LyricFind Logo
LyricFind Logo
Profile image icon
Lyric cover art

Velly

Apple Music logo
Deezer logo
Spotify logo
Lyrics
Everybody put your hands up

ਹੋ ਕਰਾ ਹੱਲ ਮਸਲਾ ਤੂੰ ਦੱਸ ਕੌਣ ਐ ਖਿਲਾਫ ਨਹੀਂ
ਇਸ ਵਾਰ ਮਿੱਤਰਾਂ ਨੇ ਕਰਨਾ ਕੋਈ ਮਾਫ ਨਹੀਂ
ਹੋ ਬੈਲੀ ਨਵੇਂ ਜਾਂ ਪੁਰਾਣੇ ਜਾਂ ਕੋਈ ਖੂੰਟ ਜਾਂ ਸਰਾਣੇ
ਕੋਈ ਜੱਟ ਕੇ ਚ ਜੱਟੀ ਏ ਖਿਲਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ ਜਾਂ ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ

ਹੋ ਬੈਰੀ ਡਰਦੇ ਨਾ ਪਿੰਡ ਵਿਚ ਪੈਰ ਪਾਉਣੀ
ਕਿਤੇ ਸਾਡਾ ਵਾਲੀ ਬਿਰਤੀ ਨਾ ਜੱਟ ਭੁੱਲ ਜੇ
ਦੂਸਰੇ ਸਾਨਾਂ ਨੂੰ ਜੱਟ ਕਰਤਾ ਏ ਕਾਬੂ
ਕੌਣ ਪਾਊਗਾ ਨਹੀਂ ਨੱਥ ਕਿਤੇ ਜੱਟ ਖੋਲ ਜੇ
ਉਹਨੇ ਦੇ ਮਿੱਤਰਾਂ ਨੂੰ ਲਪਾ ਦੋ ਜਿੰਦਰੇ
ਜੇਹੜੇ ਹੱਥ ਵੇਲੋ ਜੱਟ ਦੇ ਸਤਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ
ਜਾਂ ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ
ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ

ਹੋ ਮੇਰੇ ਨਾਲ ਦੇ ਅੱਧ ਡੱਪ ਦੇ ਪਾਤਰ ਨਹੀਂ
ਮੇਰੇ ਨਾਲ ਦੇ ਕਰਨ ਜੇਲਾਂ ਚ attorney
ਮੇਰੇ ਨਾਲ ਦੇ ਕਿ ਯਮਰਾਜ ਕੋਲ ਬਹਿ ਗਏ
ਮੇਰੇ ਨਾਲ ਦੇ ਕਿ ਬੰਦੇ ਘਰਾਂ ਵਿਚੋਂ ਲੈ ਗਏ
ਓ ਸਾਡੇ level ਦੇ ਸੌਖੇ ਕਿੱਥੇ ਕੰਮ ਕਰਨੇ
ਚਾਹੇ ਜਮ ਜਮ ਜੱਟੀਏ ਦਵਾਰੇ ਆਉਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ
ਜਾਂ ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ
ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ
ਜਾਂ ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ
ਜਾਣਦੇ ਨਹੀਂ ਵੇਲੋ ਸਾਡੇ ਬਾਰੇ ਹੋਣਗੇ ਨਹੀਂ
ਜਾਂ ਕੋਈ ਬੈਲੀ ਆਏ ਨਵੇਂ

WRITERS

Khush, Aman Sumal

PUBLISHERS

Lyrics © IPRS

Share icon and text

Share


See A Problem With Something?

Lyrics

Other