ਉਹ ਨਾ ਤੂੰ shopping ਨਾ ਤੂੰ ਕਿੱਤੇ ਲੈਕੇ ਜਾਵੇਂ
ਪਹਿਲਾ ਵਾਂਗੂ ਜੱਟਾ ਵੇ ਤੂੰ ਪਿਆਰ ਨਾ ਜਾਤਾਵੇਂ
ਪਹਿਲਾ ਵਾਂਗੂ ਜੱਟਾ ਵੇ ਤੂੰ .. ਪਿਆਰ ਨਾ ਜਾਤਾਵੇਂ
ਓ ਗੱਲਾਂ ਤੇਰੀਆਚ ਆਈ ਇਹੁ ਤਾਂ ਮੇਰਾ ਹੀ ਕਸੂਰ
ਪਤਾ ਲੱਗ ਜਾਂਦਾਂ ਤੈਨੂੰ ਜੇ ਮੈਂ ਹੁੰਦੀ ਤੈਥੋਂ ਦੂਰ
ਹੋ ਚੰਗਾ ਹੁੰਦਾ ਜੇ ਤੂੰ ਮਰਦਾ ਕੰਵਰਾ
ਹਾਨ ਜੀ ਦਿਨ ਦੀ ਕਿੱਤੀ ਤੈਨੂੰ ਯਾਰਾ
ਹਾਨ ਜੀ ਦਿਨ ਦੀ ਕਿੱਤੀ ਤੈਨੂੰ ਯਾਰਾ
Pending ਨੇ ਜਿਹੜੇ ਕਿੱਤੇ ਸੀ ਤੂੰ ਵਾਅਦੇ
ਗੋਰੇ ਗੋਰੇ ਪੈਰਾਂ ਨੂੰ ਤੂੰ ਝਾਂਜਹਰਾਂ ਦੇਵਾਦੇ
ਗੋਰੇ ਗੋਰੇ ਪੈਰਾਂ ਨੂੰ ਤੂੰ ਝਾਂਜਹਰਾਂ ਦੇਵਾਦੇ
ਹੋ ਨਾ ਮੈਂ ਹੋਰਾਂ ਮੰਗੂ ਹੁਸਨ ਦਾ ਵੇ ਕਰਾ ਵੇ ਗੁਰੂਰ
ਕਿਊ ਨਾ ਨੈਣਾ ਵਿੱਚੋ ਹੁਣ ਮੇਰੇ ਚੜ੍ਹਦਾ ਸੁਰੂਰ
ਹੋ ਜਿਹੜੇ ਲੱਕ ਦਾ ਤੂੰ ਤਕੜਾਈ ਹੁਲਾਰਾ
ਹਾਨ ਜੀ ਦਿਨ ਦੀ ਕਿੱਤੀ ਤੈਨੂੰ ਯਾਰਾ
ਹਾਨ ਜੀ ਦਿਨ ਦੀ ਕਿੱਤੀ ਤੈਨੂੰ ਯਾਰਾ
ਸੰਧੂਆਂ ਦੇ ਬੇਬੇ ਨੂੰ ਮੈਂ ਲਾਤੀ ਸ਼ਿਕਾਇਤ ਵੇ
ਮੱਥੇ ਉੱਤੇ ਹੱਥ ਮਾਰੇ ਰੋਵੇਗਾ ਤੂੰ ਬੈਠ ਵੇ
ਮੱਥੇ ਉੱਤੇ ਹੱਥ ਮਾਰੇ ਰੋਵੇਗਾ ਤੂੰ ਬੈਠ ਵੇ
ਹੋ ਸਾਰਾ ਲੱਥ ਜੁਗਾ ਤੇਰਾ ਜੇੜਾ ਚੜ੍ਹਿਆ ਫਿਤੂਰ
ਕੁਲਸ਼ਨ ਪੇਕੇ ਤੇਰੀ ਜਦੋਂ ਤੁੱਰ ਗਈ ਵੇ ਹੂਰ
ਹਾਨ ਜੀ ਦਿਨ ਦੀ ਕਿੱਤੀ ਤੈਨੂੰ ਯਾਰਾ
ਹਾਨ ਜੀ ਦਿਨ ਦੀ ਕਿੱਤੀ ਤੈਨੂੰ ਯਾਰਾ