ਜਦ ਕੋਈ ਤੇਰੇ ਬਾਰੇ ਪੁੱਛਦਾ ਐ
ਪਰ ਸਹਾਥੋਂ ਨਾ ਤੈਨੂੰ ਚਿੱਤ ਹੁੰਦੇ
ਤੇਰਾ Number ਮੇਰੇ ਫੋਨ ਚੋਂ ਨੀ
ਨਾ Dial ਹੋਂਦੇ ਨਾ Delete ਹੋਂਦੇ
ਤੇਰਾ ਨੰਬਰ ਮੇਰੇ ਫੋਨ ਚੋਂ ਨੀ
ਨਾ Dial ਹੋਂਦੇ ਨਾ Delete ਹੁੰਦੇ
ਹੁਣ ਨੀ ਕਿਸੇ ਤੇ Trust ਕਰੀ ਦਾ
ਦਿਲ ਆਸ਼ਿਕ਼ਆਨ ਦਾ ਕਿੰਨਾ Weak ਹੋਂਦੇ
ਤੇਰਾ ਨੰਬਰ ਮੇਰੇ ਫੋਨ ਚੋਂ ਨੀ
ਨਾ Dial ਹੋਂਦੇ ਨਾ Delete ਹੋਂਦੇ
ਤੇਰਾ ਨੰਬਰ ਮੇਰੇ ਫੋਨ ਚੋਂ ਨੀ
ਨਾ Dial ਹੋਂਦੇ ਨਾ Delete ਹੁੰਦੇ
ਯਾਰ ਮੇਰੇ ਤੈਨੂੰ ਭਾਬੀ ਕਹਿ ਕੇ
ਖੌਰੇ ਕਾਂ ਤੋਂ ਕੰਦੇ ਦਿਲ ਨੂੰ
ਤੇਰੀ ਯਾਦ ਸੜ ਜੇਹਾ ਕਰ ਜਾਂਦੀ
ਉਂਜ ਹਾਲ ਤਾਂ ਸੱਦਾ ਠੀਕ ਹੋਂਦੇ
ਤੇਰਾ Number ਮੇਰੇ ਫੋਨ ਚੋਂ ਨੀ
ਨਾ Dial ਹੋਂਦੇ ਨਾ Delete ਹੋਂਦੇ
ਤੇਰਾ Number ਮੇਰੇ ਫੋਨ ਚੋਂ ਨੀ
ਨਾ Dial ਹੋਂਦੇ ਨਾ Delete ਹੁੰਦੇ
ਤੂੰ ਪ੍ਰੀਤ ਦੇ ਨੇਹੜੇ ਹੁੰਨੀ ਐ
ਤੇਰਾ Number ਮੇਰੇ Phone ਚੋਂ ਨੀ
ਨਾ Dial ਹੁੰਦੇ ਨਾ Delete ਹੋਂਦੇ
ਤੇਰਾ Number ਮੇਰੇ Phone ਚੋਂ ਨੀ
ਨਾ Dial ਹੋਂਦੇ ਨਾ Delete ਹੁੰਦੇ
ਤੇਰਾ ਨੰਬਰ ਮੇਰੇ Phone ਚੋਂ ਨੀ
ਨਾ Dial ਹੋਂਦੇ ਨਾ Delete ਹੋਂਦੇ