LyricFind Logo
LyricFind Logo
Profile image icon
Lyric cover art

No More

Apple Music logo
Deezer logo
Spotify logo
Lyrics
Meavin call me back

ਦਿਲ ਵੀ ਆ ਸੋਹਣਾ ਕੱਲਾ ਰੰਗ ਰੂਪ ਨਹੀਂ
ਤੇਰੀਆਂ ਤਰੀਫਾਂ ਚ ਕੋਈ ਗੱਲ ਝੂਠ ਨਹੀਂ
ਦਿਲ ਵੀ ਆ ਸੋਹਣਾ ਕੱਲਾ ਰੰਗ ਰੂਪ ਨਹੀਂ
ਤੇਰੀਆਂ ਤਰੀਫਾਂ ਚ ਕੋਈ ਗੱਲ ਝੂਠ ਨਹੀਂ
ਇੱਕ ਪਲ ਲਈ ਮੈਂ ਅੱਖੋਂ ਓਲੇ ਕਰਦਾ
ਐਨੇ ਵੱਡੇ ਕੁੜੇ ਸਾਡੇ ਜੇਰੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ

ਤੇਰੀ ਸੰਗ ਵੀ ਆ ਸੋਹਣੀ ਤੇਰੀ ਸਾਦਗੀ ਵੀ ਸੋਹਣੀ
ਬਣੀ ਰੱਬ ਤੋਂ ਦੁਬਾਰਾ ਤੇਰੇ ਵਰਗੀ ਨਹੀਂ ਹੋਣੀ
ਪਿੰਡਾਂ ਦਾ ਜੋ ਸਰੇ ਨਾ ਪੰਜਾਬ ਤੋਂ ਬਿਨਾਂ
ਤੇਰੀ ਮਾਂ ਵੀ ਬਿੰਦ ਤੇਰੇ ਬਿਨਾਂ ਸਾਰਦੀ ਨਹੀਂ ਹੋਣੀ
ਅੱਖ ਜਿਹਨੂੰ ਦੇਖੇ ਬਸ ਦੇਖਦੀ ਰਹੇ
ਅੱਖ ਜਿਹਨੂੰ ਦੇਖੇ ਬਸ ਦੇਖਦੀ ਰਹੇ
ਅੰਗੈਲੇ ਐਸੇ ਦੁਨੀਆਂ ਤੇ ਚੇਹਰੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ

ਅੱਖ ਉਹਦੇ ਨਾਲ ਮਿਲਾ ਕੇ ਐਵੇਂ ਹੱਸਿਆ ਨਾ ਕਰ
ਗੱਲ ਪਿਆਰ ਦੀ ਸ਼ੀਸ਼ੇ ਨੂੰ ਐਵੇਂ ਦੱਸਿਆ ਨਾ ਕਰ
ਮੇਰੀ ਜਿੰਦਗੀ ਚ ਲਿਖੀ ਮੇਰੀ ਜਿੰਦਗੀ ਵੀ ਸੋਹਣੀ
ਕਿਤੇ ਨਜ਼ਰ ਲਵਾਲੇ ਸ਼ੀਸ਼ਾ ਤੱਕਿਆ ਨਾ ਕਰ
ਇੱਕ ਗੱਲ ਹੋਰ ਤੈਨੂੰ ਦੱਸਾਂ ਸੋਹਣੀਏ
ਇੱਕ ਗੱਲ ਹੋਰ ਤੈਨੂੰ ਦੱਸਾਂ ਸੋਹਣੀਏ
ਤੈਥੋਂ ਬਿਨਾਂ ਫੱਬਣੀ ਕੋਈ ਸਾਡੇ ਵੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ
ਤੈਥੋਂ ਸੋਹਣੀ ਹੋਰ ਹੋਣੀ ਗੱਲ ਦੂਰ ਦੀ
ਕੋਈ ਰੱਬ ਦੀ ਸੋ ਤੇਰੇ ਨੇੜੇ ਤੇੜੇ ਵੀ ਨਹੀਂ

WRITERS

ADAM BAPTISTE, JASON GILL, ALEX PAPACONSTANTINOU

PUBLISHERS

Lyrics © Sony/ATV Music Publishing LLC, Warner Chappell Music, Inc.

Share icon and text

Share


See A Problem With Something?

Lyrics

Other