LyricFind Logo
LyricFind Logo
Profile image icon
Lyric cover art

Shades

Apple Music logo
Deezer logo
Spotify logo
Lyrics
ਜੇ ਬੋਲੀ ਲੱਗਦੀ ਨੀ
ਗੱਬਰੂ ਵਿਕਦਾ ਮਹਿੰਗੇ ਮੁੱਲ ਦਾ
ਜਿਹੜੀ ਤਕ ਲੈ ਇਕ ਵਾਰੀ
ਓਹਨੂੰ ਮੁਖ ਨਾ ਸਾਡਾ ਭੁੱਲਦਾ
ਮੈਂ ਵੀ ਜੱਟ ਜੁਗਾੜੀ ਨੀ
ਫੜ ਲਈ ਸ਼ਰਾਰਤ ਅੱਖ ਦੀ
ਓਹਲਾ ਕਰਕੇ Shade ਆਂ ਦਾ
ਨੀ ਤੂੰ ਰਹੇ ਗੱਬਰੂ ਨੂੰ ਤੱਕਦੀ
ਓਹਲਾ ਕਰਕੇ Shade ਆਂ ਦਾ
ਨੀ ਤੂੰ ਰਹੇ ਗੱਬਰੂ ਨੂੰ ਤੱਕਦੀ

ਗੱਬਰੂ ਮਾਰਦੇ ਤੇਰੇ ਤੇ
ਬਿੱਲੋ ਤੂੰ ਮਾਰਦੀ ਐ ਜੱਟ ਤੇ
ਜੜਾਉਣਾ ਚਾਹੁੰਦੀ ਕੋਕੇਚ
ਜਿਹੜਾ ਪਾ ਕੇ ਰੱਖਦੀ ਨੱਕ ਤੇ
ਹਾਏ ਨੀ ਪਾ ਕੇ ਰੱਖਦੀ ਨੱਕ ਤੇ
Tattoo ਬਾਂਹ ਤੇ ਨਾਮ ਮੇਰਾ
ਤਾਂਹੀਓਂ ਰਹੇ ਚੁੰਨੀ ਨਾਲ ਧਕਦੀ
ਓਹਲਾ ਕਰਕੇ Shade ਆਂ ਦਾ
ਨੀ ਤੂੰ ਰਹੇ ਗੱਬਰੂ ਨੂੰ ਤੱਕਦੀ
ਓਹਲਾ ਕਰਕੇ Shade ਆਂ ਦਾ
ਨੀ ਤੂੰ ਰਹੇ ਗੱਬਰੂ ਨੂੰ

ਸੰਧੂਆਂ ਦੇ ਮੁੰਡੇ ਤੇ
ਤੇਰਾ ਹੁਸਣ ਮਰਦਾ ਡਾਕੇ
ਵੈਲੀ ਕਿਥੋਂ ਪੱਟ ਹੋਣੇ
ਨੀ ਤੂੰ ਜਾ ਕੇ ਪੱਟ ਲੈ ਕਾਕੇ
ਕੁੜੀਏ ਜਾ ਕੇ ਪੱਟ ਲੈ ਕਾਕੇ
ਕੁਲਸ਼ਨ ਤੇ Gupz ਦਾ ਨੀ
ਐਵੇਂ time ਫਿਰਿਣ ਤੂੰ ਚੱਕਦੀ
ਓਹਲਾ ਕਰਕੇ Shade ਆਂ ਦਾ
ਨੀ ਤੂੰ ਰਹੇ ਗੱਬਰੂ ਨੂੰ ਤੱਕਦੀ
ਓਹਲਾ ਕਰਕੇ Shade ਆਂ ਦਾ
ਨੀ ਤੂੰ ਰਹੇ ਗੱਬਰੂ ਨੂੰ ਤੱਕਦੀ

WRITERS

KULSHAN SINGH

PUBLISHERS

Lyrics © IPRS

Share icon and text

Share


See A Problem With Something?

Lyrics

Other