ਹੋ ਮਿੱਤਰਾਂ ਦੀ ਬੋਲੀਆਂ ਤੇ ਪੈਰ ਚੱਕਦੀ
ਅੱਖ ਮਾਰ ਲਾਹ ਦਿੰਦੀ ਪੀਤੀ ਜੱਟ ਦੀ
ਹੋ ਮਿੱਤਰਾਂ ਦੀ ਬੋਲੀਆਂ ਤੇ ਪੈਰ ਚੱਕਦੀ
ਅੱਖ ਮਾਰ ਲਾਹ ਦਿੰਦੀ ਪੀਤੀ ਜੱਟ ਦੀ
ਹੋ ਗਿੱਧੇ ਵਿਚ ਤੇਰੇ ਨਾ ਮੁਕਾਬਲਦੇ ਦਾ
ਓ ਮੁੰਡੇ ਰਣਜੀਤਪੁਰੇ ਥੇਰੀ ਪਿੰਡ ਦੇ
ਪੱਟ ਤੇ ਬਲੋਰੀ ਜਹੀਆਂ ਅੱਖਾਂ ਨਾਲ ਨੀ
ਓ ਖਿੱਚ ਗਏ ਡ੍ਰਮਾਂ ਦੇ Drum Whisky
ਕਿਥੇ ਖਾਦੀ ਫਿਰਦੀ ਐ ਜੱਟਾ ਨਾਲ ਨੀ
ਓ ਦਿਲ ਆਪਣੇ ਦੀ ਤੂੰ ਪ੍ਰੀਤ ਜੱਜ ਨਾਲ
ਕਿਥੇ ਹੱਥ ਆਉਨਾ ਹੁਸਨ ਵਾਲੇਟ ਦਾ
ਲਾ ਲਾ ਗੱਬਰੂ ਨੀ Jack ਹਾਰ ਗਏ
ਯਾਰਾਂ ਮੇਰਿਆਂ ਨੇ ਬੜੇ ਤੌਂਟ ਮਾਰਨੇ
ਜੇ ਤੈਨੂੰ ਪੱਟਣੇ ਦੀ ਅੱਜ Bet ਹਾਰ ਗਏ
ਵੀ touchwood ਮਿਲਦੇ ਰਾਰੇ ਮੁਟਿਆਰੇ
ਹੋ ਤੇਰੇ ਉੱਤੇ ਜੱਟੀਏ ਨੀ ਅੱਖ ਸਬ ਦੀ
ਤੇਰੇ ਨਾਲ step ਜੇ ਰਾਲਾਕੇ ਨੱਚਣਾ
ਯਾਰ ਮੇਰੇ ਦੇਈ ਜਾਣ ਹੱਲਾਸ਼ੇਰੀਆਂ
ਓ London ਓਂ ਲਿਆ ਦੁ ਤੈਨੂੰ ਸੋਨੇ ਦੀਆਂ
ਝਾਂਜਰਾਂ ਦਾ ਕਲ ਹੀ ਪੈਰ ਮੁਟਿਆਰੇ