੱਜ ਇੰਸਟਾ ਤੇ reel ਗੋਰੀਏ
ਜਾਨ ਜੀ ਹੁਕਮ ਕਰੋ ਕਿੰਨੀ ਵਾਰ ਮੈ ਸਕਦੇ ਜਾਵਾਂ
ਜਾਨ ਜੀ ਹੁਕਮ ਕਰੋ ਹੋ ਤਾੜਾ ਪਲ ਵੀ ਵਸਾਹ ਨਾ ਖਾਵਾਂ
ਜਾਨ ਜੀ ਹੁਕਮ ਕਰੋ ਰਾਤੀ ਰੋਜ ਮੈ ਪਿਆਰ ਜਤਾਵਾਂ
ਜਾਨ ਜੀ ਹੁਕਮ ਕਰੋ diamond ਦੀ ring ਪਵਾਵਾਂ
ਜਾਨ ਜੀ ਹੁਕਮ ਕਰੋ ਕਿਥੋਂ ਕੋਕਾ ਮੰਗਵਾਵਾਂ
ਜਾਨ ਜੀ ਹੁਕਮ ਕਰੋ, ਜਾਨ ਜੀ ਹੁਕਮ ਕਰੋ

WRITERS

JAGPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other