ਬਿਨਾਂ ਹੱਥਾਂ ਨੂੰ ਵੀ ਠੋਕ ਲਾਏ
ਬਿਨਾਂ ਹੱਥਾਂ ਨੂੰ ਵੀ ਠੋਕ ਲਾਏ
ਹੋ ਸੁਣ ਕੁੜੀਏ ਨੀ ਚੜ੍ਹਦੀ ਜਵਾਨੀ ਵਿਚ
ਉਹ ਹੁਣ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਐਨਾ ਉੱਤੇ ਮਰ ਦੇ ਆ ਤੋਲੇ ਨਾਰਾਂ ਦੇ
ਐਨਾ ਉੱਤੇ ਮਰ ਦੇ ਆ ਤੋਲੇ ਨਾਰਾਂ ਦੇ
ਐਨਾ ਉੱਤੇ ਮਰ ਦੇ ਆ ਤੋਲੇ ਨਾਰਾਂ ਦੇ
ਗੁੱਤ ਉੱਤੇ ਲਾਉਂਦੇ ਆਮਾ ਬਟਵਾ
ਉਹ ਹੁਣ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
Can ਨਾਇਓ ਪੀਂਦੇ ਬੋਤਲਾਂ ਮੁਕਾਉਂਦੇ ਨੇ
Shoot ਰੰਗੇ ਉੱਤੇ ਗੋਲੀਆਂ ਚਲਾਉਂਦੇ ਨੇ
Shoot ਰੰਗੇ ਉੱਤੇ ਗੋਲੀਆਂ ਚਲਾਉਂਦੇ ਨੇ
ਹੋ ਬਿੱਲੋ ਕੈਨ ਨਾਇਓ ਪੀਂਦੇ ਬੋਤਲਾਂ ਮੁਕਾਉਂਦੇ ਨੇ
Shoot ਰੰਗੇ ਉੱਤੇ ਗੋਲੀਆਂ ਚਲਾਉਂਦੇ ਨੇ
ਤੇਰੇ Justin Bieber ਨੀ ਸੁਣਦੇ
ਉਹ ਹੁਣ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ bunny ਗਿੱਲ ਦੀ ਨਾ ਵੇਖੀ ਹਿੰਡ ਬਣ ਜਾਈਂ
ਹੋ downtown ਜਾਈਏ ਨਾ ਤੂੰ ਪਿੰਡ ਬਣ ਜਾਈਂ
ਹੋ downtown ਜਾਈਏ ਨਾ ਤੂੰ ਪਿੰਡ ਬਣ ਜਾਈਂ
ਉਹ bunny ਗਿੱਲ ਦੀ ਨਾ ਵੇਖੀ ਹਿੰਡ ਬਣ ਜਾਈਂ
Downtown ਜਾਈਏ ਨਾ ਤੂੰ ਪਿੰਡ ਬਣ ਜਾਈਂ
ਨੀ ਰੱਖ ਅੱਖਾਂ ਦੇ ਤੂੰ ਬੀਮ control ਨੀ
ਉਹ ਹੁਣ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ
ਉਹ ਲੰਘਦੀ ਕਿਉਂ ਟੇਢਾ ਟੇਢਾ ਤਕ ਕੇ