LyricFind Logo
LyricFind Logo
Profile image icon
Lyric cover art

Not Bad

Apple Music logo
Deezer logo
Spotify logo
Lyrics
Another Casualty
ਲੱਗੇ ਸ਼ਕਲੋਂ ਪਾਪੀ ਜਾ ਪਰ ਦਿਲ ਵਿੱਚ ਪਾਪ ਨਹੀਂ
ਆਹ ਸਾਡੀਆਂ ਮਾਰਾਂ ਦੀ ਮਿਣਤੀ ਤੇ ਮਾਪ ਨਹੀਂ
ਕੰਮ ਕੱਪੜੇ ਕਾਲੇ ਆ ਜਿੱਦਾਂ ਦੀ ਜਿਉਂਦਾ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ
ਲੋੜ ਵੇਲੇ ਸੇਵਕ ਨੂੰ ਭਾਈ ਆਖ ਬੁਲਾਉਂਦੇ ਨੇ
ਆਹ ਮਿੱਤਰਾ ਰਹਿ ਬਚਕੇ ਲੋੜਾਂ ਤੱਕ ਚਾਹੁੰਦੇ ਨੇ
ਬੰਦੇ ਦੱਲੇ ਟੱਕਰ ਗਏ ਬਾਹਲਾ ਪਛਤਾਉਂਦਾ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ

ਇਹਨੂੰ ਰਲ ਕੇ ਸੁੱਟ ਲੈਣਾ ਕਹਿੰਦੇ ਆਪਣੇ ਵੇਖੇ ਨੇ
ਆਪਾਂ ਕਿੱਥੇ ਖਰੀਦ ਹੁੰਦੇ ਉਹ ਵੀ ਵਿਕਦੇ ਵੇਖੇ ਨੇ
ਨਾਮ ਆਪਣੇ ਤੋਂ ਪਹਿਲਾਂ ਮਾਨ ਸਾਦਾ ਪਾਉਂਦਾ ਏ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ

ਘੁੱਟ ਵੱਜਦੇ ਟਿੱਬਿਆਂ ਦੇ ਪਰ ਦਿਲ ਦਰਿਆ ਸਾਡੇ
ਨਈਓ ਇੰਝ ਸ਼ੁਰੂਆਤਾਂ ਨੇ ਕੌਣ ਰੋਕੂ ਰਾਹ ਸਾਡੇ
ਕੀਨੇ ਰਹਿਣਾ ਬੀਕਾਂ ਤੇ ਕਿਹੜਾ ਗੁਣ ਚਾਹੁੰਦਾ ਏ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ
ਮੁੰਡਾ ਏਨਾ ਨੀ ਮਾੜਾ ਜਿੰਨਾ ਸੁਣਨ ਚ ਆਉਂਦਾ ਏ ਨੀ

WRITERS

SARDAR SIDHU, SEWAK RAIPUR

PUBLISHERS

Lyrics © IPRS

Share icon and text

Share


See A Problem With Something?

Lyrics

Other