ਅੱਜ ਸਾਨੂ ਸਿਟਣ ਨੂੰ ਫਿਰਦੇ ਨੇ
ਕੰਡਾ ਏਹਨਾਂ ਦਾ ਵੀ ਕੱਢ ਦੇਂਣਾ
ਮੈਂ ਵੀ ਧਾਰੀ ਬੈਠਾ ਚੀਰ ਤੋਹ ਨੀ
ਲੈ ਆ ਗਿਆ ਮਾਨਸੇ ਆਲਾ ਮਿੱਠੀਏ
ਹੋ ਗਹਿਰੀਆਂ ਨੇ ਅੱਖਾਂ ਜਿੱਤੇ ਮਾਰਦੀਆਂ ਨੇ ਲੱਖਾਂ
ਤੁਰੇ ਜੱਟ ਵੈਲੀ ਵਾਲੀ ਚਾਲ ਨੀ
ਹੋ ਰੀਠੇ ਜਿੰਨੇ ਖਾਦੀ ਲਾਗਏ ਦੁਨੀਆਂ ਗੁਲਾਬੀ
ਡਾਟ ਮੈਂ ਪਵਾਵਾਂ ਜਦੋਂ ਕਾਲੀ ਥਾਰ ਦਾ
ਵਾਲੇ ਓਦੋ ਵਿੱਚੋ ਵਿਚਿ ਲਾਟ ਮਾਰਦੇ
ਵੈਰੀ ਸਾਡੇ ਮੂਹਰੇ ਨਾਇਓ ਅੱਖ ਚੱਕ ਦੇ
ਨਾਲ ਦੇ ਕਾਪਤੇ ਰਹਿੰਦੇ ਕੰਡ ਝਾੜ ਦੇ
ਨਾਮ ਹੁੰਦਾ ਥਾਣੇ ਕਦੇ ਅਲੱੜਾਂ ਦੇ ਦਿਲ ਤੇ
ਲੋਡ ਚ ਨੀ ਰਹਿੰਦੇ ਬਿੱਲੋ ਰਹੀ ਦਾ ਐ ਚਿੱਲ ਤੇ
ਹੋ ਕਾਫਲੇ ਨਾਲ ਜਦੋਂ ਜੱਟ ਘਰੋਂ ਨਿਕਲੇ
ਵੈਰੀ ਦੇਖ ਦੇਖ ਰਹਿ ਜਾਂਦੇ ਦੰਗ ਨੇ
ਹੋ ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਗੱਬਰੂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਓ ਲਾਲਾ ਹੋਜੇ ਜਿਥੇ ਜੱਟ ਲਾਲੇ ਡੇਰੇ
ਬਿੱਲੋ ਮਾਰਦੀਆਂ ਰਨਾ ਫੇਰ ਗੇੜੇ ਉੱਤੇ ਗੇੜੇ
ਉਹ ਆਪ ਭਾਮੇ ਜਾਇਦਾ ਤਰ ਚੁੱਪ ਰਹਿੰਦੇ ਗੋਰੀਏ
ਗੱਬਰੂ ਨੇ ਚੁੱਪ ਵੀ ਕਰਾਏ ਆ ਬਥੇਰੇ ਬਿੱਲੋ
ਪੰਗਾ ਪੌਂਗਾ ਪੈਜੇ ਬਣਦਾ ਸੁੱਕਾ ਨਾਇਓ ਛੱਡੀ ਦਾ
ਵੈਰੀ ਦਾ ਰਕਾਣੇ ਆ ਟਿੱਕਾ ਕੇ ਕੰਡਾ ਕਦੀ ਦਾ
ਨੀ ਓਮੇ ਓਮੇ ਮੱਚਦੇ ਆ ਐਂਟੀਆਂ ਦੇ ਕਾਲਜੇ
ਨੀ ਜਿਮੇ ਜਿਮੇ ਮੱਚਦਾ ਆਏ ਤੇਲ ਮੇਰੀ ਗੱਡੀ ਦਾ
ਹੋ ਗੁੱਡੀ 18 ਇੰਚੀ ਚੱਲੇ ਜਦੋਂ ਰੋਡ ਤੇ
ਦੇਖ ਕੱਚਾ ਧੂਣਾ ਮਾਰਦੇ ਮਲੰਗ ਨੇ
ਹੋ ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਗੱਬਰੂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਸਾਡੀ ਪਿਠ ਪਿੱਛੇ ਕੌਣ ਕੀ ਬੋਲਦਾ
ਸਾਡੇ ਸਾਮਣੇ ਕਿਸੇ ਦਾ ਮੂੰਹ ਨੀ ਖੁਲਦਾ
ਹੋ ਫੀਮ ਨਾਲੋਂ ਭੈੜੀ ਕੁੜੇ ਜੱਟ ਦੀ ਆ ਤੋੜ ਨੀ
ਦਿਲਾਂ ਦੇ ਆ ਸਾਦ ਜੱਟ ਬੋਲਣੀ ਦੇ ਕੋਡ ਨੀ
ਵਿਰਕਾਂ ਦਾ ਪੁੱਤ ਗੱਲ ਕਰਦਾ ਨੀ ਲੀਫ਼ ਕੇ
ਲੈਂਦੋ ਪੰਜੂ ਬੰਦੇ ਦੀ ਤਾਂ ਝੱਲਦਾ ਮੈਂ ਚੌਧਰੀ ਨਈ
ਅਨੰਤ ਜਦੋਂ ਰਬ ਨੂੰ ਹੀ ਡੈਨੀ ਜਾ ਕੇ ਜਾਨ ਨੀ
ਫੇਰ ਕਾਹਤੋਂ ਲੈਣਾ ਕਿਸੇ ਸਾਲੇ ਦਾ ਅਹਿਸਾਨ ਨੀ
ਹੋ ਨਾਈਡ ਟਾਇਦੇ ਮੇਰੇ ਜਿਹੜੇ ਬਿੱਲੋ ਤੁਰਿਏ ਫਿਰਦੇ
ਓਹੀ ਕਰਨਾ ਨੇ ਚਾਉਂਦੇ ਮੇਰਾ ਨੁਕਸਾਨ ਨੀ
ਟੈਨਸ਼ਨਾਂ ਨਾ ਨੇੜੇ ਤੇੜੇ ਓਣ ਜੱਟ ਦੇ
ਦੇਖ ਮਾਲਕ ਦੇ ਲਾਏ ਹੋਏ ਰੰਗ ਨੇ
ਹੋ ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਗੱਬਰੂ ਦੀ ਟੋਹਰ ਤੋਹ ਬਥੇਰੇ ਤੰਗ ਨੇ
ਮਿੱਤਰਾਂ ਦੀ ਟੋਹਰ ਤੋਹ ਬਥੇਰੇ ਤੰਗ ਨੇ