ਹੋ ਦਾਰੂ ਨੂੰ ਬਣਾ ਲਿਆ ਮਾਸ਼ੂਕ ਪੱਕੀ ਮੈਂ
ਡਿੱਗੀ ਤਾਹਿ ਬੋਤਲਾਂ ਨਾ Full ਰੱਖੀ ਮੈਂ
ਦਾਰੂ ਨੂੰ ਬਣਾ ਲਿਆ ਮਾਸ਼ੂਕ ਪੱਕੀ ਮੈਂ
ਡਿੱਗੀ ਤਾਹਿ ਬੋਤਲਾਂ ਨਾ Full ਰੱਖੀ ਮੈਂ
ਇਕ ਚੱਕ ਹਿੱਕ ਨਾਲ ਲਾ ਲੈਣੇ ਆ
ਹੋ ਯਾਦਾਂ ਤੇਰੀਆਂ ਦੇ ਜਦੋਂ ਆਂ ਖਾਂਦਿਆਂ
ਹੋ ਜਿਹੜੀ Seat ਉੱਤੇ ਪਹਿਲਾ ਤੂੰ
ਬਹਿੰਦੀ ਸੀ ਨੀ ਹੂੰ ਓਸੇ Seat ਥਾਲੇ
ਓਸੇ Seat ਥਾਲੇ ਬੋਤਲਾਂ ਨੇ ਰੇਂਦੀਆਂ
ਹੋ ਜਿਹੜੀ ਸੀਟ ਉੱਤੇ ਪਹਿਲਾ ਤੂੰ ਬਹਿੰਦੀ ਸੀ
ਹੋ ਇਕ ਵੀਕ ਵਿਚ 10 ਪੀਵੇ ਬੋਤਲਾਂ
ਹੋ ਖੜੇ ਵਾਲੀ ਪੇਟੀ ਬਿੱਲੋ ਪਿਛਲੀ Seat
ਹੋ ਇਕ ਵੀਕ ਵਿਚ 10 ਪੀਵੇ Bottle ਆ
ਖੜੇ ਵਾਲੀ ਪੇਟੀ ਬਿੱਲੋ ਪਿਛਲੀ Seat
ਖਿਨੁ ਬੱਸ ਦੁਖੜੇ ਸੁਣਾ ਲੈਣੇ ਆ
ਹੋ ਰੱਬਾ ਨੂੰ ਨਾ ਜਦੋਂ ਨਿੰਦਰਾ ਨੇ ਪੈਂਦੀਆਂ
ਹੋ ਜਿਹੜੀ Seat ਉੱਤੇ ਪਹਿਲਾ ਤੂੰ ਬਹਿੰਦੀ ਸੀ
ਓਸੇ ਸੀਟ ਥਾਲੇ ਬੋਤਲਾਂ ਨੇ ਰੇਂਦੀਆਂ
ਹੋ ਜਿਹੜੀ ਸੀਟ ਉੱਤੇ ਪਹਿਲਾ ਤੂੰ ਬਹਿੰਦੀ ਸੀ
ਹੋ ਗੱਡੀ ਬਿੱਲੋ ਯਾਰਾ ਨਾਲ ਫੁਲ ਕਰਕੇ
ਹੋ ਫੱਟ ਜਿਹੜੇ ਦੇ ਗਈ ਗੱਲ ਕੱਲੀ ਕੱਲੀ ਬੇਹ ਕੇ
ਹੋ ਗੱਡੀ ਬਿੱਲੋ ਯਾਰਾ ਨਾਲ ਫੁਲ ਕਰਕੇ
ਫੱਟ ਜਿਹੜੇ ਦੇ ਗਈ ਗੱਲ ਕੱਲੀ ਕੱਲੀ ਬੇਹ ਕੇ
ਯਾਰ ਬੈੱਲੀ ਉੱਥੇ ਵੀ ਨੇ ਨਾਲ ਖੜ ਦੇ
ਨਾਅਰਾ ਜਿਥੋਂ ਬਾਲੀਏ ਉਡਾਰੀ ਲੈਣ ਦੀਆਂ
ਹੋ ਜਿਹੜੀ Seat ਉੱਤੇ ਪਹਿਲਾ ਤੂੰ ਬਹਿੰਦੀ ਸੀ
ਓਸੇ Seat ਥਾਲੇ ਬੋਤਲਾਂ ਨੇ ਰੇਂਦੀਆਂ
ਹੋ ਜਿਹੜੀ ਸੀਟ ਉੱਤੇ ਪਹਿਲਾ ਤੂੰ ਬਹਿੰਦੀ ਸੀ
ਮੁੜਕੇ ਨਾ ਕਦੇ ਤੇਰਾ ਮੁਖ ਤੱਕਦਾ
ਹੋ ਰਾਸ ਹੀ ਨਾ ਆਇਆ ਬਿੱਲੋ ਕੀਤਾ ਹੋਇਆ ਨਸ਼ਾ
ਮੁੜਕੇ ਨਾ ਕਦੇ ਤੇਰਾ ਮੁਖ ਤੱਕਦਾ
ਰਾਸ ਹੀ ਨਾ ਆਇਆ ਬਿੱਲੋ ਕੀਤਾ ਹੋਇਆ ਨਸ਼ਾ
ਦਿਲ ਵਿਚ ਵੇਖੀ ਫਿਰ ਚੀਸਾ ਪੈਂਦੀਆਂ
ਹੋ ਜਿਹੜੀ Seat ਉੱਤੇ ਪਹਿਲਾ ਤੂੰ ਬਹਿੰਦੀ ਸੀ
ਓਸੇ Seat ਥਾਲੇ ਬੋਤਲਾਂ ਨੇ ਰੇਂਦੀਆਂ
ਹੋ ਜਿਹੜੀ Seat ਉੱਤੇ ਪਹਿਲਾ ਤੂੰ ਬਹਿੰਦੀ ਸੀ
ਨੀ ਹੂੰ ਓਸੇ ਸੀਟ ਥਾਲੇ ਬੋਤਲਾਂ ਨੇ ਰੇਂਦੀਆਂ