LyricFind Logo
LyricFind Logo
Profile image icon
Lyric cover art

Chann Taare

Apple Music logo
Deezer logo
Spotify logo
Lyrics
Desi crew
ਓ ਪਾੜੀ ਮਲੇ ਤੇ ਵੇਰਜਟੀ ਗੋਲੀ ਜਾਂਦੀ ਫੀਮ ਦੀ ਅੰਦਰ ਨੀ
ਧਰਤੀ ਦੀ ਰੇਂਜ ਤੋਂ ਵਾਰ ਕੁੜੇ
ਉਦੋਂ ਹੁੰਦਾ ਤੇਰਾ ਪਤੰਦਰ ਨੀ
ਉਦੋਂ ਹੁੰਦਾ ਤੇਰਾ ਪਤੰਦਰ ਨੀ
ਉਦਿਨ ਮੌਸਮ ਦੇਖ ਕੇ ਦੱਸਦੇ ਆਂ ਲੋਕੀ
ਦੱਸਦੇ ਹੁਣ ਲੰਡਰਾਂ ਤੋਂ
ਦੱਸ ਚੰਨ ਲਿਆਵਾਂ ਕੇ ਤਾਰੇ ਨੀ
ਜੱਟ ਰੋਜ਼ ਆਉਂਦਾ ਏ ਅੰਬਰਾਂ ਚੋਂ
ਚੰਨ ਲਿਆਵਾਂ ਕੇ ਤਾਰੇ ਨੀ
ਜੱਟ ਰੋਜ਼ ਆਉਂਦਾ ਏ ਅੰਬਰਾਂ ਚੋਂ
ਗੱਲ ਮੈਨੂੰ ਪਹਿਲ ਦਿੰਨਾ
ਗੱਲਾਂ ਦੇ ਬਣਾ ਕੇ ਮਹਿਲ ਦਿੰਨਾ
ਚੰਗੀ ਗੱਲ ਮੈਨੂੰ ਪਹਿਲ ਦਿੰਨਾ
ਗੱਲਾਂ ਦੇ ਬਣਾ ਕੇ ਮਹਿਲ ਦਿੰਨਾ
ਜਦੋਂ ਜਾਨਾ ਹੁੰਨਾ ਅੰਬਰਾਂ ਤੇ
ਮੇਰੀ ਜਾਨ ਨਾ ਸੁਕਣੇ
ਪਾ ਜਿਆ ਕਰ ਨਾ ਚੰਨ
ਜਾ ਚਾਹੀਦੇ ਨਾ ਤਾਰੇ
ਬਸ ਸਹੀ ਸਲਾਮਤ ਆਜਿਆ ਕਰ
ਨਾ ਚਨ ਚਾਹੀਦੇ ਨਾ ਤਾਰੇ
ਬਸ ਸਹੀ ਸਲਾਮਤ ਆਜਿਆ ਕਰ

ਆ ਦੇਖ ਕੇ ਆਇਆ ਪਰੀਆਂ
ਮੈਂ ਤੇਰੇ ਤੋਂ ਸੋਹਣੀਆਂ ਕਟ ਕੁੜੇ
ਉਥਾਂ ਹੀ ਚੰਗੀ ਲੱਗੀ ਨੀ
ਮੁੜ ਆਇਆ ਮੈਂ ਜੱਟ ਕੁੜੇ
ਮੁੜ ਆਇਆ ਮੈਂ ਝੱਟ ਕੁੜੇ
ਮੈਨੂੰ ਨੰਬਰ ਦੇਣ ਨੂੰ ਕਾਹਲੀਆਂ ਸੀ
ਇੱਕ ਅੱਧੀ ਨੀ ਵਾਲੀਆਂ ਸੀ
ਜਦ ਤੱਕ ਐ ਤੂੰ ਕੋਲ ਮੇਰੇ
ਮੈਂ ਕੀ ਲੈਣਾ ਏ ਨੰਬਰਾਂ ਤੋਂ
ਦੱਸ ਚੰਨ ਲਿਆਵਾਂ ਕੇ ਤਾਰੇ ਨੀ
ਜੱਟ ਰੋਜ਼ ਆਉਂਦਾ ਏ ਅੰਬਰਾਂ ਤੋਂ
ਚੰਨ ਲਿਆਵਾਂ ਕੇ ਤਾਰੇ ਨੀ
ਜੱਟ ਰੋਜ਼ ਆਉਂਦਾ ਏ ਅੰਬਰਾਂ ਤੋਂ

ਮੈਨੂੰ ਤਾਨੇ ਮੇਹਣੇ ਮਾਰਦੀ ਵੇ
ਸਾਰੀਆਂ ਮੇਰੇ ਨਾਲ ਦੀਆਂ ਕਹਿੰਦੀਆਂ
ਤੈਨੂੰ ਖਾ ਗਈਆਂ ਫਿਕਰਾਂ
ਇਹ ਅਮਲੀ ਦੇ ਹਾਲ ਦੀਆਂ
ਇਹ ਅਮਲੀ ਦੇ ਹਾਲ ਦੀਆਂ
ਤਕਦੀਰਾਂ ਪੁੱਟ ਗਈਆਂ ਨਾਰ ਦੀਆਂ
ਕਰ ਲਈਆਂ ਗਲਤੀਆਂ ਪਿਆਰ ਦੀਆਂ
ਜਿਹੜਾ ਕੁਝ ਮਿਲ ਜੇ ਅੰਬਰਾਂ ਵੇ
ਐਵੇਂ ਨਾ ਛੱਕ ਕੇ ਆਜਾ ਕਰ
ਨਾ ਚੰਨ ਚਾਹੀਦੇ ਨਾ ਤਾਰੇ
ਬਸ ਸਹੀ ਸਲਾਮਤ ਆਜਿਆਕਰ
ਨਾ ਚੰਨ ਚਾਹੀਦੇ ਨਾ ਤਾਰੇ
ਬਸ ਸਹੀ ਸਲਾਮਤ ਆਜਿਆ ਕਰ

WRITERS

ANAMIKA JAIN, SATPAL SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other