ਬੇਮੋਸਮੀ ਬਾਰਿਸ਼ ਵਾਂਗੂ ਕੀਤੇ ਹੋਰ ਤੁਹ ਵਰਦੀ ਆਏ
ਮੇਰੇ ਦਿਲ ਨੂ ਕਾਲੇ ਰੰਗ ਚ ਲਬਰੇਜ਼ ਕਰਦੀ ਆਏ
ਆਗ ਮੇਰੇ ਹਿੱਸੇ ਕਿ ਔਰੋਂ ਕੇ ਲੀਏ ਕ੍ਯਾ
ਕਿਓ ਗੈਰੋ ਕਿ ਮਿਹਫਿਲ ਮੈਂ ਨਗੇਜ ਕਰਦੀ ਆਏ
ਕਿਓ ਰਾਹ ਲਬਦੀ ਬੇਕੱਦਰੇ ਕਿਸੇ ਹੋਰ ਦੇ ਸ਼ਿਅਰ ਦਿਯਾ
ਤੈਨੂੰ ਸਕੂੰਨ ਕਿਓ ਦੇਂਡਿਯਾ ਨਈ ਬਹਾ ਗੈਰ ਦਿਯਾ
ਕਹਾਨਿਯਾ ਕਹਾਨਿਯਾ ਤੇਰੇ ਕੇਹਰ ਦਿਯਾ
ਦਵਾਈਆਂ ਲਬਦੇ ਫਿਰਦੇ ਆ ਤੇਰੇ ਦਿੱਤੇ ਜ਼ੇਹਰ ਦਿਯਾ
ਕਹਾਨਿਯਾ ਕਹਾਨਿਯਾ ਤੇਰੇ ਕੇਹਰ ਦਿਯਾ
ਦਵਾਈਆਂ ਲਬਦੇ ਫਿਰਦੇ ਆ ਤੇਰੇ ਦਿੱਤੇ ਜ਼ੇਹਰ ਦਿਯਾ
ਤੈਨੂੰ ਤੱਤੀਆਂ ਠੰਡੀਆਂ ਹਵਾਵਾ ਤੋਹ ਬਚੋਣਾਂ ਚਾਹੁੰਦਾ ਸੀ
ਤੈਨੂੰ ਵੰਜਾਰ ਮਿੱਟੀ ਵਿਚ ਵੀ ਮੈਂ ਆਗੋਨਾ ਚਾਹੁੰਦਾ ਸੀ
ਤੈਨੂੰ ਤੱਤੀਆਂ ਠੰਡੀਆਂ ਹਵਾਵਾ ਤੋਹ ਬਛੋਣਾ ਚਾਹੁੰਦਾ ਸੀ
ਤੈਨੂੰ ਵੰਜਾਰ ਮਿੱਟੀ ਵਿਚ ਵੀ ਮੈਂ ਆਗੋਨਾ ਚਾਹੁੰਦਾ ਸੀ
ਤੈਨੂੰ ਸਿਰ ਦਾ ਤਾਜ ਬਣਾਯਾ ਹੱਦਾ ਤੁਹ ਤਪਿਯਾ ਵੈਰ ਦਿਯਾ
ਉਂਜ ਗੱਲਾਂ ਤੁਹ ਕਰਦੀ ਸੀ ਨਿਤ ਸਾਡੀ ਖੈਰ ਦਿਯਾ
ਕਹਾਨਿਯਾ ਕਹਾਨਿਯਾ ਤੇਰੇ ਕੇਹਰ ਦਿਯਾ
ਦਵਾਈਆਂ ਲਬਦੇ ਫਿਰਦੇ ਆ ਤੇਰੇ ਦਿੱਤੇ ਜ਼ੇਹਰ ਦਿਯਾ
ਕਹਾਨਿਯਾ ਕਹਾਨਿਯਾ ਤੇਰੇ ਕੇਹਰ ਦਿਯਾ
ਦਵਾਈਆਂ ਲਬਦੇ ਫਿਰਦੇ ਆ ਤੇਰੇ ਦਿੱਤੇ ਜ਼ੇਹਰ ਦਿਯਾ
ਤੇਰੇ ਚੰਦਨ ਵਰਗੇ ਤਾਂ ਚੋ ਖੁਸ਼ਬੋ ਹੋਰਾ ਦੀ ਅਔਂਦੀ ਆਏ
ਤੇਰੇ ਕਾਲੇ ਚਿਠੇ ਸਾਰੇ ਤੇਰੀ ਚੁਪ ਸਨੌਂਦੀ ਆਏ
ਤੇਰੇ ਚੰਦਨ ਵਰਗੇ ਤਾਂ ਚੋ ਖੁਸ਼ਬੋ ਹੋਰਾ ਦੀ ਅਔਂਦੀ ਆਏ
ਤੇਰੇ ਕਾਲੇ ਚਿਠੇ ਸਾਰੇ ਤੇਰੀ ਚੁਪ ਸਨੌਂਦੀ ਆਏ
ਹਾਏ ਪੱਥਰ ਟੁਕਡੇ ਕਰ ਗਯਾ ਨਈ ਸ੍ਟਾਸੱਟਾ ਲੇਹਰ ਦਿਯਾ
ਸੁਣ ਰਿਸ਼ੀ ਮਾਲ੍ਹੀ ਧੋਖਾ ਡੇਨਿਯਾ ਓ ਕੀਤੇ ਤਿਹਾੜ ਦਿਯਾ
ਕਹਾਨਿਯਾ ਕਹਾਨਿਯਾ ਤੇਰੇ ਕੇਹਰ ਦਿਯਾ
ਦਵਾਈਆਂ ਲਬਦੇ ਫਿਰਦੇ ਆ ਤੇਰੇ ਦਿੱਤੇ ਜ਼ੇਹਰ ਦਿਯਾ
ਕਹਾਨਿਯਾ ਕਹਾਨਿਯਾ ਤੇਰੇ ਕੇਹਰ ਦਿਯਾ
ਦਵਾਈਆਂ ਲਬਦੇ ਫਿਰਦੇ ਆ ਤੇਰੇ ਦਿੱਤੇ ਜ਼ੇਹਰ ਦਿਯਾ