LyricFind Logo
LyricFind Logo
Profile image icon
Lyric cover art

Tappe 2.0

Apple Music logo
Deezer logo
Spotify logo
Lyrics
ਓਹ Shade burberry ਦੇ ਲਾਉਣੀ ਐ
ਓਹ Shade burberry ਦੇ ਲਾਉਣੀ ਐ
Shade burberry ਦੇ ਲਾਉਣੀ ਐ
Shade burberry ਦੇ ਲਾਉਣੀ ਐ
Shade dior ਦੇ ਤੂੰ ਲਾਉਣੀ ਐ
ਨੀਂ ਪੱਟੇ ਜਾਂਦੇ ਪੁੱਤ ਜੱਟਾ ਦੇ ਓਏ
ਪੱਟੇ ਜਾਂਦੇ ਪੁੱਤ ਜੱਟਾ ਦੇ jump ਸੂਟ ਜਦੋਂ ਪਾਉਣੀ ਐ
Jump ਸੂਟ ਜਦੋਂ ਪਾਉਣੀ ਐ ਓਏ
Jump ਸੂਟ ਜਦੋਂ ਪਾਉਣੀ ਹਾਏ
Jump ਸੂਟ ਜਦੋਂ ਪਾਉਣੀ ਹਾਏ

ਓਹ ਥੋੜੀ ਦੁਨੀਆਂ ਐ ਫੈਨ ਸੋਹਣੇਓ
ਥੋੜੀ ਦੁਨੀਆਂ ਐ fan ਸੋਹਣੇਓ
ਓਹ ਥੋੜੀ ਦੁਨੀਆਂ ਐ ਫੈਨ ਸੋਹਣੇਓ
ਥੋੜੀ ਦੁਨੀਆਂ ਐ fan ਸੋਹਣੇਓ
ਹੋ ਲੈਕੇ umbrella ਨਿਕਲੋ
ਲੈਕੇ umbrella ਨਿਕਲੋ
ਗੋਰਾ ਰੰਗ ਹੋਜੂ tan ਸੋਹਣੇਓ
ਗੋਰਾ ਰੰਗ ਹੋਜੂ tan ਸੋਹਣੇਓ
ਵੰਗ ਮੋਰਨੀ ਦੇ ਤੂੰ ਤੁਰਦੀ
ਵੰਗ ਮੋਰਨੀ ਦੇ ਤੂੰ ਤੁਰਦੀ
ਪਸੰਦ Tim Horton ਤੈਨੂੰ
ਪਸੰਦ Tim Horton ਤੈਨੂੰ
ਪੀਂਦਾ ਗੱਬਰੂ ਐ ਚਾਅ ਗੂੜ੍ਹ ਦੀ
ਪੀਂਦਾ ਗੱਬਰੂ ਐ ਚਾਅ ਗੂੜ੍ਹ ਦੀ
ਪੀਂਦਾ ਗੱਬਰੂ ਐ ਚਾਅ ਗੂੜ੍ਹ ਦੀ
ਪੀਂਦਾ ਗੱਬਰੂ ਐ ਚਾਅ ਗੂੜ੍ਹ ਦੀ
Rubicon ਐ black ਜੱਟ ਦੀ
Rubicon ਏ black ਜੱਟ ਦੀ
ਹਾਏ personal number ਥੋੜਾ
ਹਾਏ personal number ਥੋੜਾ
Don’t mind can i get ji
Don’t mind can i get ji ਹਾਏ
ਓਹ ਰੰਗ favourite ਦੋ ਜੱਟ ਦੇ
ਹਾਏ ਰੰਗ favourite ਦੋ ਜੱਟ ਦੇ
ਹਾਏ white white ਤੂੰ ਗੋਰੀਏ
ਹਾਏ white white ਤੂੰ ਗੋਰੀਏ
ਦੂਜੇ ਕਾਲੇ ਕੁੜਤੇ ਆ ਜਾਚਦੇ ਓਏ
ਦੂਜੇ ਕਾਲੇ ਕੁੜਤੇ ਆ ਜੱਟ ਦੇ
ਨੀਂ ਤੂੰ ਸੁਣਦੀ ਡਰਾਕੇ ਗੋਰੀਏ
ਓਹ ਤੂੰ ਸੁਣਦੀ ਡਰਾਕੇ ਗੋਰੀਏ
ਓਹ ਮਿੱਤਰਾਂ ਦੀ ਗੱਡੀ ਵਿਚ ਨੀਂ
ਓਹ ਮਿੱਤਰਾਂ ਦੀ ਗੱਡੀ ਵਿਚ ਨੀਂ
ਚਮਕੀਲਾਲਾ ਵੱਜੇ ਵੇਖ ਗੋਰੀਏ
ਚਮਕੀਲਾਲਾ ਵੱਜੇ ਵੇਖ ਗੋਰੀਏ
ਮੂਸੇਲਾ ਵੱਜੇ ਵੇਖ ਗੋਰੀਏ ਓਏ
ਮੂਸੇਲਾ ਵੱਜੇ ਵੇਖ ਗੋਰੀਏ
ਓਹ ਬਿੱਲੋ ਮਹਿਫ਼ਿਲ ਸਜਾਉਂ ਵਾਸਤੇ
ਬਿੱਲੋ ਮਹਿਫ਼ਿਲ ਸਜਾਉਂ ਵਾਸਤੇ
Occasionally ਪੈਗ ਮਾਰੀਏ ਓਏ
Occasionally ਪੈਗ ਮਾਰੀਏ
ਬੱਸ mood ਜਯਾ ਬਣਾਉਣ ਵਾਸਤੇ
ਨੀਂ ਸਰੂਰ ਜਯਾ ਬਣਾਉਣ ਵਾਸਤੇ
ਓਹ ਗੱਲਾਂ ਗੋਰਿਆਂ ਤੇ ਆਗੀ ਲਾਲਗੀ
ਓਹ ਗੱਲਾਂ ਗੋਰਿਆਂ ਤੇ ਆਗੀ ਲਾਲਗੀ
ਓਹ ਦੁਨੀਆਂ ਤੋਂ ਵੱਖ ਹੈ ਹੋਵੇਂਗੀ
ਓਹ ਦੁਨੀਆਂ ਤੋਂ ਵੱਖ ਹੈ ਹੋਵੇਂਗੀ
ਤੂੰ ਪਸੰਦ ਜੱਗੀ ਜਾਗੋਵਾਲ ਦੀ
ਤੂੰ ਪਸੰਦ ਜੱਗੀ ਜਾਗੋਵਾਲ ਦੀ
ਤੂੰ ਪਸੰਦ ਜੱਗੀ ਜਾਗੋਵਾਲ ਦੀ ਹਾਏ

WRITERS

Gurmeet Singh, Jaggi Jagowal

PUBLISHERS

Lyrics © Sentric Music

Share icon and text

Share


See A Problem With Something?

Lyrics

Other