LyricFind Logo
LyricFind Logo
Profile image icon
Lyric cover art

Chalge Chalge

Apple Music logo
Deezer logo
Spotify logo
Lyrics
Speed Records it's Beat Cop music

ਕਿਉਂ ਗੁੱਸੇ 'ਤੇ ਕੰਟਰੋਲ ਤੇਰੇ ਤੋਂ ਕਰ ਨੀ ਹੁੰਦਾ
ਕੋਈ ਵੇਖੇ ਤੈਨੂੰ ਹੋਰ ਮੇਰੇ ਤੋਂ ਜ਼ਾਰ ਨਹੀਂ ਹੁੰਦਾ
ਕਿਉਂ ਗੁੱਸੇ 'ਤੇ ਕੰਟਰੋਲ ਤੇਰੇ ਤੋਂ ਕਰ ਨੀ ਹੁੰਦਾ
ਕੋਈ ਵੇਖੇ ਤੈਨੂੰ ਹੋਰ ਮੇਰੇ ਤੋਂ ਜ਼ਾਰ ਨਹੀਂ ਹੁੰਦਾ
ਤਿੰਨ ਚਾਰ ਟਪਾਟੇ ਇਕ ਛਾਤੀ ਚੋ
ਅੱਲ੍ਹਾ ਕਰੇ ਖ਼ੈਰ ਰਕਾਨੇ
ਚੱਲਗੇ ਚੱਲਗੇ ਚੱਲਗੇ ਚੱਲਗੇ ਨੀ ਕਲ fire ਰਕਾਨੇ
ਵਾਰਦਾਤ ਜਾਈ ਹੋਗੀ ਹੀ ਤੇਰੇ ਸ਼ਹਿਰ ਰਕਾਨੇ
ਓ ਚੱਲਗੇ ਚੱਲਗੇ ਚੱਲਗੇ ਚੱਲਗੇ ਨੀ ਕਲ fire ਰਕਾਨੇ
ਵਾਰਦਾਤ ਜਾਈ ਹੋਗੀ ਹੀ ਤੇਰੇ ਸ਼ਹਿਰ ਰਕਾਨੇ

ਕਿਉਂ ਹੋਗੀ ਹੋਗੀ ਹੋਗੀ ਵੇ ਤੇਰੀ ਸ਼ਹਿਰ 'ਚ ਚਰਚਾ
ਨਾਮ ਤੇਰੇ ਤੇ ਛੱਡ ਗਿਆ 302 ਦਾ ਪਰਚਾ
ਹੋਗੀ ਹੋਗੀ ਹੋਗੀ ਨੀ ਤੇਰੀ ਸ਼ਹਿਰ 'ਚ ਚਰਚਾ
ਨਾਮ ਮੇਰੇ ਤੇ ਛੱਡ ਗਿਆ 302 ਦਾ ਪਰਚਾ
ਆਪੇ ਚੱਕ ਲਉਂ ਦੇਵੀਂ ਵਾਈ ਨੀ ਠਾਣੇ ਦਾ ਖਰਚਾ
ਲਪਕ ਤੇਰੇ ਵਿੱਚ ਖੜ ਗਿਆ ਜੱਟਾ ਪੱਟੀ ਨਾ ਹੁਣ ਪੈਰ ਰਕਾਨੇ
ਚੱਲਗੇ ਚੱਲਗੇ ਚੱਲਗੇ ਚੱਲਗੇ ਨੀ ਕਲ fire ਰਕਾਨੇ
ਵਾਰਦਾਤ ਜਾਈ ਹੋਗੀ ਹੀ ਤੇਰੇ ਸ਼ਹਿਰ ਰਕਾਨੇ
ਓ ਚੱਲਗੇ ਚੱਲਗੇ ਚੱਲਗੇ ਚੱਲਗੇ ਨੀ ਕਲ fire ਰਕਾਨੇ
ਵਾਰਦਾਤ ਜਾਈ ਹੋਗੀ ਹੀ ਤੇਰੇ ਸ਼ਹਿਰ ਰਕਾਨੇ

ਠੋਕੇ ਠੋਕੇ ਠੋਕੇ ਵੇ ਕਲ ਚੌਕ ਬਚਾਲੇ
ਠੋਕੀ feeling ਜਾ ਕੇ ਗਈਸੀ ਬਡ਼ੇ ਪਹਿਲੀ ਸਾਲੇ
ਰੌਬ ਕਿਸੇ ਦਾ ਚਲਦੇ ਨਹੀਂ ਤੋੜੇ ਪਰਛਾਵੇ
ਪਿਆਰ ਨਾਲ ਕੋਈ ਗੱਬਰੂ ਦੀ ਜਾਨ ਮੰਗ ਲਏ ਪਵੇ
ਆਖਿਰ ਨੂੰ ਤਾਂ ਆਉਂਦੇ ਸੋਨੀਏ ਰਾਜ਼ੀਨਾਮੇ
ਖਾਨ ਮੱਲਾਂ ਵਾਲੇ ਕਿੱਥੇ busy
ਤੜ ਤੜ ਵਾਲਿਆਂ ਭੰਗ ਰਖਾਣੇ
ਚੱਲਗੇ ਚੱਲਗੇ ਚੱਲਗੇ ਚੱਲਗੇ ਨੀ ਕਲ fire ਰਕਾਨੇ
ਵਾਰਦਾਤ ਜਾਈ ਹੋਗੀ ਹੀ ਤੇਰੇ ਸ਼ਹਿਰ ਰਕਾਨੇ
ਓ ਚੱਲਗੇ ਚੱਲਗੇ ਚੱਲਗੇ ਚੱਲਗੇ ਨੀ ਕਲ fire ਰਕਾਨੇ
ਵਾਰਦਾਤ ਜਾਈ ਹੋਗੀ ਹੀ ਤੇਰੇ ਸ਼ਹਿਰ ਰਕਾਨੇ

WRITERS

BEAT COP, KHAN MALLAN WALA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other